ਇਨ੍ਹਾਂ 400 ਲੀਡਰਾਂ ਬਾਰੇ ਵੱਡੀ ਖਬਰ

ਇਸ ਵੇਲੇ ਇੱਕ ਵੱਡੀ ਖ਼ਬਰ ਆ ਰਹੀ ਹੈ। ਤਾਜ਼ਾ ਖ਼ਬਰ ਅਨੁਸਾਰ ਭਗਵਾ ਬ੍ਰਿਗੇਡ ਦੇ ਅਕਸ ਨੂੰ ਵੱਡਾਝਟਕਾ ਦਿੰਦਿਆਂ ਭਾਜਪਾ ਦਾ ਕੌਮੀ ਮੀਤ ਪ੍ਰਧਾਨ ਮੁਕੁਲ ਰਾਏ ਆਪਣੇ ਪੁੱਤਰ ਸੁਭਰਾਂਸ਼ੂ ਦੇ ਨਾਲ ਅੱਜ ਮੁੜ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋ ਗਿਆ ਹੈ।ਦੱਸ ਦਈਏ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਹੋਰ ਆਗੂਆਂ ਨੇ ਦੋਹਾਂ ਦੇ ਪਾਰਟੀ ’ਚ ਵਾਪਸੀ ਦਾ ਸਵਾਗਤ ਕੀਤਾ। ਟੀਐੱਮਸੀ ’ਚ ਵਾਪਸੀ ਤੋਂ ਪਹਿਲਾਂ ਮੁਕੁਲ ਰਾਏ ਨੇ ਤ੍ਰਿਣਮੂਲ ਭਵਨ ਦੇ ਬੰਦ ਕਮਰੇ ’ਚ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਅਤੇ ਬਾਅਦ ’ਚ ਕਿਹਾ ਕਿ ਉਹ ‘ਸਾਰੇ ਜਾਣੇ-ਪਛਾਣੇ ਚਿਹਰੇ ਮੁੜ ਦੇਖ ਕੇ ਖੁਸ਼ ਹੈ।’ ਬਾਅਦ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਮੁਕੁਲ ਰਾਏ ਨੂੰ ਭਾਜਪਾ ’ਚ ਉਸ ਨਾਲ ਗਲਤ ਹੋਇਆ ਹੈ ਮੁੱਖ ਮੰਤਰੀ ਨੇ ਕਿਹਾ,‘‘ਮੁਕੁਲ ਦੀ ਵਾਪਸੀ ਤੋਂ ਸਾਬਿਤ ਹੁੰਦਾ ਹੈ ਕਿ ਭਾਜਪਾ ਕਿਸੇ ਨੂੰ ਸ਼ਾਂਤੀ ਨਾਲ ਜਿਊਣ ਨਹੀਂ ਦਿੰਦੀ ਅਤੇ ਹਰ ਕਿਸੇ ’ਤੇ ਬੇਲੋੜਾ ਦਬਾਅ ਪਾਉਂਦੀ ਹੈ।’’ ਸ੍ਰੀ ਰਾਏ, ਮਮਤਾ ਬੈਨਰਜੀ ਦੇ ਖੱਬੇ ਅਤੇ ਇਕ ਹੋਰ ਸੀਨੀਅਰ ਆਗੂ ਪਾਰਥਾ ਚੈਟਰਜੀ ਸੱਜੇ ਪਾਸੇ ਬੈਠੇ ਹੋਏ ਸਨ।ਸੂਤਰਾਂ ਮੁਤਾਬਕ ਟੀਐੱਮਸੀ ’ਚ ਨੇਤਾਵਾਂ ਦੀ ਸੀਨੀਆਰਤਾ ਦਾ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਨਾਰਦਾ ਟੇਪ ਸਟਿੰਗ ’ਚਦੋ ਸ਼ਲੱਗਣ ਮਗਰੋਂ ਸ੍ਰੀ ਰਾਏ 2017 ’ਚ ਭਾਜਪਾ ’ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਦੀ ਤ੍ਰਿਣਮੂਲ ’ਚ ਵਾਪਸੀ ਦਾ ਮੁੱਢ ਉਸ ਸਮੇਂ ਬੱਝ ਗਿਆ ਸੀ ਜਦੋਂ ਇਸ ਮਹੀਨੇ ਦੇ ਸ਼ੁਰੂ ’ਚ ਮਮਤਾ ਦੇ ਭਤੀਜੇ ਅਭਿਸ਼ੇਕ ਨੇ ਮੁਕੁਲ ਰਾੲੇ ਦੀ ਪਤਨੀ ਨਾਲ ਮੁਲਾਕਾਤ ਕੀਤੀ ਸੀ।।ਦਿਲਚਸਪ ਗੱਲ ਇਹ ਹੈ ਕਿ ਸ਼ੁੱਕਰਵਾਰ ਨੂੰ ਦੋਵੇਂ ਮਮਤਾ ਅਤੇ ਮੁਕੁਲ ਰਾਏ ਨੇ ਦਾਅਵਾ ਕੀਤਾ ਕਿ ਉਨ੍ਹਾਂ ’ਚ ਕਦੇ ਵੀ ਕੋਈ ਮੱਤ-ਭੇਦ ਨਹੀਂ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਮੁਕੁਲ ਨਾਲ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਆਗੂਆਂ ਦੀ ਵਾਪਸੀ ਬਾਰੇ ਵਿਚਾਰ ਕਰਨਗੇ। ਇਥੋਂ ਸੰਕੇਤ ਮਿਲਦਾ ਹੈ ਕਿ ਭਾਜਪਾ ਦੀ ਬੰਗਾਲ ਇਕਾਈ ਦੇ ਕਈ ਆਗੂ ਦਲ-ਬਦਲੀ ਜਾਂ ‘ਘਰ ਵਾਪਸੀ’ ਕਰ ਸਕਦੇ ਹਨ।

ਪਾਣੀ ਪੀਣ ਦੇ ਅਨੇਕਾਂ ਫਾਇਦੇ ਨੇ

99% ਲੋਕਾਂ ਨੂੰ ਪਾਣੀ ਨਹੀਂ ਪੀਣਾ ਆਉਦਾ ਇਸ ਤਰ੍ਹਾ ਪਾਣੀ ਪੀਣ ਦੇ ਚਮਤਕਾਰੀ ਫਾਇਦੇ। ਪੀਣ ਵਾਲੇ ਪਾਣੀ ਦੇ ਲਾਭ ਜਦੋਂ ਚੰਗੀ ਸਿਹਤ ਦਾ ਅਨੰਦ ਲੈਣ ਦੀ ਗੱਲ ਆਉਂਦੀ ਹੈ ਤਾਂ ਇਸ ਤਰਲ ਦੀ ਖਪਤ ਨੂੰ ਇਕ ਸਭ ਤੋਂ ਮਹੱਤਵਪੂਰਣ ਕਾਰਕ ਬਣਾਓ. ਹੈਰਾਨੀ ਦੀ ਗੱਲ ਨਹੀਂ ਕਿ ਸਾਡਾ ਸਰੀਰ 60% ਇਸ ਤੋਂ ਬਣਿਆ ਹੈ; ਅਤੇ ਸਾਡਾ ਲਹੂ 90% ਪਾਣੀ ਹੈ. ਹਾ।। ਵਾਲੇ ਪਾਣੀ ਦੇ ਲਾਭ ਜਦੋਂ ਚੰਗੀ ਸਿਹਤ ਦਾ ਅਨੰਦ ਲੈਣ ਦੀ ਗੱਲ ਆਉਂਦੀ ਹੈ ਤਾਂ ਇਸ ਤਰਲ ਦੀ ਖਪਤ ਨੂੰ ਇਕ ਸਭ ਤੋਂ ਮਹੱਤਵਪੂਰਣ ਕਾਰਕ ਬਣਾਓ. ਹੈਰਾਨੀ ਦੀ ਗੱਲ ਨਹੀਂ ਕਿ ਸਾਡਾ ਸਰੀਰ 60% ਇਸ ਤੋਂ ਬਣਿਆ ਹੈ; ਅਤੇ ਸਾਡਾ ਲਹੂ 90% ਪਾਣੀ ਹੈ. ਹਾਲਾਂਕਿ, ਜ਼ਿਆਦਾਤਰ ਲੋਕ ਇਸਦੀ ਸਹੀ ਮਾਤਰਾ ਵਿਚ ਸੇਵਨ ਨਹੀਂ ਕਰਦੇ.ਕੁਝ ਦੇਸ਼ਾਂ ਵਿਚ, ਜਿਵੇਂ ਯੂਨਾਈਟਿਡ ਸਟੇਟਸ, ਆਬਾਦੀ ਦਾ ਵੱਡਾ ਹਿੱਸਾ ਪਾਣੀ ਦੇ ਉੱਤੇ ਮਿੱਠੇ ਪੀਣ ਨੂੰ ਤਰਜੀਹ ਦਿੰਦਾ ਹੈ. ਇਥੋਂ ਤਕ ਕਿ ਜਿੱਥੇ ਅਜਿਹਾ ਨਹੀਂ ਹੁੰਦਾ, ਬਹੁਤ ਸਾਰੇ ਲੋਕ ਸਿਫਾਰਸ਼ ਕੀਤੇ ਰੋਜ਼ਾਨਾ ਭੱਤੇ ਤੋਂ ਘੱਟ ਰਹਿੰਦੇ ਹਨ. ਇਹ ਮੱਧਮ ਅਤੇ ਲੰਬੇ ਸਮੇਂ ਲਈ ਹਰ ਕਿਸਮ ਦੀਆਂ ਦਿੱਕਤਾਂ ਲਿਆ ਸਕਦਾ ਹੈ ਇਹ ਬਿਲਕੁਲ ਨਹੀਂ ਪਤਾ ਹੈ ਕਿ ਇਸ ਤਰਲ ਦੇ ਲਾਭਾਂ ਦੀ ਪੂਰੀ ਕਦਰ ਕਰਨ ਲਈ ਪ੍ਰਤੀ ਦਿਨ ਕਿੰਨੇ ਪਾਣੀ ਦੀ ਵਰਤੋਂ ਕਰਨੀ ਪੈਂਦੀ ਹੈ. ਪ੍ਰਤੀ ਦਿਨ 2 ਲੀਟਰ ਦੀ ਸਿਫਾਰਸ਼ ਵਿਗਿਆਨਕ ਅਧਿਐਨਾਂ ‘ਤੇ ਅਧਾਰਤ ਨਹੀਂ, ਬਲਕਿ ਡਾਕਟਰੀ ਸਹਿਮਤੀ’ ਤੇ ਹੈ. ਹਾਲਾਂਕਿ, ਸਾਡੀ ਸਿਹਤ ਲਈ ਸਹੀ ਤਰ੍ਹਾਂ ਹਾਈਡਰੇਟ ਹੋਣਾ ਜ਼ਰੂਰੀ ਹੈ। ਇਸ ਲੇਖ ਵਿਚ ਅਸੀਂ ਪੀਣ ਵਾਲੇ ਪਾਣੀ ਦੇ ਕੁਝ ਬਹੁਤ ਮਹੱਤਵਪੂਰਨ ਫਾਇਦਿਆਂ ‘ਤੇ ਗੌਰ ਕਰਾਂਗੇ. ਉਨ੍ਹਾਂ ਵਿਚੋਂ ਕੁਝ ਸਿਰਫ ਸਾਡੀ ਸਰੀਰਕ ਤੰਦਰੁਸਤੀ ਨਾਲ ਸਬੰਧਤ ਹਨ, ਜਦਕਿ ਦੂਸਰੇ ਸਾਡੀ ਮਨੋਵਿਗਿਆਨ ਅਤੇ ਮਨ ਦੀ ਅਵਸਥਾ ਨਾਲ ਵੀ ਸੰਬੰਧਿਤ ਹਨ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਸਰਦਾਰ ਤੋਂ ਸੁਣੋ ਸਰਬਤ ਦੇ ਖਾਸ ਗੁਣ

ਸ਼ਰਬਤ ਦੇ ਫਾਇਦੇ ਜਰੂਰ ਸੁਣੋ। ਬੇਲ ਇੱਕ ਫਲ ਹੈ, ਜਿਸਦਾ ਰਸ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ”ਚ ਪ੍ਰੋਟੀਨ, ਵਿਟਾਮਿਨ ਸੀ, ਥਾਈਮੀਨ ਵਰਗੇ ਹੋਰ ਵੀ ਬਹੁਤ ਤੱਤ ਪਾਈ ਜਾਂਦੇ ਹਨ। ਗਰਮੀਆਂ ਦੇ ਮੌਸਮ ”ਚ ਇਸਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀਆਂ ਦਿੱਕਤ ਦੂਰ ਰਹਿੰਦੀਆਂ ਹਨ। ਬਾਜ਼ਾਰ ”ਚ ਬੇਲ ਦੇ ਬਣੇ ਸ਼ਰਬਤ ਆਸਾਨੀ ਨਾਲ ਮਿਲ ਜਾਂਦੇ ਹਨ ਪਰ ਬੇਲ ਦੇ ਫਲ ਦਾ ਗੁੱਦਾ ਦੁੱਧ ਅਤੇ ਪਾਣੀ ਦੇ ਨਾਲ ਮਿਲਾਕੇ ਪੀਣ ਵੀ ਫਾਇਦੇਮੰਦ ਹੁੰਦਾ ਹੈ।
1.ਪੇਟ ਦੀ ਸਮੱਸਿਆ ਪੇਟ ਦੀ ਗੈਸ, ਜਲਣ ਜਾਂ ਕਬਜ਼ ਹੈ ਤਾਂ ਇਸਦੇ ਲਈ ਰੌਜ਼ਾਨਾ ਬੇਲ ਦਾ ਸ਼ਰਬਤ ਪੀਣੇ ਤੋਂ ਰਾਹਤ ਮਿਲਦੀ ਹੈ। ਬੇਲ ਨਾਲ ਅਪਚ ਦੀ ਦਿੱਕਤ ਵੀ ਦੂਰ ਹੁੰਦੀ ਹੈ। 2. ਦਸਤ ਅਤੇ ਡਾਇਰੀਆਂ
ਗਰਮੀਆਂ ਦੇ ਕਾਰਨ ਦਸਤ ਅਤੇ ਡਾਇਰੀਆਂ ਹੋਣ ਦਾ ਰਿਸਕ ਜ਼ਿਆਦਾ ਰਹਿੰਦਾ ਹੈ। ਇਸ ਤੋਂ ਬਚਣ ਲਈ ਬੇਲ ਦੇ ਸ਼ਰਬਤ ਸੇਵਨ ਕਰੋਂ 3. ਦਿਲ ਦੀਆਂ ਦਿੱਕਤਾਂ – – – – ਬੇਲ ਦੇ ਸ਼ਰਬਤ ਦਾ ਸੇਵਨ ਕਰਨ ਨਾਲ ਸਰੀਰ ”ਚ ਠੰਡਕ ਰਹਿੰਦੀ ਹੈ ਅਤੇ ਇਸ ਨਾਲ ਦਿਲ ਨਾਲ ਜੁੜੀਆਂ ਦਿੱਕਤ ਦੂਰ ਹੁੰਦੀਆਂ ਹਨ। 4. ਖੂਨ ਸਾਫ—–ਬੇਲ ਦੇ ਸ਼ਰਬਤ ਦੇ ਸੇਵਨ ਕਰਨ ਨਾਲ ਖੂਨ ਸਾਫ ਹੁੰਦਾ ਹੈ। ਜਿਸ ਨਾਲ ਕਿਸੇ ਵੀ ਸੰਕਰਮਣ ਦਾ ਘੱਟ ਹੋ ਜਾਂਦਾ ਹੈ।
5. ਸਰੀਰ ”ਚ ਠੰਡਕ—ਗਰਮੀਆਂ ਦੇ ਤਪਦੇ ਮੌਸਮ ”ਚ ਲੂ ਤੋਂ ਬਚਣ ਲਈ ਬੇਲ ਦਾ ਸ਼ਰਬਤ ਪੀਓ। ਇਸ ਨਾਲ ਸਰੀਰ ”ਚ ਠੰਡਕ ਰਹਿੰਦੀ ਹੈ। 6. ਮੂੰਹ ਦੇ ਛਾਲੇ—–ਮੂੰਹ ”ਚ ਬਾਰ-ਬਾਰ ਛਾਲੇ ਹੋ ਰਹੇ ਹਨ ਤਾਂ ਇਸਦੇ ਲਈ ਬੇਲ ਦੇ ਸ਼ਰਬਤ ਦੀ ਵਰਤੋਂ ਕਰੋਂ। ਇਸ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਣਗੇ।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਇਸ ਵਿਆਹ ਦੇ ਹੋ ਰਹੇ ਨੇ ਚਰਚੇ

ਦੋਸਤੋ ਇਸ ਸਮੇਂ ਸ਼ੋਸ਼ਲ ਮੀਡੀਆ ਤੇ ਸੋਸ਼ਲ ਮੀਡਿਆ ਤੇ ਇਕ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਵੱਡੀ ਉਮਰ ਦਾ ਬਜ਼ੁਰਗ ਇਕ ਜਵਾਨ ਕੁੜੀ ਨੂੰ ਵਿਆਹ ਕੇ ਲਇਆ ਹੈ। ਦੱਸ ਦਈਏ ਕਿ ਇਹ ਵੀਡੀਓ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ . ਇਹ ਵੀਡੀਓ ਕਿਥੋਂ ਦੀ ਹੈ ਇਸ ਬਾਰੇ ਹਜੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਈ ਹੈ ” ਪਾਰ ਸਾਰੇ ਜਾਣੇ ਸੋਸ਼ਲ ਮੀਡਿਆ ਤੇ ਇਸ ਬਜ਼ੁਰਗ ਤੇ ਕੁੜੀ ਤੇ ਘਰਦਿਆਂ ਨੂੰ ਬੁਹਤ ਲਾਹਨਤ ਪਾ ਰਹੇ ਨੇ . ਕੇ ਇਕ ਜਵਾਨ ਕੁੜੀ ਨੂੰ ਇਕ ਬਜ਼ੁਰਗ ਨਾਲ ਕਿਉ ਵਿਆਹ ਦਿੱਤਾ ਹੈ ਬਾਕੀ ਤੁਸੀਂ ਥੱਲੇ ਦਿਤੀ ਵੀਡੀਓ ਦੇਖੋ ਤੇ ਸੋਚੋ ਅੱਜ ਵੀ ਆਪਣਾ ਸਮਾਜ ਕਿੰਨਾ ਪਿੱਛੜ ਗਿਆ ਹੈ। ਕਿੰਨਾ ਅੱਜ ਵੀ ਔਰਤਾਂ ਦੀ ਨਹੀ ਸੁਣੀ ਜਾ ਰਹੀ ਹੈ।ਦੱਸ ਦਈਏ ਕਿ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਪਰ ਅਜੇ ਤੱਕ ਇਨ੍ਹਾਂ ਮਾਮਲਿਆਂ ਚ ਕੋਈ ਕਮੀ ਨਹੀ ਭਾਵੇਂ ਕਿ ਕਿਤਾਬਾਂ ਚ ਬਹੁਤ ਕੁਝ ਲਿਖਿਆ ਹੁੰਦਾ ਹੈ ਕਿ ਵਿਆਹ ਹਾਣ ਦੇ ਨਾਲ ਹੋਣਾ ਚਾਹੀਦਾ ਹੈ ਮੁੰਡਾ ਕੁੜੀ ਦਾ ਜਿਆਦਾ ਫਰਕ ਨਾ ਹੋਵੇ। ਪਰ ਅੱਜ ਦੇ ਸਮਾਜ ਚ ਸਭ ਉੱਲਟ ਹੋ ਰਿਹਾ ਹੈ ਲਾਲਚ ਪੈਸੇ ਪਿੱਛੇ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ।।ਦੇਖਿਆ ਜਾਵੇ ਤਾ ਪੰਜਾਬ ਵਿੱਚ ਵਿਆਹ ਦੀਆਂ ਵਿਭਿੰਨ ਵੰਨਗੀਆਂ ਮਿਲਦੀਆਂ ਹਨ। ਇਹ ਵਿਭਿੰਨ ਵੰਨਗੀਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬੀ ਸਭਿਆਚਾਰ ਦੀ ਪਰੰਪਰਾ, ਗੁਆਂਢੀ ਸਭਿਆਚਾਰ ਤੋਂ ਵੱਖਰੀ ਹੈ।ਪ੍ਰਕਿਰਤੀ ਵਿੱਚ ਸਭ ਕੁਝ ਪਰਿਵਰਤਨਸ਼ੀਲ ਹੈ।ਸਮੇਂ,ਸਥਾਨ ਦੇ ਸੰਦਰਭ ਵਿੱਚ ਪ੍ਰਸਥਿਤੀਆਂ ਦੇ ਬਦਲਣ ਕਰਕੇ ਸਮਾਜ ਵਿੱਚ ਪਰਿਵਾਰਤਨ ਆਉਣਾ ਸੁਭਾਵਿਕ ਹੈ ਅੱਜ ਸਿੱਖਿਆ ਅਤੇ ਇਸਤ੍ਰੀ ਦੀ ਆਜ਼ਾਦੀ ਕਰਕੇ ਲੋਕਾਂ ਦਾ ਵਿਆਹ ਪ੍ਰਤੀ ਨਜ਼ਰੀਆ ਬਦਲ ਗਿਆ ਹੈ। ਆਧੁਨਿਕ ਵਿਚਾਰਾਂ ਆਵਾਜਾਈ ਅਤੇ ਅਤਿ ਆਧੁਨਿਕ ਸੰਚਾਰ ਸਾਧਨਾਂ ਨੇ ਇੱਕ ਸਮਾਜ ਦਾ ਹੋਰ ਸਮਾਜਾਂ ਨਾਲ ਸੰਪਰਕ ਜੋੜ ਦਿੱਤਾ ਹੈ।

ਪ੍ਰਧਾਨ ਮੰਤਰੀ ਲਈ ਆਈ ਵੱਡੀ ਖਬਰ

ਦਿੱਲੀ ਚੱਲ ਰਹੇ ਕਿਸਾਨ ਅੰਦੋਲਨ ਦੇ ਵਿਚਕਾਰ ਹੀ ਮੋਦੀ ਸਰਕਾਰ ਲਈ ਇੱਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ। ਖੇਤੀ ਕਾਨੂੰਨਾਂ ਦੇ ਕਾਰਣ ਜਿੱਥੇ ਸਾਰੇ ਦੇਸ਼ ਵਿਚ ਕੇਂਦਰ ਸਰਕਾਰ ਦਾ ਰੋਸ ਕੀਤਾ ਜਾ ਰਿਹਾ ਹੈ। ਉੱਥੇ ਹੀ ਇਕ ਸਰਵੇਖਣ ਦੌਰਾਨ ਇਹ ਵੇਖਿਆ ਗਿਆ ਹੈ ਕਿ ਮੋਦੀ ਸਰਕਾਰ ਦੀ ਰੇਟਿੰਗ ਬਹੁਤ ਜ਼ਿਆਦਾ ਹੇਠਾਂ ਚੱਲੀ ਗਈ ਹੈ। ਖੇਤੀ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਕਾਰਨ ਅਤੇ ਕਰੋਨਾ ਦੀ ਦੂਜੀ ਸਟੇਜ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਕਸ ਨੂੰ ਕਾਫ਼ੀ ਢਾਹ ਲੱਗੀ ਹੈ। ਦੱਸ ਦਈਏ ਕਿ ਜਿਸ ਕਾਰਨ ਕੌਮਾਂਤਰੀ ਪੱਧਰ ਤੇ ਵੀ ਵਧੇਰੇ ਪ੍ਰਭਾਵਸ਼ਾਲੀ ਲੀਡਰ ਵਜੋਂ ਉਭਰਨ ਵਾਲੇ ਮੋਦੀ ਨੂੰ ਵੱਡਾ ਘਾਟਾ ਹੋਇਆ ਹੈ। ਦੇਸ਼ ਅੰਦਰ ਕਰੋਨਾ ਕਾਰਨ ਵੱਡੇ ਹੌਸਪੀਟਲ ਵਿੱਚ ਆਕਸੀਜਨ, ਬੈਡ,ਅਤੇ ਜ਼ਰੂਰੀ ਦਵਾਈਆਂ ਦੀ ਕਮੀ ਕਾਰਨ ਮੋਦੀ ਸਰਕਾਰ ਲੋਕਾਂ ਦੇ ਰੋਸ ਦਾ ਸਾਹਮਣਾ ਕਰ ਰਹੀ ਹੈ। ਕੀਤੇ ਗਏ ਸਰਵੇਖਣ ਅਨੁਸਾਰ ਮੋਦੀ ਦੀ ਓਵਰਆਲ ਰੇਟਿੰਗ ਇਸ ਹਫਤੇ 63 ਫੀਸਦੀ ਰਹੀ ਹੈ। ਇਹ ਅਗਸਤ 2019 ਤੋਂ ਬਾਅਦ ਸਭ ਤੋਂ ਘੱਟ ਹੈ। ਅਪ੍ਰੈਲ ਵਿੱਚ ਕੀਤੀ ਗਈ ਇਸ ਕਮੀ ਨੂੰ ਦੇਖਦੇ ਹੋਏ 22 ਅੰਕ ਹੇਠਾਂ ਆਉਣ ਦਾ ਖੁਲਾਸਾ ਕੀਤਾ ਗਿਆ ਹੈ।ਦੱਸ ਦਈਏ ਕਿ ਉਥੇ ਹੀ ਸੀ ਵੋਟਰ ਦੇ ਬਾਨੀ ਜਸਵੰਤ ਦੇਸ਼ਮੁੱਖ ਨੇ ਆਖਿਆ ਕਿ ਪ੍ਰਧਾਨ ਮੰਤਰੀ ਆਪਣੇ ਕੈਰੀਅਰ ਦੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਪਰਧਾਨ ਮੰਤਰੀ ਦੀ ਕਾਰਗੁਜ਼ਾਰੀ ਪਿਛਲੇ ਸਾਲ ਦੇ 63 ਫੀਸਦੀ ਦੇ ਮੁਕਾਬਲੇ ਇਸ ਵਾਰ 37 ਫੀਸਦੀ ਹੇਠਾਂ ਆ ਗਈ ਹੈ। 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤਾ ਵਿਚ ਆਏ ਸਨ ਅਤੇ 2019 ਵਿੱਚ ਮੁੜ ਤੋਂ ਚੋਣ ਜਿਤ ਕੇ ਆਪਣਾ ਰੁਤਬਾ ਵਧਾਇਆ ਸੀ। ਪਰ ਇਸ ਸਮੇਂ ਜਿਸ ਤਰ੍ਹਾਂ ਦੇਸ਼ ਕਰੋਨਾ ਨਾਲ ਜੂ ਝ ਰਿਹਾ ਹੈ, ਉਸ ਨੇ ਪ੍ਰਧਾਨ ਮੰਤਰੀ ਦੇ ਰੁਤਬੇ ਨੂੰ ਖੋਰਾ ਲਗਾ ਦਿੱਤਾ ਹੈ।

ਕੇਂਦਰ ਸਰਕਾਰ ਨੇ ਦਿੱਤੀ ਖੁਸ਼ਖਬਰੀ

ਕੇਦਰ ਸਰਕਾਰ ਦੁਆਰਾਂ ਇਸ ਵਾਰ ਕਿਸਾਨਾ ਦੀ ਫਸਲ ਦੀ ਸਿੱਧੀ ਅਦਾਇਗੀ ਦਾ ਸਿਲਸਿਲਾ ਦੇਖਣ ਨੂੰ ਮਿਲ ਰਿਹਾ ਹੈ ਜਿਵੇ ਹੀ ਕਿਸਾਨ ਮੰਡੀਆ ਦੇ ਵਿੱਚੋਂ ਵਿਹਲੇ ਹੋਏ ਹਨ ਤਾ ਕਿਸਾਨਾ ਦੇ ਖਾਤਿਆਂ ਦੇ ਵਿੱਚ ਫਸਲਾ ਦੀ ਸਿੱਧੀ ਅਦਾਇਗੀ ਆਉਣੀ ਸ਼ੁਰੂ ਹੋ ਚੁੱਕੀ ਹੈ।ਜਿਸ ਤੋ ਕਿਸਾਨ ਖੁਸ਼ ਵੀ ਹਨ ਇਸ ਮੌਕੇ ਕਿਸਾਨਾ ਦਾ ਕਹਿਣਾ ਸੀ ਕਿ ਕੇਦਰ ਸਰਕਾਰ ਨੇ ਜੋ ਫੈਸਲਾ ਲਿਆ ਸੀ ਉਸ ਦੇ ਅਨੁਸਾਰ ਸਾਡੇ ਖਾਤਿਆਂ ਦੇ ਵਿੱਚ ਪੇਮੈਂਟਾ ਆ ਗਈਆਂ ਹਨ ਜਦਕਿ ਕੁਝ ਕਿਸਾਨ ਅਜਿਹੇ ਹਨ ਜਿਹਨਾ ਦੇ ਖਾਤਿਆਂ ਚ ਪੈਸੇ ਆਉਣੇ ਬਾਕੀ ਹਨ ਉਹਨਾ ਦੱਸਿਆ ਕਿ ਜਿਹਨਾ ਜਿਹਨਾ ਕਿਸਾਨਾ ਦੀ ਫਸਲਾ ਮੰਡੀਆ ਚ ਵਿਕਦੀਆਂ ਗਈਆਂ ਉਸ ਤੋ ਇਕ ਹਫਤੇ ਬਾਅਦ ਕਿਸਾਨਾ ਦੇ ਖਾਤਿਆਂ ਚ ਪੈਮੇਂਟਾ ਆਉਣੀਆ ਸ਼ੁਰੂ ਹੋ ਗਈਆਂ ਸਨ ਪਰ ਇਸ ਦੌਰਾਨ ਜਿਸ ਵੀ ਕਿਸਾਨ ਦੇ ਆੜਤੀਆ ਦੁਆਰਾਂ ਜੇ ਫਾਰਮ ਕੱਟੇ ਗਏ ਹਨ ਉਹਨਾਂ ਕਿਸਾਨਾ ਦੀਆ ਪੈਮੇਟਾ ਹੀ ਖਾਤਿਆਂ ਚ ਆਈਆ ਹਨ ਉਹਨਾਂ ਆਖਿਆਂ ਕਿ ਕਿਸਾਨਾ ਨੂੰ ਜੇਕਰ ਆੜ੍ਹਤੀਆਂ ਰਾਹੀ ਫਸਲ ਦੀ ਅਦਾਇਗੀ ਮਿਲੇ ਜਾਂ ਫਿਰ ਸਿੱਧੀ ਖਾਤਿਆਂ ਦੇ ਵਿੱਚ ਅਦਾਇਗੀ ਹੋਵੇ ਇਸ ਨਾਲ ਕੋਈ ਬਹੁਤਾ ਫਰਕ ਨਹੀ ਹੈ ਪਰ ਲੋੜ ਵੇਲੇ ਜਾਂ ਫਿਰ ਫਸਲ ਬੀਜਣ ਤੇ ਕਿਸਾਨਾ ਵੱਲੋ ਕੀਤਾ ਜਾਦਾ ਖਰਚ ਕਿਸਾਨ ਆੜਤੀਆ ਕੋਲੋ ਲੈ ਲੈਦੇ ਸਨ ਪਰ ਹੁਣ ਹੁਣ ਸਿੱਧੀ ਅਦਾਇਗੀ ਦੀ ਸੂਰਤ ਵਿੱਚ ਆੜ੍ਹਤੀਆਂ ਵੱਲੋ ਵੀ ਪੈਸੇ ਦੇਣ ਚ ਨਾਹ ਨੁੱਕਰ ਕੀਤੀ ਜਾਵੇਗੀ ਅਜਿਹੇ ਵਿੱਚ ਸਰਕਾਰ ਨੂੰ ਕਿਸਾਨਾ ਬਾਰੇ ਹੋਰ ਸੋਚਣਾ ਹੋਵੇਗਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਤੇ ਆਪਣੇ ਕੀਮਤੀ ਸੁਝਾਅ ਜਰੂਰ ਦਿਉ ਜੀ।

ਕੈਪਟਨ ਬਾਰੇ ਸਿੱਧੂ ਨੇ ਆਖੀ ਵੱਡੀ ਗੱਲ

ਵੱਡੀ ਖਬਰ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਬਾਰੇ ਜਾਣਕਾਰੀ ਅਨੁਸਾਰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ਰਾਹੀਂ ਪੰਜਾਬ ਕਾਂਗਰਸ ਸਰਕਾਰ ਦੇ ਉਲਟ ਇਕ ਹੋਰ ਵੱਡਾ ਵਾਰ ਕੀਤਾ ਹੈ। ਵੀਰਵਾਰ ਨੂੰ ਨਵਜੋਤ ਸਿੱਧੂ ਨੇ ਬੇਅਦਬੀ ਮੁੱਦੇ ‘ਤੇ ਕਾਂਗਰਸ ਸਰਕਾਰ ਨੂੰ ਘੇਰਿਆ। ਨਵਜੋਤ ਸਿੱਧੂ ਨੇ ਲਿਖਿਆ ਕਿ ਕਾਂਗਰਸ ਸਰਕਾਰ ਬੇਅਦਬੀ ਮਾਮਲਿਆਂ ਸਬੰਧੀ ਲੋਕਾਂ ਨੂੰ ਵਰਗਲਾਉਣਾ ਬੰਦ ਕਰੇ ਅਤੇ ਸਿੱਧਾ ਮੁੱਦੇ ‘ਤੇ ਆਵੇ ਨਵਜੋਤ ਸਿੱਧੂ ਨੇ ਲਿਖਿਆ ਕਿ ਕੱਲ੍ਹ, ਅੱਜ ਅਤੇ ਆਉਣ ਵਾਲੇ ਕੱਲ੍ਹ ਉਨ੍ਹਾਂ ਦੀ ਆਤਮਾ ਗੁਰੂ ਸਾਹਿਬ ਦੇ ਇਨਸਾਫ਼ ਦੀ ਮੰਗ ਕਰਦੀ ਹੈ ਅਤੇ ਆਉਣ ਵਾਲੇ ਸਮੇਂ ‘ਚ ਵੀ ਕਰਦੀ ਹੀ ਰਹੇਗੀ। ਨਵਜੋਤ ਸਿੱਧੂ ਨੇ ਲਿਖਿਆ ਕਿ ਬੇਅ ਦਬੀ ਮਾਮਲਿਆਂ ਦੇ ਇਨਸਾਫ਼ ਦੀ ਮੰਗ ਪਾਰਟੀਆਂ ਤੋਂ ਉੱਪਰ ਹੈ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਪਾਰਟੀ ਦੇ ਮੈਂਬਰਾਂ ਦੇ ਮੋਢੇ ‘ਤੇ ਰੱਖ ਕੇ ਚਲਾਉਣੀ ਬੰਦ ਕਰ ਦਿਓ।ਦੱਸ ਦਈਏ ਕਿ ਨਵਜੋਤ ਸਿੱਧੂ ਨੇ ਕਿਹਾ ਕਿ ਤੁਸੀਂ ਸਿੱਧੇ ਤੌਰ ‘ਤੇ ਇਸ ਮਾਮਲਿਆਂ ਦੇ ਜ਼ਿੰਮੇਵਾਰ ਹੋ ਅਤੇ ਜਵਾਬਦੇਹ ਹੋ। ਉਨ੍ਹਾਂ ਅਖ਼ੀਰ ‘ਚ ਸਵਾਲ ਪੁੱਛਦਿਆਂ ਲਿਖਿਆ ਕਿ ਗੁਰੂ ਸਾਹਿਬ ਦੀ ਸੱਚੀ ਕਚਿਹਰੀ ‘ਚ ਤੁਹਾਨੂੰ ਕੌਣ ਬਚਾਵੇਗਾ? ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਇਸ ਸਮੇ ਸ਼ਬਦੀ ਵਾਰ ਚੱਲ ਰਹੀ ਹੈ।ਜਿਸ ਨੂੰ ਨਵਜੋਤ ਸਿੱਧੂ ਟਵਿੱਟਰ ਨੂੰ ਆਪਣੀ ਆਵਾਜ਼ ਬਣਾ ਕੇ ਲਗਾਤਾਰ ਕਾਂਗਰਸ ਸਰਕਾਰ ‘ਤੇ ਵਾਰ ਕਰ ਰਹੇ ਹਨ। ਉੱਥੇ ਹੀ ਪੰਜਾਬ ਕਾਂਗਰਸ ਅੰਦਰ ਵੀ ਇਸ ਮੁੱਦੇ ਨੂੰ ਲੈ ਕੇ ਚਰਚਾ ਸ਼ੁਰੂ ਹੋ ਰਹੀ ਹੈ । ਇਸ ਜਾਣਕਾਰੀ ਬਾਰੇ ਤੁਸੀ ਵੀ ਆਪਣੀ ਰਾਇ ਜਰੂਰ ਦਿਉ ਜੀ ਤੁਹਾਡਾ ਕੀ ਕਹਿਣਾ ਹੈ ਸਿੱਧੂ ਤੇ ਕੈਪਟਨ ਬਾਰੇ ।

ਜਦੋਂ ਗੁਰਦੁਆਰਾ ਸਾਹਿਬ ਆਏ ਮੁਸਲਮਾਨ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਰਮਜ਼ਾਨ ਦਾ ਮਹੀਨਾ ਮੁਸਲਿਮ ਭਾਈਚਾਰੇ ਦੇ ਵਿੱਚ ਬਹੁਤ ਹੀ ਪਵਿੱਤਰ ਮੰਨਿਆਂ ਜਾਦਾ ਹੈ ਇਸ ਮਹੀਨੇ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾ ਵੱਲੋ ਰੋਜ਼ੇ ਰੱਖੇ ਜਾਦੇ ਹਨ ਉਕਤ ਤਸਵੀਰਾ ਨਾਭਾ ਤੋ ਸਾਹਮਣੇ ਆਈਆ ਹਨ ਜਿੱਥੇ ਕਿ ਮੁਸਲਿਮ ਭਾਈਚਾਰੇ ਦੇ ਲੋਕਾ ਨੂੰ ਗੁਰਦੁਆਰਾ ਸਾਹਿਬ ਚ ਇਕੱਠੇ ਹੋਇਆਂ ਦੇਖਿਆਂ ਜਾ ਸਕਦਾ ਹੈ ਦਰਅਸਲ ਸ਼ ਹੀ ਦ ਬਾਬਾ ਦੀਪ ਸਿੰਘ ਵੈੱਲਫੇਅਰ ਕਮੇਟੀ ਦੇ ਵੱਲੋ ਵੱਡਾ ਉਪਰਾਲਾ ਕਰਦਿਆਂ ਹੋਇਆਂ ਮੁਸਲਿਮ ਭਾਈਚਾਰੇ ਦੇ ਲੋਕਾ ਨੂੰ ਗੁਰਦੁਆਰਾ ਸਾਹਿਬ ਵਿਖੇ ਬੁਲਾ ਕੇ।। ਦੱਸ ਦੇਈਏ ਕਿ ਉਹਨਾਂ ਦੇ ਰੋਜ਼ੇ ਖੁਲਵ੍ਹਾਏ ਗਏ ਹਨ ਜਿੱਥੇ ਕਿ ਮੁਸਲਿਮ ਭਾਈਚਾਰੇ ਦੇ ਲੋਕਾ ਵੱਲੋ ਆਪਣੀ ਨਮਾਜ ਵੀ ਅਦਾ ਕੀਤੀ ਗਈ ਅਤੇ ਉਹਨਾਂ ਵੱਲੋ ਸਿੱਖਾਂ ਨਾਲ ਰਲਕੇ ਕਰੋਨਾ ਮੁਕਤ ਹੋਣ ਦੀ ਅਰਦਾਸ ਵੀ ਕੀਤੀ ਗਈ ਗੱਲਬਾਤ ਕਰਦਿਆਂ ਹੋਇਆਂ ਮੁਸਲਿਮ ਭਾਈਚਾਰੇ ਦੇ ਲੋਕਾ ਨੇ ਆਖਿਆਂ ਕਿ ਉਹਨਾਂ ਨੂੰ ਸਿੱਖਾਂ ਭਰਾਵਾ ਦੁਆਰਾਂ ਗੁਰਦੁਆਰਾ ਸਾਹਿਬ ਪੁੱਜ ਕੇ ਰੋਜ਼ਾ ਖੋਲਣ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੀ ਕਿ ਉਹਨਾਂ ਨੂੰ ਬਹੁਤ ਹੀ ਖ਼ੁਸ਼ੀ ਹੋਈ ਹੈ ਉਹਨਾਂ ਦੱਸਿਆ ਜਿ ਇਹ ਕਦਮ ਭਾਈਚਾਰਕ ਸਾਂਝ ਨੂੰ ਵਧਾਉਣ ਵਾਲਾ ਹੈ ਜਿਸ ਦੀ ਅਜਿਹੇ ਸਮੇ ਚ ਸਖਤ ਜਰੂਰਤ ਵੀ ਹੈ ਕਿਉਂਕਿ ਸਰਕਾਰਾ ਘੱਟ ਗਿਣਤੀਆਂ ਨੂੰ ਖਤਮ ਕਰਨ ਦੀਆ ਸਾਜਿਸ਼ਾ ਰਚ ਰਹੀਆਂ ਹਨ ਉਹਨਾਂ ਆਖਿਆਂ ਕਿ ਸਾਡੇ ਧਾਰਮਿਕ ਗ੍ਰੰਥ ਵੀ ਸਾਨੂੰ ਮਿਲ-ਜੁੱਲ ਕੇ ਹੀ ਰਹਿਣ ਦੀ ਸਿੱਖਿਆ ਦਿੰਦੇ ਹਨ ਅਤੇ ਸਿੱਖਾਂ-ਮੁਸਲਮਾਨਾ ਦੀ ਸਾਂਝ ਬਾਬੇ ਨਾਨਕ ਅਤੇ ਭਾਈ ਮਰਦਾਨੇ ਦੇ ਸਮੇ ਤੋ ਚੱਲਦੀ ਆ ਰਹੀ ਹੈ ਗੱਲਬਾਤ ਕਰਦਿਆਂ ਹੋਇਆਂ ਕਮੇਟੀ ਦੇ ਮੈਬਰਾ ਨੇ ਦੱਸਿਆ ਕਿ ਜਦੋ ਅਸੀ ਮੁਸਲਿਮ ਭਾਈਚਾਰੇ ਦੇ ਲੋਕਾ ਨੂੰ ਰੋਜ਼ਾ ਖੁਲਵਾਉਣ ਦੀ ਪੇਸ਼ਕਸ਼ ਕੀਤੀ ਤਾ ਉਹਨਾਂ ਵੱਲੋ ਸਾਨੂੰ ਇਹ ਵੀ ਆਖ ਦਿੱਤਾ ਗਿਆ ਕਿ ਉਹ ਆਪਣਾ ਰੋਜ਼ਾ ਗੁਰਦੁਆਰਾ ਸਾਹਿਬ ਵਿਖੇ ਪੁੱਜ ਕੇ ਖੋਲਣਗੇ ਅਤੇ ਨਮਾਜ ਵੀ ਗੁਰਦੁਆਰਾ ਸਾਹਿਬ ਵਿਖੇ ਅਦਾ ਕਰਨਗੇ ਉਹਨਾਂ ਆਖਿਆਂ ਕਿ ਸਿੱਖ ਧਰਮ ਦੇ ਉੱਚ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਸਾਈ ਮੀਆਂ ਮੀਰ ਜੀ ਵੱਲੋ ਰੱਖੀ ਗਈ ਸੀ ਜੋ ਕਿ ਮੁਸਲਮਾਨ ਸਨ ਅਤੇ ਸਾਡੇ ਗੁਰੂਆਂ ਦੇ ਸਮੇ ਤੋ ਚੱਲਦੀ ਆ ਰਹੀ ਭਾਈਚਾਰਕ ਸਾਂਝ ਦੀ ਰਵਾਇਤ ਨੂੰ ਅੱਗੇ ਤੋਰਦਿਆਂ ਹੋਇਆਂ ਸਾਡੇ ਵੱਲੋ ਇਹ ਉਪਰਾਲਾ ਕੀਤਾ ਗਿਆ ਹੈ।। ਇਸ ਕੰਮ ਦੀ ਬਹੁਤ ਜਿਆਦਾ ਤਾਰੀਫ ਹੋ ਰਹੀ ਹੈ।

ਅਮਿਤਾਭ ਬੱਚਨ ਨੇ ਕਰੀ ਸਿੱਖਾਂ ਦੀ ਤਾਰੀਫ

ਅਦਾਕਾਰ ਅਮਿਤਾਬ ਬਚਨ ਵਲੋਂ ਸਿਖਾਂ ਦੇ ਬਾਰੇ ਆਈ ਅਜਿਹੀ ਖਬਰ ਸਾਰੇ ਪਾਸੇ ਚਰਚਾ ਹੋ ਰਹੀ ਹੈ। ਜਿੱਥੇ ਮਹਾਰਾਸ਼ਟਰ ਅਤੇ ਮੁੰਬਈ ਵਿਚ ਬਹੁਤ ਸਾਰੇ ਫਿਲਮੀ ਅਦਾਕਾਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਕਰੋਨਾ ਵਿਚ ਆ ਗਏ ਸਨ ।ਦੱਸ ਦਈਏ ਕਿ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਇਸ ਕਰੋਨਾ ਉੱਪਰ ਜਿੱਤ ਪ੍ਰਾਪਤ ਕਰਨ ਵਿਚ ਕਾਮਯਾਬ ਹੋਏ ਹਨ ਅਤੇ ਕੁਝ ਲੋਕ ਆਪਣੀ ਜਿੰਦਗੀ ਦੀ ਜੰ ਗ ਇਸ ਕਰੋਨਾ ਦੇ ਹੱਥੋਂ ਹਾਰ ਰਹੇ ਹਨ। ਉੱਥੇ ਹੀ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਾਲੀਵੁੱਡ ਦੇ ਮਹਾਂ ਨਾਇਕ ਅਮਿਤਾਭ ਬੱਚਨ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੋਵਿਡ ਕੇਅਰ ਸੈਂਟਰ ਨੂੰ 2 ਕਰੋੜ ਦਾ ਦਾਨ ਦਿੱਤਾ ਹੈ । ਉਥੇ ਹੀ ਸਿੱਖ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਮਦਦ ਦੀ ਸ਼ਲਾਘਾ ਕਰਦੇ ਹੋਏ ਬਾਲੀਵੁੱਡ ਦੇ ਮਹਾਨ ਨਾਇਕ ਅਮਿਤਾਭ ਬਚਨ ਨੇ ਕਿਹਾ ਹੈ ਕਿ ਸਿੱਖਾਂ ਦੀ ਸੇਵਾ ਨੂੰ ਸਲਾਮ ਹੈ । ਸਿੱਖਾਂ ਦੀ ਰੱਜ ਕੇ ਤਾਰੀਫ ਕੀਤੀ ਹੈ ਤੇ ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਹੀ ਹੈ ਜੋ ਇਸ ਸਮੇਂ ਬਿਨਾਂ ਕਿਸੇ ਸਵਾਰਥ ਦੇ ਮੱਦਦ ਕਰ ਰਹੀ ਹੈ।। ਜਾਣਕਾਰੀ ਅਨੁਸਾਰ ਫਿਲਮੀ ਅਦਾਕਾਰ ਅਮਿਤਾਭ ਬੱਚਨ ਵਲੋ ਕਰੋਨਾ ਵਿਅਕਤੀਆਂ ਦੇ ਪਰਿਵਾਰਾਂ ਦੀ ਮਦਦ ਕੀਤੀ ਗਈ ਹੈ,ਇਸ ਮਦਦ ਲਈ ਸਭ ਲੋਕਾਂ ਵੱਲੋਂ ਉਨ੍ਹਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ।ਕਿਉਂਕਿ ਇਸ ਸਮੇਂ ਦਿੱਲੀ ਤੇ ਮਹਾਰਾਸ਼ਟਰ ਸਭ ਤੋਂ ਵੱਧ ਪਰਭਾਵਤ ਹੋਏ ਹਨ ਜਿੱਥੇ ਕਰੋਨਾ ਦੇ ਵਿਅਕਤੀਆਂ ਲਗਾਤਾਰ ਅਲਾਜ ਦੀ ਕਮੀ ਕਾਰਨ ਰੱਬ ਨੂੰ ਪਿਆਰੇ ਹੋ ਰਹੇ ਹਨ। ਇਸ ਲਈ ਵਿਦੇਸ਼ਾਂ ਵਿੱਚ ਇਹਨਾ ਸੰਸਥਾਵਾਂ ਦੀ ਮਦਦ ਕੀਤੀ ਜਾ ਰਹੀ ਹੈ, ਜੋ ਇਸ ਵੇਲੇ ਪਰਭਾਵਤ ਇਲਾਕਿਆਂ ਵਿੱਚ ਵਿਅਕਤੀਆਂ ਦੀ ਸੇਵਾ-ਸੰਭਾਲ ਕਰ ਰਹੀਆਂ ਹਨ।।। ਦੱਸ ਦਈਏ ਕਿ ਖਾਲਸਾ ਏਡ ਨੇ ਪੂਰੀ ਦੁਨੀਆ ਚ ਮੋਰਚਾ ਸੰਭਾਲਿਆ ਹੋਇਆ ਹੈ।। ਜੋ ਆਕਸੀਜਨ ਦੇ ਜਹਾਜ ਭਾਰਤ ਭੇਜ ਰਹੇ ਹਨ।।

ਲੱਖੇ ਨੇ ਗੁਰੂਘਰ ਚੋਂ ਕੀਤੀ ਜ਼ਰੂਰੀ ਬੇਨਤੀ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਦੇਸ਼ ਦੇ ਕਿਸਾਨਾਂ ਦਾ ਕਾਲੇਖੇਤੀ ਕਾਨੂੰਨਾ ਦੇ ਕਾਰਨ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦੌਰਾਨ ਲੱਖਾ ਸਿਧਾਣਾ ਵੱਲੋ ਇਕ ਗੁਰਦੁਆਰਾ ਸਾਹਿਬ ਪੁੱਜਿਆ ਗਿਆ ਜਿੱਥੇ ਕਿ ਉਹਨਾਂ ਨੇ ਲੋਕਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਆਖਿਆਂ ਕਿ ਕਿਸਾਨਾ ਦਾ ਦਿੱਲੀ ਦੇ ਵਿੱਚ ਮੋਰਚਾ ਲਗਾਤਾਰ ਜਾਰੀ ਹੈ। ਉਹਨਾਂ ਆਖਿਆ ਕਿ ਸਾਰੇ ਕਿਸਾਨ ਏਸ ਗੱਲ ਤੋ ਭਲੀ-ਭਾਂਤ ਜਾਣੂ ਹਨ ਕਿ ਜੇ ਇਹ ਤਿੰਨੇ ਕਾਨੂੰਨ ਵਾਪਿਸ ਨਹੀ ਹੁੰਦੇ ਤਾ ਨਾ ਅਸੀ ਆਪਣੀਆਂ ਫਸਲਾ ਬਚਾ ਸਕਾਂਗੇ ਅਤੇ ਨਾ ਹੀ ਆਪਣੀਆਂ ਆਉਣ ਵਾਲੀਆ ਪੀੜੀਆਂ ਬਚਾ ਸਕਾਂਗੇ ।ਪਰ ਬਾਵਜੂਦ ਇਸ ਦੇ ਸਾਡੇ ਕੰਨਾ ਤੇ ਜੂ ਤੱਕ ਨਹੀ ਸਰਕ ਰਹੀ ਅਤੇ ਅਸੀ ਦਿੱਲੀ ਮੋਰਚੇ ਚ ਪੁੱਜਣ ਦੀ ਬਜਾਏ ਚੁੱਪ-ਚਾਪ ਆਪੋ ਆਪਣੇ ਘਰਾ ਵਿੱਚ ਬੈਠੇ ਹੋਏ ਹਾਂ ਲੱਖਾ ਸਿਧਾਣਾ ਨੇ ਆਖਿਆਂ ਕਿ ਕਿਸਾਨਾ ਨੇ ਦਿੱਲੀ ਮੋਰਚੇ ਦੇ ਵਿੱਚ ਅਤ ਦੀ ਠੰਡ ਅਤੇ ਬਰਸਾਤਾਂ ਦਾ ਵਾਲਾ ਮੌਸਮ ਆਪਣੇ ਪਿੰਡੇ ਤੇ ਹੰਢਾਇਆ ਪਰ ਉੱਥੇ ਡਟੇ ਰਹੇ ਪਰ ਹੁਣ ਜਦ ਗਰਮੀ ਹੋਈ ਹੈ।ਲੱਖੇ ਨੇ ਅੱਗੇ ਕਿਹਾ ਕਿ ਜਿਸ ਤੋ ਬਚਾਅ ਵਾਸਤੇ ਹਰ ਤਰਾ ਦੇ ਪ੍ਰਬੰਧ ਕਿਸਾਨਾ ਵੱਲੋ ਕੀਤੇ ਗਏ ਹਨ ਅਜਿਹੇ ਵਿੱਚ ਅਸੀ ਮੋਰਚੇ ਚ ਸ਼ਮੂਲੀਅਤ ਨਹੀ ਕਰ ਰਹੇ ਹਾ ਲੱਖੇ ਨੇ ਆਖਿਆਂ ਕਿ ਲੋੜ ਹੈ। ਫਿਰ ਤੋ 26 ਜਨਵਰੀ ਤੋ ਪਹਿਲਾ ਵਾਲਾ ਮਾਹੌਲ ਬਣਾਇਆ ਜਾਵੇ ਜਿਵੇ ਉਦੋਂ ਲੋਕ ਦਿੱਲੀ ਪੁੱਜਦੇ ਸਨ ਉਵੇ ਹੀ ਫਿਰ ਤੋ ਦਿੱਲੀ ਵਿਖੇ ਪੁੱਜਿਆ ਜਾਵੇ ਉਹਨਾਂ ਆਖਿਆਂ ਕਿ ਜਿੰਨਾ ਜ਼ਿਆਦਾ ਵੱਡਾ ਸਾਡਾ ਇਕੱਠ ਦਿੱਲੀ ਦੇ ਵਿੱਚ ਹੋਵੇਗਾ ।ਉਨੀ ਹੀ ਜ਼ਿਆਦਾ ਵੱਡੀ ਜਿੱਤ ਸਾਡੀ ਹੋਵੇਗੀ ਤੇ ਸਰਕਾਰ ਤੇ ਗੱਲਬਾਤ ਵਾਸਤੇ ਦਬਾਅ ਵਧੇਗਾ ਇਸ ਮੌਕੇ ਲੱਖਾ ਸਿਧਾਣਾ ਨੇ ਐਲਾਨ ਕੀਤਾ ਕਿ ਉਹ ਜਲਦ ਹੀ ਫਿਰ ਤੋ ਵੱਡੇ ਕਾਫਲੇ ਦੇ ਰੂਪ ਚ ਦਿੱਲੀ ਨੂੰ ਚਾਲੇ ਪਾਉਣਗੇ ਸੋ ਸਾਰਿਆ ਨੂੰ ਅਪੀਲ ਹੈ ਕਿ ਸਾਰੇ ਦਿੱਲੀ ਮੋਰਚੇ ਚ ਸ਼ਮੂਲੀਅਤ ਕਰਨ ਵਾਸਤੇ ਉਹਨਾਂ ਦੇ ਕਾਫਲੇ ਚ ਸ਼ਾਮਿਲ ਹੋਣ।।। ਪਾਠਕਾ ਨੂੰ ਬੇਨਤੀ ਹੈ ਕਿ ਇਸ ਬੇਨਤੀ ਵੱਲ ਜਰੂਰ ਕਰੋ।। ।