ਸਿੱਧੂ ਮੂਸੇ ਵਾਲਾ ਦੇ ਘਰੋਂ ਆਈ ਖੁਸ਼ਖਬਰੀ

ਦੱਸ ਦਈਏ ਕਿ ਹਾਲ ਹੀ ’ਚ ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇ ਵਾਲਾ ਦਾ ਗੀਤ ‘Game ’ ਰਿਲੀਜ਼ ਹੋਇਆ ਹੈ, ਜੋ ਕੁੱਝ ਹੀ ਘੰਟਿਆਂ ਚ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਿੱਧੂ ਮੂਸੇ ਵਾਲਾ ਦਾ ਇਹ ਗੀਤ ਕਾਫੀ ਸਮੇ ਤੋਂ ਪਹਿਲਾਂ ਹੀ ਚਰਚਾ ਚ ਬਣਿਆ ਹੋਇਆ ਸੀ। ਜਿਸ ਨੂੰ ਲੈ ਕੇ ਸਿੱਧੂ ਮੂਸੇ ਵਾਲਾ ਦਾ ਇਸ ਗੀਤ ਦੀ ਅਪਡੇਟ ਲਗਾਤਾਰ ਆਪਣੇ ਚੈਨਲ ਕੁਝ ਦਿਨਾਂ ਤੋਂ ਪਹਿਲਾਂ ਹੀ ਕਰ ਰਹੇ ਸਨ ਜੋ ਸਾਨੂੰ ਅਕਸਰ ਦੇਖਣ ਨੂੰ ਮਿਲਿਆ ਸੀ।ਦੱਸਣਯੋਗ ਹੈ ਕਿ ਇਸ ਗੀਤ ਦੇ ਆਉਣ ਨਾਲ ਸਿੱਧੂ ਬਾਈ ਨੈ ਕੈਮੇਟ ਚ ਸਭ ਦਾ ਰਿਕਾਰਡ ਤੋੜ ਦਿੱਤਾ ਹੈ। ਜਿਸ ਨੂੰ 5911 ਰਿਕਾਰਡ ਚੈਨਰ ਨੇ ਵਾਚ ਕੀਤਾ ਹੈ ਤੇ ਮਿਊਜ਼ਿਕ ਵਿਪੁਲ ਕਪੂਰ ਵਲੋਂ ਹੈ। ਗੀਤ ਜਦੋਂ ਅਧਿਕਾਰਕ ਤੌਰ ’ਤੇ ਰਿਲੀਜ਼ ਹੋ ਗਿਆ ਹੈ ਤਾਂ ਹਰ ਪਾਸੇ ਛਾ ਗਿਆ ਤੇ ਦੇਖਦਿਆਂ ਹੀ ਕੈਮੇਟ ਚ ਬੱਬੂ ਮਾਨ ਦਾ ਰਿਕਾਰਡ ਤੋੜ ਦਿੱਤਾ ਹੈ। 5911 ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ ’ਤੇ ਹੁਣ ਤਕ 2.8 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਯੂਟਿਊਬ ’ਤੇ ਰਿਲੀਜ਼ ਹੁੰਦਿਆਂ ਹੀ ਨੰਬਰ 1 ’ਤੇ ਟਰੈਂਡ ਕਰ ਚੱਲ ਰਿਹਾ ਹੈ।ਦੱਸ ਦਈਏ ਕਿ ਜਿਸ ਤੋਂ ਬਾਅਦ ਸਿੱਧੂ ਮੂਸੇ ਵਾਲੇ ਨੂੰ ਵਧਾਈਆਂ ਸ਼ੁਰੂ ਹੋ ਗਈਆ ਹਨ। ਇਸ ਗੀਤ ਨੂੰ ਗਾਇਆ ਸੂਟਰ ਕਾਹਲੋਂ ਤੇ ਮੂਸੇਵਾਲਾ ਨੇ ਲਿਖਿਆ ਖੁਦ ਸਿੱਧੂ ਮੂਸੇ ਵਾਲਾ ਨੇ ਹੈ। ਇਸ ਦਾ ਮਿਊਜ਼ਿਕ ਵਿਪੁਲ ਨੇ ਦਿੱਤਾ ਹੈ। ਵੀਡੀਓ ਸੁਕਰਨ ਪਾਠਕ ਤੇ ਰੁਪਨ ਭਾਰਦਵਾਜ ਵਲੋਂ ਬਣਾਈ ਗਈ ਹੈ। ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇ ਇਸ ਗੀਤ ਨੂੰ ਆਪਣੇ ਫੇਸਬੁੱਕ ਤੇ ਵੈਟਸਅਪ ਤੇ ਸ਼ੇਅਰ ਕਰ ਦਿਉ ਜੀ। ਤੇ ਚੈਨਲ ਨੂੰ subscribe ਕਰਨਾ ਨਾ ਭੁੱਲਣਾ ਜੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਕੈਨੇਡਾ ਚ ਫੁੱਲ ਤਾਰਨ ਲਈ ਬਣਾਇਆ ਜਾ ਰਿਹਾ ਕੀਰਤਪੁਰ ਪਾਰਕ

ਕੈਨੇਡਾ ਚ ਫੁੱਲ ਤਾਰਨ ਲਈ ਬਣਾਇਆ ਜਾ ਰਿਹਾ ਕੀਰਤਪੁਰ ਪਾਰਕ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ।ਕਨੇਡਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ। ਕੈਨੇਡਾ ਤੋਂ ਇਸ ਸਮੇਂ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਭਾਰਤ ਤੋਂ ਮਗਰੋ ਹੁਣ ਕੈਨੇਡਾ ਇਹੋ ਜਿਹਾ ਦੇਸ਼ ਹੈ ।ਜਿੱਥੇ ਹੁਣ ਫੁੱਲ ਤਾਰੇ ਜਾ ਸਕਣਗੇ ਕੈਨੇਡਾ ਦੇ ਵਿੱਚ ਫੁੱਲ ਤਾਰਨ ਦੇ ਲਈ ਕੀਰਤਪੁਰ ਪਾਰਕ ਦੀ ਸਥਾਪਤ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਪੰਜਾਬੀ ਰਹਿੰਦੇ ਹਨ ਉਹ ਆਪਣੇ ਬਜ਼ੁਰਗਾਂ ਦੇ ਫੁੱਲ ਤਾਰ ਸਕਣ ਅਤੇ ਜਿਹੜੇ ਪਿਆਰੇ ਇਸ ਦੁਨੀਆਂ ਤੋਂ ਚੜ੍ਹਾਈ ਕਰ ਜਾਂਦੇ ਹਨ ਕੈਨੇਡਾ ਦੇ ਵਿੱਚ ਉਨ੍ਹਾਂ ਦੀਆਂ ਅਸਥੀਆਂ ਤਾਰਨ ਦਿੱਲੀ ਬਹੁਤ ਹੀ ਕਠਿਨਾਈਆਂ ਅਾਉਂਦੀ ਸੀ ਜਿਸ ਕਰਕੇ ਹੁਣ ਕੈਨੇਡਾ ਦੇ ਵਿੱਚ ਇਸ ਪਾਰਕ ਦੀ ਸਥਾਪਨਾ ਕੀਤੀ ਗਈ ਤਾਂ ਜੋ ਲੋਕਾਂ ਨੂੰ ਕੋਈ ਵੀ ਕਠਨਾਈ ਨਾ ਆਵੇ ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਪੰਜਾਬੀ ਰਹਿ ਰਹੇ ਹਨ ਕਰਕੇ ਇਹ ਅਹਿਮ ਫ਼ੈਸਲਾ ਲਿਆ ਗਿਆ ।ਅਗਰ ਪੰਜਾਬੀ ਵਿੱਚ ਇੱਕ ਖ਼ੁਸ਼ੀ ਦੀ ਲਹਿਰ ਵੀ ਦਿਖਾਈ ਦੇ ਰਹੀ ਹੈ ਕਿ ਉਹਨਾਂ ਦੀ ਹੱਕ ਵਿਚ ਕੋਇ ਫੈਸਲਾ ਅਾਇ ਹੈ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਵੀਡੀਓ ਦੇ ਮੱਧ ਰਾਹੀਂ ਦੱਸੀ ਹੈ ਅਸੀਂ ਤੁਹਾਡੇ ਲਈ ਵੀਡੀਓ ਵੀ ਅਪਲੋਡ ਕੀਤੀ ਹੈ ਜਿਸਦੇ ਵਿੱਚ ਪੂਰੀ ਖਬਰ ਵਿਸਤਾਰ ਵਿੱਚ ਦਿੱਤੀ ਗਈ ਹੈ ਹੇਠਾਂ ਜਾਓ ਅਤੇ ਵੀਡੀਓ ਨੂੰ ਆਖਰ ਤੱਕ ਜ਼ਰੂਰ ਵੇਖਿਓ ਤਾਂ ਜੋ ਤੁਸੀਂ ਇਹ ਖਬਰ ਚੰਗੀ ਤਰ੍ਹਾਂ ਸਮਝ ਸਕੋ ਇਹ ਵੀਡੀਓ ਯੂਟਿਊਬ ਚੈਨਲ ਤੋਂ ਲਈ ਗਈ ਹੈ। ਦੱਸ ਦਈਏ ਕਿ ਇਹ ਫੁੱਲਾਂ ਦੀ ਰਸਮ ਪੰਜਾਬੀ ਸਿੱਖ ਭਾਈਚਾਰੇ ਚ ਬਹੁਤ ਜਿਆਦਾ ਮਹੱਤਵ ਰੱਖਦੀ ਹੈ। ਹਰ ਗੁਰੂ ਦਾ ਸਿੱਖ ਕੀਰਤਪੁਰ ਸਾਹਿਬ ਫੁੱਲਾਂ ਦੀ ਰਸਮ ਅਦਾ ਕਰਨ ਲਈ ਇਤਿਹਾਸਕ ਗੁਰਦੁਆਰਾ ਸਾਹਿਬ ਜਰੂਰ ਜਾਂਦਾ ਹੈ ਜੀ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਵਾਹਿਗੁਰੂ ਜੀ

ਰਣਜੀਤ ਸਿੰਘ ਢੰਡਰੀਆ ਵਾਲਿਆਂ ਬਾਰੇ ਆਈ ਵੱਡੀ ਖਬਰ

ਭਾਈ ਰਣਜੀਤ ਸਿੰਘ ਢੰਡਰੀਆ ਵਾਲਿਆਂ ਬਾਰੇ ਵੱਡੀ ਖਬਰ ਆ ਰਹੀ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਢੰਡਰੀਆ ਵਾਲੇ ਨੇ ਆਪਣੇ ਚੈਨਲ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਆਉ ਸੁਣਦੇ ਹਾ ਪੂਰੀ ਵੀਡੀਓ ਕੀ ਕਹਿਣਾ ਹੈ ਭਾਈ ਰਣਜੀਤ ਸਿੰਘ ਢੰਡਰੀਆ ਵਾਲੇ ਦਾ। ਉਨ੍ਹਾਂ ਨੇ ਕਿਹਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਸਾਹਿਬ ਜਰੂਰ ਜਾਣਗੇ। ਦੱਸ ਦਈਏ ਕਿ ਰਣਜੀਤ ਸਿੰਘ ਢੰਡਰੀਆ ਵਾਲੇ ਅਕਸਰ ਚਰਚਾ ਚ ਰਹਿੰਦੇ ਹਨ। ਜਾਣਕਾਰੀ ਮੁਤਾਬਕ ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿਚ ਪੰਥ ਨਾਲ ਸੰਬੰਧਤ ਕਈ ਮਸਲੇ ਵਿਚਾਰੇ ਗਏ। ਪੰਜ ਸਿੰਘ ਸਾਹਿਬਾਨਾਂ ਦੀ ਹੋਈ ਇਸ ਇਕੱਤਰਤਾ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਸੰਬੰਧੀ ਵੀ ਵੱਡਾ ਫ਼ੈਸਲਾ ਲਿਆ ਗਿਆ ਹੈ।ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਆਖਿਆ ਗਿਆ ਹੈ ਕਿ ਭਾਈ ਰਣਜੀਤ ਸਿਘ ਢੱਡਰੀਆਂਵਾਲੇ ਵਲੋਂ ਬੋਲੇ ਕਥਨਾ ਦੇ ਸੰਬੰਧ ਵਿਚ ਪੜਤਾਲ ਲਈ ਬਣਾਈ ਵਿਦਵਾਨਾਂ ਦੀ ਸਬ-ਕਮੇਟੀ ਦੀ ਰਿਪੋਰਟ ਪੁੱਜ ਗਈ ਹੈ। ਇਸ ਰਿਪੋਰਟ ਅਨੁਸਾਰ ਢੱਡਰੀਆਂਵਾਲੇ ਨੇ ਗੁਰਮਤਿ ਪ੍ਰਤੀ ਕੁਝ ਗ਼ਲਤ ਬਿਆਨੀਆਂ ਕੀਤੀਆਂ ਹਨ ਅਤੇ ਇਹ ਇਨ੍ਹਾਂ ਕਥਨਾ ਸੰਬੰਧੀ ਸਪੱਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੋਇਆ ਹੈ। ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫ਼ੈਸਲਾ ਹੋਇਆ ਹੈ ਕਿ ਗੁਰੂ ਗ੍ਰੰਥ-ਗੁਰੂ ਗ੍ਰੰਥ ਨੂੰ ਸਮਰਪਿਤ ਤੇ ਪ੍ਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਜਦੋਂ ਤਕ ਢੱਡਰੀਆਂਵਾਲਾ ਆਪਣੇ ਗ਼ਲਤ ਬਿਆਨਾਂ ਲਈ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫ਼ੀ ਨਹੀਂ ਮੰਗਦਾ ਉਦੋਂ ਤਕ ਇਸ ਦੇ ਸਮਾਗਮ ਨਾ ਕਰਵਾਏ ਜਾਣ।

ਗੋਲਡੀ ਪੀ ਪੀ ਨੇ ਦਿੱਤਾ ਹਿਸਾਬ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਗੋਲਡੀ ਪੀ ਪੀ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਗੋਲਡੀ ਪੀ ਪੀ ਲਾਈਵ ਹੋ ਕੇ ਆਪਣਾ ਹਿਸਾਬ ਦੇ ਦਿੱਤਾ ਹੈ ਆਉ ਸੁਣਦੇ ਹਾਂ ਵੀਡੀਓ ਬਾਰੇ । ਇਸ ਵੇਲੇ ਇੱਕ ਵੱਡੀ ਖ਼ਬਰ ਗੋਲਡੀ ਪੀਪੀ ਤੇ ਪੁਨੀਤ ਪੀਪੀ ਬਾਰੇ ਆ ਰਹੀ ਹੈ। ਜਿਸ ਤਰਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਗੋਲਡੀ ਪੀਪੀ ਤੇ ਪੁਨੀਤ ਪੀਪੀ ਸਮਾਜ ਸੇਵਾ ਕਰ ਰਹੇ ਹਨ ਅਤੇ ਉਹ ਪੰਜਾਬ ਪੁਲਿਸ ਦੇ ਕਰਮਚਾਰੀ ਹਨ। ਪਰ ਪਿਛਲੇ ਕਈ ਦਿਨਾਂ ਤੋਂ ਸ਼ੋਸ਼ਲ ਮੀਡੀਆ ‘ਤੇ ਇੱਕ ਬਹਿਸ ਚੱਲ ਰਹੀ ਹੈ ਜਿਸ ਵਿੱਚ ਇਹਨਾਂ ਦੋਂਨਾਂ ‘ਤੇ ਦੋ ਸ਼ ਲਾਏ ਜਾ ਰਹੇ ਹਨ। ਹੁਣ ਨਵੀਂ ਆਈ ਵੀਡੀਓ ਵੇਖੋ ਦੋਸਤੋ ਅਤੇ ਕੁਮੈਂਟ ਕਰਕੇ ਆਪਣੇ ਵਿਚਾਰ ਦਿਓ ਜੀ। ਇਸ ਵੇਲੇ ਇੱਕ ਵੱਡੀ ਖ਼ਬਰ ਸਮਾਜ ਸੇਵੀ ਪੁਨੀਤ ਪੀਪੀ ਅਤੇ ਗੋਲਡੀ ਪੀਪੀ ਨਾਲ ਜੁੜੀ ਆ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਹੁਣ ਪੁਨੀਤ ਪੀਪੀ ਨੇ ਆਪਣੇ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੱਤਾ ਹੈ। ਪੁਨੀਤ ਪੀਪੀ ਨੇ ਆਪਣੀ ਏਸ ਚਾਰ ਮਿੰਟ ਦੀ ਵੀਡੀਓ ਵਿੱਚ ਕੁੱਝ ਤੱਥ ਪੇਸ਼ ਕਰਨ ਦਾ ਵੀ ਯਤਨ ਕੀਤਾ ਹੈ। ਆਓ ਸਭ ਤੋਂ ਪਹਿਲਾਂ ਵੇਖੋ ਪੂਰੀ ਵੀਡੀਓ ਅਤੇ ਫੇਰ ਅੱਗੇ ਗੱਲ ਕਰਦੇ ਹਾਂ। ਜਿਸ ਤਰਾਂ ਸਭ ਨੂੰ ਪਤਾ ਹੀ ਹੈ ਕਿ ਸਮਾਜ ਸੇਵਾ ਦੇ ਮੁੱਦੇ ‘ਤੇ ਅੱਜ ਕੱਲ੍ਹ ਸ਼ੋਸ਼ਲ ਮੀਡੀਆ ‘ਤੇ ਕਾਫੀ ਵਿ ਵਾ ਦ ਚੱਲ ਰਿਹਾ ਹੈ। ਲੋਕ ਸਮਾਜ ਸੇਵਾ ਕਰਨ ਵਾਲਿਆਂ ਨੂੰ ਸਵਾਲ ਕਰ ਰਹੇ ਹਨ ਅਤੇ ਸਮਾਜ ਸੇਵੀ ਜਵਾਬ ਦੇ ਰਹੇ ਹਨ। ਸਵਾਲ ਕਰਨਾ ਅਤੇ ਜਵਾਬ ਦੇਣਾ ਤਾਂ ਵਾਜਿਬ ਗੱਲ ਹੈ ਪਰ ਸ਼ੋਸ਼ਲ ਮੀਡੀਆ ‘ਤੇ ਇੱਕ ਦੂਜੇ ਦਾ ਜਲੂਸ ਕੱਢਣਾ ਅਤੇ ਇੱਕ ਦੂਜੇ ਨੂੰ ਭੱਦੀ ਸ਼ਬਦਾਵਲੀ ਵਰਤਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਪਰ ਸਾਡੇ ਪੰਜਾਬੀਆਂ ਨੂੰ ਤਾਂ ਜਿਵੇਂ ਕੋਈ ਐਸਾ ਮੁੱਦਾ ਥਿਆ ਗਿਆ ਹੋਏ ਕਿ ਹੁਣ ਬਸ ਪੂਰੀ ਜ਼ਿੰਦਗੀ ਏਸੇ ਮੁੱਦੇ ‘ਤੇ ਝੰਡੇ ਚੱਕੀ ਰੱਖਣੇ ਹਨ। ਯਾਰ, ਸਮਾਜ ਸੇਵਾ ਕਰਨ ਵਾਲਿਆਂ ਨੂੰ ਸਵਾਲ ਕਰਨਾ ਠੀਕ ਹੈ। ਪਰ ਆਹ ਕਿੱਥੇ ਲਿਖਿਆ ਕਿ ਤੁਸੀਂ ਉਹਨਾਂ ਦੀ ਐਸੀ ਤੈਸੀ ਕਰ ਦਿਓ ਅਤੇ ਅੱਗੋਂ ਉਹ ਤੇ ਉਹਨਾਂ ਸਪੋਰਟਰ ਸਵਾਲ ਕਰਨ ਵਾਲਿਆਂ ਨੂੰ ਟੁੱ ਟ ਕੇ ਪੈ ਜਾਣ। ਆਖੇ ਜੀ, ਆਹ ਫਲਾਣਾ ਸਾਡੇ ਹੀਰੋ ਨੂੰ ਸਵਾਲ ਕਰਦਾ ਸੀ।

ਪੰਜਾਬੀ ਗਾਇਕ ਕੌਰ ਬੀ ਨੇ ਸ਼ੇਅਰ ਕੀਤੀ ਭਾਵਕ ਪੋਸਟ

ਪੰਜਾਬ ਦੀ ਮਸ਼ਹੂਰ ਗਾਇਕਾ ਕੌਰ ਵੀ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਉਸ ਨੇ ਆਪਣੇ ਜਿੰਦਗੀ ਦੇ ਤਜਰਬੇ ਸ਼ੇਅਰ ਕੀਤੇ ਹਨ ਤੇ ਭਰੇ ਮਨ ਨਾਲ ਕਿਹਾ ਕਿ ਜਿੰਦਗੀ ਦੇ ਦੋ ਰੂਪ ਨੇ। ਸਾਰੀ ਜਿੰਦਗੀ ਸਾਡੀ ਵਿਸ਼ਵਾਸ ਤੇ ਖੜੀ ਹੈ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਕੌਰ ਆਪੇ ਪਾਪਾ ਤੇ ਦਾਦਾ ਜੀ ਨੂੰ ਯਾਦ ਕਰਦਿਆਂ ਅਕਸਰ ਫੋਟੋ ਸ਼ੇਅਰ ਕਰਦੀ ਰਹਿੰਦੀ ਹੈ। ਦੱਸ ਦਈਏ ਕਿ ਕੌਰ ਬੀ ਪੰਜਾਬ ਦੀ ਮਸ਼ਹੂਰ ਅਦਾਕਾਰਾ ਹੈ। ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਵੱਡੇ-ਵੱਡੇ ਗੀਤ ਹਿੱਟ ਦਿੱਤੇ ਹਨ।।ਦੱਸ ਦਈਏ ਕਿ ਪੰਜਾਬੀ ਫਿਲਮ ‘ਡੈਡੀ ਕੂਲ ਮੁੰਡੇ ਫੁਲ’ ‘ਚ ਆਪਣੇ ਪਹਿਲੇ ਗਾਣੇ ਕਲਾਸਮੇਟ ਨਾਲ ਗਾਇਕੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਪੰਜਾਬੀ ਗਾਇਕਾ ਦਾ ਦਾ ਨਵਾਂ ਗਾਣਾ ‘ਹੀਰੋ ਵਰਗਾ’ ਲੋਕਅਰਪਣ ਹੋਇਆ। ਗੀਤ ਦੇ ਬੋਲਾ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਗੀਤ ਵਿਚ ਉਨ੍ਹਾਂ ਨਵੀਂ ਜਨਰੇਸ਼ਨ ਦੀ ਗੱਲ ਕੀਤੀ ਹੈ ਜਿਸ ਵਿਚ ਕੁੜੀ ਆਪਣੇ ਹੀਰੋ ਦੀ ਗੱਲ ਕਰਦੀ ਹੈ। ਆਪਣੇ ਗਾਇਕੀ ਸਫਰ ਬਾਰੇ ਜਾਣਕਾਰੀ ਦਿੰਦਿਆਂ ਗਾਇਕਾਂ ਨੇ ਦੱਸਿਆ ਕਿ ਮੈਂ ਬਚਪਨ ਵਿਚ ਆਪਣੇ ਜੱਦੀ ਪਿੰਡ ਨਵਾਂ ਗਾਓ ਵਿਖੇ ਗੁਰਦੁਆਰਾ ਸਾਹਿਬ ਵਿਖੇ ਸ਼ਬਦ ਕੀਰਤਨ ਕਰਦੀ ਸੀ। ਜਿਸ ਪਿੱਛੋਂ ਸਕੂਲੀ ਦੌਰ ‘ਚ ਉਨਾਂ ਵਲੋ ਕਈ ਯੂਥ ਫੈਸਟੀਵਲਾਂ ਅਤੇ ਦੂਸਰੇ ਗਾਇਕੀ ਮੁਕਾਬਲਿਆਂ ਵਿਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਗਾਇਕੀ ਦੀ ਸਿੱਖਿਆ ਪੰਜਾਬੀ ਵਰਸਿਟੀ ਪਟਿਆਲਾ ਦੇ ਪ੍ਰਰੋਫੈਸਰ ਗੁਰਪ੍ਰਤਾਪ ਸਿੰਘ ਗਿੱਲ ਜੀ ਤੋਂ ਪ੍ਰਰਾਪਤ ਕੀਤੀ। ਇਸੇ ਦੌਰਾਨ ਉਨ੍ਹਾਂ ਆਵਾਜ਼ ਪੰਜਾਬ ਦੀ ਅਤੇ ਵਾਈਸ ਆਫ ਪੰਜਾਬ ਜਿਹੇ ਵੱਡੇ ਮੁਕਾਬਲਿਆਂ ਵਿਚ ਵੀ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਗਾਇਕਾ ਕੌਰ ਬੀ ਇਸ ਤੋਂ ਪਹਿਲਾਂ ਵੀ ਲਾਹੌਰ ਦੀਆਂ ਵਾਲ਼ੀਆ, ਸ਼ਿਕਾਰ,ਸੰਧੂਰੀ ਰੰਗ, ਪੀਜ਼ਾ ਹੱਟ ਜਿਹੇ ਅਨੇਕਾ ਸੁਪਰਹੀਟ ਗੀਤ ਸਰੋਤਿਆਂ ਦੇ ਕਚਹਿਰੀ ‘ਚ ਪੇਸ਼ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨਵਾਂ ਗਾਣਾ ਕਿਸੇ ਵੀ ਮਿਊਜ਼ੀਕਲ ਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਵੀਡੀਓ ਯੂਟਿਊਬ ਸਮੇਤ ਸਾਰੇ ਪੰਜਾਬੀ ਚੈਨਲਾਂ ਤੇ ਵੋਖੀ ਜਾ ਸਕਦੀ ਹੈ। ਭਵਿੱਖ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਮੇਰੇ ਆਉਣ ਵਾਲੇ ਪੰਜਾਬੀ ਗਾਣੇ ਮੇਰੇ ਆਪਣੇ ਹੀ ਆਪਣੇ ਯੂ ਟਿਊਬ ਚੈਨਲ ਤੇ ਸਰੋਤਿਆ ਨਾਲ ਰੂਬਰੂ ਹੋਣਗੇ।

ਮਾਪਿਆਂ ਨੂੰ ਪਿਆਰ ਕਰਨ ਵਾਲੇ ਦੇਖਣ ਜੀ

ਮਾਪਿਆਂ ਨੂੰ ਪਿਆਰ ਕਰਨ ਵਾਲੇ ਦੇਖਣ ਜੀ ”ਨਾ ਜੰਮਦੇ ਨਾ ਪਾਲ ਪੋਸਦੇ ਪੜਾਉਂਦੇ ਅਤੇ ਵਿਆਉਂਦੇ।। ਬਿਰਧ ਆਸ਼ਰਮ ਰੁਲਦੇ ਮਾਪੇ ਪੁੱਤ ਖੱਬੀਖਾਨ ਕਹਾਉਂਦੇ।। ਲਉ ਜੀ ਇੰਤਜ਼ਾਰ ਦੀਆ ਘੜੀਆਂ ਖਤਮ। ਕਰੋ ਜੀ check full video ਮਾਪੇ ਤੇ ਕਰ ਦਿਉ ਜੀ ਖੁੱਲ ਕੇ ਸ਼ੇਅਰ। ਹੁਣ ਤੁਹਾਡੇ ਸਹਿਯੋਗ ਦੀ ਬਹੁਤ ਜਿਆਦਾ ਲੋੜ ਹੈ। #ਲਾਂਡਰਾਂ_ਵਾਲੇ ਢਾਡੀ ਜਥੇ ਦਾ ਏਹ ਗੀਤ ਉਹਨਾਂ ਬਜੁਰਗਾ ਨੂੰ ਸਮਰਪਿਤ ਹੈ ਜੋ ਆਪਣੀ ਜਿੰਦਗੀ ਦੇ ਸਾਰੇ ਸੁੱਖ ਆਪਣੀ ਔਲਾਦ ਉੱਤੋਂ ਵਾਰ ਕੇ ਜਿੰਦਗੀ ਦੇ ਆਖਰੀ ਪਲ ਦੁੱ ਖਾ ਵਿੱਚ ਜਾਂ ਬਿਰਧ ਆਸ਼ਰਮਾਂ ਵਿੱਚ ਕੱਟਦੇ ਹਨ। ਥੋੜੇ ਸਮੇਂ ਅੰਦਰ ਹੀ ਕੁਝ ਬਜੁਰਗਾ ਨਾਲ ਵਾਪਰ ਦੀਆਂ ਐਸੀਆ ਹੋਣੀਆਂ ਵੇਖੀਆ ਜਿਹਨਾਂ ਨੂੰ ਵੇਖ ਕੇ ਏਸ ਗੀਤ ਦਾ Audio Video ਤਿਆਰ ਕੀਤਾ ਗਿਆ। ਉਮੀਦ ਹੈ ਤੁਸੀ ਸਾਡੀ ਏਸ ਨਿਮਾਣੀ ਜਿਹੀ ਕੋਸ਼ਿਸ਼ ਨੂੰ ਪਸੰਦ ਕਰੋਂਗੇ। Like,comment, ਤੇ Share ਜਰੂਰ ਕਰਿਉ ਚੈਨਲ ਨੂੰ Subscribe ਕਰ ਦਿਉ ਜੀ ਸਤਿਕਾਰਯੋਗ ਪਾਠਕ ਵੀਰੋ ਅਸੀਂ ਸਾਰੀ ਜਾਣਕਾਰੀ ਤੁਹਾਡੇ ਵਾਸਤੇ ਇੰਟਰਨੈਟ, ਯੂਟਿਊਬ, ਫੇਸਬੁੱਕ, ਅਖ਼ਬਾਰਾਂ, ਚੈਨਲਾਂ ਅਤੇ ਸਰੋਤਾਂ ਤੋਂ ਲੈ ਕੇ ਆਉਂਦੇ ਹਾਂ। ਜਿਸ ਵਿੱਚ ਤਾਜ਼ੀਆਂ ਖ਼ਬਰਾਂ, ਖੇਤੀਬਾੜੀ ਤੇ ਮੌਸਮ ਨਾਲ ਜੁੜੀਆਂ ਖ਼ਬਰਾਂ, ਦੁਨੀਆਂ ਤੇ ਪੰਜਾਬ ਦੀਆਂ ਖ਼ਬਰਾਂ, ਸਿਹਤ ਤੇ ਖੇਡਾਂ ਦੀਆਂ ਖ਼ਬਰਾਂ, ਮੁੱਦਿਆਂ ਨਾਲ ਭਰਪੂਰ ਜਾਣਕਾਰੀ ਤੇ ਖ਼ਬਰਾਂ ਅਤੇ ਹੋਰ ਜਾਣਕਾਰੀ ਲੈ ਕੇ ਆਉਂਦੇ ਹਾਂ। ਅਸੀਂ ਉਹਨਾਂ ਸਾਰੇ ਦੋਸਤਾਂ ਦਾ ਅਤਿ ਧੰਨਵਾਦੀ ਹਾਂ ਜੋ ਸਾਡੇ ਨਾਲ ਜੁੜੇ ਹਨ ਅਤੇ ਸਾਨੂੰ ਸਪੋਰਟ ਕਰਦੇ ਆ ਰਹੇ ਹਨ। ਦੋਸਤੋ ਜਿਹੜੇ ਵੀਰਾਂ-ਭੈਣਾਂ ਨੇ ਹਾਲੇ ਤੱਕ ਸਾਡਾ ਫੇਸਬੁੱਕ ਪੇਜ ਜਾਂ ਸਾਡਾ ਯੂਟਿਊਬ ਚੈਨਲ ਪੰਜਾਬ ਲੋਕਮਤ ਟੀਵੀ ਤੇ ਦੇਸੀ ਬਾਬਾ ਟੈਲੀਵਿਜ਼ਨ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਜਰੂਰ ਕਰ ਲੈਣ ਕਿਉਂਕਿ ਅਸੀਂ ਹਰ ਖ਼ਬਰ ਤੇ ਜਾਣਕਾਰੀ ਪਹਿਲਾਂ ਯੂਟਿਊਬ ‘ਤੇ ਅਪਲੋਡ ਕਰਦੇ ਹਾਂ ਅਤੇ ਉਸ ਤੋਂ ਬਾਅਦ ਹੀ ਉਹ ਜਾਣਕਾਰੀ ਫੇਸਬੁੱਕ ਪੇਜ ‘ਤੇ ਆਉਂਦੀ ਹੈ। ਸਾਡੇ ਨਾਲ ਜੁੜੇ ਰਹਿਣ ਵਾਸਤੇ ਮੇਹਰਬਾਨੀ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਏਸੇ ਤਰਾਂ ਹੀ ਸਾਡੇ ਨਾਲ ਜੁੜ ਕੇ ਸਾਡਾ ਸਾਥ ਦਿਓਗੇ। ਮੇਹਰਬਾਨੀ ਜੀਓ

ਐਮੀ ਵਿਰਕ ਨੇ ਦਿੱਤੀ ਇਹ ਸਲਾਹ

ਐਮੀ ਵਿਰਕ ਨੇ ਦਿੱਤੀ ਇਹ ਸਲਾਹ ”ਜਿਦਾ ਕਿ ਸਭ ਨੂੰ ਪਤਾ ਹੈ ਕਿ ਬੱਬੂ ਮਾਨ ਤੇ ਮੂਸੇਵਾਲਾ ਦਾ ਮਸਲਾ ਛਾਇਆ ਹੋਇਆ ਹੈ। ਬੱਬੂ ਮਾਨ ਦੇ ਜਿਗਰੀ ਯਾਰ ਬੱਬਲਾ ਖੰਟ ਜਿਹਨਾਂ ਨੇ ਬਚਪਨ ਤੋਂ ਲੈ ਕੇ ਹੁਣ ਤਕ ਬੱਬੂ ਨਾਲ ਬਹੁਤ ਲੰਬਾ ਸਮਾਂ ਬਿਤਾਇਆ ਹੈ। ਬੱਬਲਾ ਖੰਟ ਦਾ ਨਾਮ ਜਦੋਂ ਬੱਬੂ ਮਾਨ ਨਾਲ ਜੁੜਦਾ ਹੈ ਤਾਂ ਵੱਡੀਆਂ-ਵੱਡੀਆਂ ਦਾਸਤਾਨਾਂ ਖੁੱਲ੍ਹ ਜਾਂਦੀਆਂ ਹਨ। ਇਸ ਮਸਲੇ ਤੋਂ ਬਾਅਦ ਨਾਮੀ ਗਾਇਕ ਵੀ ਇਸ ਦਾ ਹੱਲ ਕਰਵਾਉਣ ਲਈ ਅੱਗੇ ਆਏ ਹਨ। ਦੱਸ ਦਈਏ ਕਿ ਰਣਜੀਤ ਬਾਵਾ ਨੇ ਵੀ ਕਿਹਾ ਕਿ ਸਭ ਮਿਲ ਕੇ ਰਹੋ ਤੇ ਪੰਜਾਬ ਦੇ ਭਲੇ ਲਈ ਕੁੱਝ ਕਰਨ ਦੀ ਸੋਚਦੇ ਹਾਂ ਇਸ ਤਰ੍ਹਾਂ ਦੀ ਫਾਲਤੂ ਮਸਲਿਆਂ ਨੂੰ ਲੰਬਾ ਖਿੱਚ ਕੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਕੰਮਾਂ ਚ ਨਾ ਪਾਉ ਜੀ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਹੁਣ ਇਸ ਮਸਲੇ ਚ ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਐਮੀ ਵਿਰਕ ਵੀ ਆਏ ਹਨ ਉਨ੍ਹਾਂ ਨੇ ਦੋਨਾਂ ਭਰਾਵਾਂ ਲਈ ਕੁੱਝ ਬੋਲ ਬੋਲੇ ਹਨ। ਆਉ ਦੇਖਦੇ ਹਾਂ ਵੀਡੀਓ ਚ। ਪਰ ਜੇ ਉਸ ਕੋਲ ਕੋਈ ਕਲਾ ਨਹੀਂ ਹੈ ਤਾਂ ਉਹ ਵਿਅਕਤੀ ਜ਼ਿਆਦਾ ਸਮੇਂ ਲਈ ਅੱਗੇ ਨਹੀਂ ਵਧ ਸਕਦਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਇਲਾਵਾ ਐਮੀ ਵਿਰਕ ਵੀਰ ਨੇ ਵਾਹਿਗੁਰੂ ਦਾ ਸਿਮਰਨ ਕਰਿਆ। ਉਨ੍ਹਾਂ ਨੇ ਸਭ ਨੂੰ ਸਿਮਰਨ ਦੀ ਸਲਾਹ ਵੀ ਦਿੱਤੀ ਹੈ।ਅਖੀਰ ਵਿਚ ਨੇ ਹੋਰਾਂ ਨੂੰ ਵੀ ਇਹੀ ਸਲਾਹ ਦਿੱਤੀ ਹੈ ਕਿ ਉਹ ਅਪਣੀ ਯਾਰੀ ਨੂੰ ਦਿਲੋਂ ਨਿਭਾਉਣ ਤੇ ਕੋਈ ਵੀ ਔਖ ਵਿਚ ਪਿੱਛੇ ਨਾ ਹਟਣ ਸਗੋਂ ਉਸ ਵਿਚ ਅਪਣੇ ਦੋਸਤਾਂ ਦਾ ਪੂਰਾ ਸਾਥ ਦੇਣ। ਅਸੀ ਆਪਣੇ ਪਾਠਕਾ ਨੂੰ ਦੱਸ ਦਈਏ ਕਿ ਅਸੀ ਕਿਸੇ ਦੀ ਵੀ ਸਪੋਰਟ ਨਹੀ ਕਰਦੇ। ਸਾਡੇ ਲਈ ਦੋਨੇ ਇੱਕੋ ਜਿਹੇ ਹਨ। ਧੰਨਵਾਦ ਜੀ।

ਕਨੇਡਾ ਚ ਵਿਦਿਆਰਥੀਆਂ ਦੀ ਮੱਦਦ ਕਰੇਗਾ ਇਹ ਗਾਇਕ

ਪੰਜਾਬੀ ਸਿੰਗਰ ਐਲੀ ਮਾਗਟ ਬਹੁਤ ਜਿਆਦਾ ਸੁਰਖੀਆਂ ਚ ਰਹਿੰਦਾ ਹੈ। ਸਭ ਨੂੰ ਪਤਾ ਹੈ ਕਿ ਪਿੱਛੇ ਉਸ ਦਾ ਪੇਚਾ ਰੰਧਾਵਾ ਭਰਾਵਾਂ ਨਾਲ ਪਿਆ ਸੀ ਜਿਸ ਤੋਂ ਬਾਅਦ ਐਲੀ ਭਾਰਤ ਚ ਪੰਜਾਬ ਆਇਆ ਸੀ ਖੈਰ ਆਪਾ ਉਸ ਵਿਸ਼ੇ ਤੇ ਗੱਲ ਨਹੀ ਕਰਨਾ ਚਾਹੁੰਦੇ ਆਪਾ ਸਿੱਧਾ ਖਬਰ ਤੇ ਆਉਦੇ ਹਨ ਕਿ ਕਨੇਡਾ ਪੜਨ ਗਏ ਨੌਜਵਾਨਾਂ ਦੀ ਮੱਦਦ ਲਈ ਐਲੀ ਵੀਰ ਅੱਗੇ ਆਇਆ ਹੈ। ਐਲੀ ਪੰਜਾਬ ਦੇ ਨੌਜਵਾਨ ਜੋ ਪਿਛਲੇ ਦਿਨੀ ਕਨੇਡਾ ਚ ਕਿਸ ਕਾਰਨ ਕਰਕੇ ਰੱਬ ਨੂੰ ਪਿਆਰਾ ਹੋ ਗਿਆ ਸੀ। ਜਿਸ ਦੀ ਯਾਦ ਚ ਅੱਜ ਕਨੇਡਾ ਚ ਕੈਂਡਲ ਮਾਰਚ ਕੱਢਿਆ ਗਿਆ ਸੀ। ਦੱਸ ਦਈਏ ਕਿ ਹੁਣ ਐਲੀ ਨੇ ਕਿਹਾ ਕਿ ਉਹ ਪੰਜਾਬੀ ਭਾਈਚਾਰੇ ਦੇ ਨੌਜਵਾਨਾਂ ਦੀ ਮੱਦਦ ਕਰਨਾ ਚਾਹੁੰਦਾ ਹੈ। ਉਹ ਕਨੇਡਾ ਚ ਹੈ ਇਸ ਸਮੇਂ ਚ ਹਰ ਤਰ੍ਹਾਂ ਦੀ ਮੱਦਦ ਲਈ ਮੈਂ ਹਾਜਰ ਹਾਂ। ਜਿਸ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਮੱਦਦ ਦੀ ਲੋੜ ਹੈ ਸ਼ਾਨੂੰ ਇੱਕ ਵਾਰ ਜਰੂਰ ਯਾਦ ਕਰੋ । ਦੱਸ ਦਈਏ ਕਿ ਬਰੈਂਪਟਨ ‘ਚ ਇਕੱਠੇ ਹੋਏ ਪੰਜਾਬੀਆਂ ਨੇ ਸੂਰਜਦੀਪ ਸਿੰਘ ਦੇ ਦੇ ਮਾਮਲੇ ਵਿੱਚ ਨਿਆ ਦੀ ਮੰਗ ਕਰਦੇ ਹੋਏ ਕੈਂਡਲ ਮਾਰਚ ਕੱਢਿਆ ਅਤੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੱਡੀ ਤੋਂ ਵੱਡੀ ਸ ਜ਼ਾ ਦੇਣ ਦੀ ਮੰਗ ਕੀਤੀ। ਸੂਰਜਦੀਪ ਸਿੰਘ ਦਾ 13 ਅਗਸਤ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਕਰ ਦਿਤਾ ਗਿਆ ਸੀ। ਦੱਸ ਦੇਈਏ ਕਿ ਬਟਾਲਾ ਦੀ ਗ੍ਰੇਟਰ ਕੈਲਾਸ਼ ਕਾਲੋਨੀ ਦਾ ਰਹਿਣ ਵਾਲਾ ਸੂਰਜਦੀਪ ਸਿੰਘ ਸਟੱਡੀ ਵੀਜ਼ਾ ‘ਤੇ ਕੈਨੇਡਾ ਆਇਆ ਸੀ ਅਤੇ ਇਸ ਭਾਣੇ ਵਾਲੇ ਦਿਨ ਗੁਰੂ ਘਰ ਵਿਚ ਮੱਥਾ ਟੇਕ ਕੇ ਘਰ ਵਾਪਸ ਜਾ ਰਿਹਾ ਸੀ ਜਦੋਂ ਅਫ਼ਰੀਕੀ ਮੂਲ ਦੇ ਦੋ ਲੋਕਾਂ ਨੇ ਚੋ ਰੀ ਦੇ ਇਰਾਦੇ ਨਾਲ ਉਸ ਤੇ hamla ਕਰਕੇ ਘੜੀ ਅਤੇ ਪਰਸ ਲੈ ਗਏ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਸਾਡੇ ਨਾਲ ਜੁੜਨ ਲਈ ਸਭ ਦਾ ਧੰਨਵਾਦ ਜੀ।

ਇਸ ਗੁਰਸਿੱਖ ਤੇ ਰਾਤੋ ਰਾਤ ਹੋਈ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ

ਇਸ ਗੁਰਸਿੱਖ ਤੇ ਰਾਤੋ ਰਾਤ ਹੋਈ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ”ਇਸ ਬੱਚੇ ਦੇ ਜੋ ਬਚਨ ਨੇ ਵੱਡਿਆਂ ਵੱਡਿਆਂ ਨੂੰ ਸਿਖਾਉਦੇ ਹਨ। ਛੋਲੇ ਤੇ ਪਾਪੜ ਵੇਚਦੇ ਗੁਰਸਿੱਖ ਬੱਚੇ ਨੂੰ ਜਦੋਂ ਮਿਲੇ ਰਾਹਗੀਰ ਤਾਂ ਉਸਦੇ ਕਹੇ ਬੋਲ ਤੁਹਾਨੂੰ ਵੀ ਕਰਨਗੇ ਹੈਰਾਨ। ਛੋਟਾ ਜਿਹਾ ਗੁਰ ਸਿੱਖ ਬੱਚਾ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਜੋ ਗੁਰੂ ਨਾਨਕ ਦੇਵ ਜੀ ਦੇ ਦੱਸੇ ਸਿਧਾਂਤ ਤੇ ਸੱਚੀ ਕਿਰਤ ਕਰ ਰਿਹਾ ਹੈ। ਦੱਸ ਦਈਏ ਕਿ kirtan parmotion ਦੀ ਟੀਮ ਜਦੋਂ ਜਾ ਰਹੀ ਸੀ ਤਾਂ ਰਸਤੇ ਚ ਇਹ ਬੱਚਾ ਮਿਲਦਾ ਹੈ। ਜਦੋਂ ਉਨ੍ਹਾਂ ਨੇ ਬੱਚੇ ਨੂੰ ਕੁਝ ਪੈਸਿਆਂ ਦਾ ਆਫਰ ਕੀਤਾ ਤਾਂ ਬੱਚੇ ਨੇ ਬਹੁਤ ਹੀ ਪਿਆਰ ਨਾਲ ਕਿਹਾ ਮੈ ਮੰਗਦਾ ਨਹੀ ਹਾ ਵੀਰ ਜੀ ।ਮਿਹਨਤ ਕਰਨਾ ਤਾ ਇਸ ਬੱਚੇ ਤੋਂ ਸਿੱਖੋ ਜੋ ਆਪਣੇ ਪਿਤਾ ਦੇ ਕੰਮ ਬੰਦ ਹੋਣ ਤੋਂ ਬਾਅਦ ਆਪਣੇ ਪਰਿਵਾਰ ਦਾ ਸਹਾਰਾ ਬਣਿਆ ਹੈ। ਇਸ ਬੱਚੇ ਦਾ ਨਾਮ ਮਨਪ੍ਰੀਤ ਸਿੰਘ ਹੈ ਜਿਸ ਦੀਆਂ ਦੋ ਵੱਡੀਆਂ ਭੈਣਾ ਨੇ ਇਨ੍ਹਾਂ ਦੇ ਪਿਤਾ ਸ਼ਬਜੀ ਦਾ ਕੰਮ ਕਰਦਾ ਸੀ ਪਰ ਲੌਕਡਾਊਨ ਕਾਰਨ ਸਬ ਕੁੱਝ ਬੰਦ ਹੈ। ਸਾਨੂੰ ਵੀ ਇਸ ਬੱਚੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਸਿੱਖ ਧਰਮ ਦੇ ਬਾਨੀ ਜਗਤ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਕਿਰਤ ਕਰੋ-ਨਾਮ ਜਪੋ-ਵੰਡ ਛੱਕੋ’ ਦੇ ਬੁਨਿਆਦੀ ਸਿਧਾਂਤਾਂ ਨਾਲ ਸਿੱਖ ਧਰਮ ਦੀ ਨੀਂਹ ਰੱਖੀ ਸੀ। ਇਨ੍ਹਾਂ ਸਿਧਾਂਤਾਂ ਦੀ ਰੌਸ਼ਨੀ ‘ਚ ਆਪ ਜੀ ਨੇ ਲੁਕਾਈ ਨੂੰ ਅਜਿਹੀ ਇਨਕਲਾਬੀ ਜੀਵਨ ਜਾਂਚ ਦੱਸੀ, ਜੋ ਕਿ ਮਨੁੱਖ ਨੂੰ ਪਰਮ ਮਨੁੱਖ ਬਣਾਉਣ ਦਾ ਮਾਰਗ ਹੈ। ਗੁਰੂ ਸਾਹਿਬ ਦੀ ਸਿਧਾਂਤਾਂ ਦੇ ਇਹ ਤਿੰਨ ਧੁਰੇ ਹਨ,ਜਿਨ੍ਹਾਂ ਉੱਤੇ ਸਾਰੀ ਸਿੱਖ ਫਲਾਸਫੀ ਖੜ੍ਹੀ ਹੈ। ਧਿਆਨ ਨਾਲ ਵਿਚਾਰਿਆ ਜਾਵੇ ਤਾਂ ਇਹ ਕੋਈ 3 ਵੱਖ-ਵੱਖ ਚੀਜ਼ਾਂ ਨਹੀਂ ਹਨ ਸਗੋਂ ਤਿੰਨੋਂ ਇਕਠੀਆਂ ਹੀ ਹਨ ਅਤੇ ਨਾਮ ਜਪਣ ਦੀ ਅਵਸਥਾ ‘ਚ ਹੀ ਆਉਂਦੀਆਂ ਹਨ।

ਗੁਰੂ ਗ੍ਰੰਥ ਸਾਹਿਬ ਜੀ ਦੀ ਸਾਂਭ-ਸੰਭਾਲ ਬਾਰੇ ਸਾਬਕਾ ਜਥੇਦਾਰ ਦੀਆਂ ਇਹ ਗੱਲਾਂ ਜਰੂਰ ਸੁਣੋ

ਗੁਰੂ ਗ੍ਰੰਥ ਸਾਹਿਬ ਜੀ ਦੀ ਸਾਂਭ-ਸੰਭਾਲ ਬਾਰੇ ਸਾਬਕਾ ਦੀਆਂ ਇਹ ਗੱਲਾਂ ਜਰੂਰ ਸੁਣੋ”ਇਸ ਵੇਲੇ ਅਸੀਂ ਇੱਕ ਖ਼ਬਰ ਸਿੱਖ ਜਗਤ ਨਾਲ ਜੁੜੀ ਆ ਰਹੀ ਹੈ। ਜਿਸ ਤਰਾਂ ਤੁਸੀਂ ਵੀਡੀਓ ਵੇਖ ਰਹੇ ਹੋ ਕਿ ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਇਸ ਵੀਡੀਓ ਵਿੱਚ ਸਵਾਲ ਚੁੱਕੇ ਹਨ। ਆਓ ਪਹਿਲਾਂ ਪੂਰੀ ਇੰਟਰਵਿਊ ਸੁਣੀਏ ਤੇ ਉਸ ਤੋਂ ਬਾਅਦ ਤੁਸੀ ਇਸ ਵੀਡੀਓ ਬਾਰੇ ਆਪਣੇ ਵਿਚਾਰ ਦਿਓ।ਸਤਿਕਾਰਯੋਗ ਪਾਠਕ ਵੀਰੋ ਅਸੀਂ ਸਾਰੀ ਜਾਣਕਾਰੀ ਤੁਹਾਡੇ ਵਾਸਤੇ ਇੰਟਰਨੈਟ, ਯੂਟਿਊਬ, ਫੇਸਬੁੱਕ, ਅਖ਼ਬਾਰਾਂ, ਚੈਨਲਾਂ ਅਤੇ ਸਰੋਤਾਂ ਤੋਂ ਲੈ ਕੇ ਆਉਂਦੇ ਹਾਂ। ਜਿਸ ਵਿੱਚ ਤਾਜ਼ੀਆਂ ਖ਼ਬਰਾਂ, ਖੇਤੀਬਾੜੀ ਤੇ ਮੌਸਮ ਨਾਲ ਜੁੜੀਆਂ ਖ਼ਬਰਾਂ, ਦੁਨੀਆਂ ਤੇ ਪੰਜਾਬ ਦੀਆਂ ਖ਼ਬਰਾਂ, ਸਿਹਤ ਤੇ ਖੇਡਾਂ ਦੀਆਂ ਖ਼ਬਰਾਂ, ਮੁੱਦਿਆਂ ਨਾਲ ਭਰਪੂਰ ਜਾਣਕਾਰੀ ਤੇ ਖ਼ਬਰਾਂ ਅਤੇ ਹੋਰ ਜਾਣਕਾਰੀ ਲੈ ਕੇ ਆਉਂਦੇ ਹਾਂ। ਅਸੀਂ ਉਹਨਾਂ ਸਾਰੇ ਦੋਸਤਾਂ ਦਾ ਅਤਿ ਧੰਨਵਾਦੀ ਹਾਂ ਜੋ ਸਾਡੇ ਨਾਲ ਜੁੜੇ ਹਨ ਅਤੇ ਸਾਨੂੰ ਸਪੋਰਟ ਕਰਦੇ ਆ ਰਹੇ ਹਨ। ਦੋਸਤੋ ਜਿਹੜੇ ਵੀਰਾਂ-ਭੈਣਾਂ ਨੇ ਹਾਲੇ ਤੱਕ ਸਾਡਾ ਫੇਸਬੁੱਕ ਪੇਜ ਜਾਂ ਸਾਡਾ ਯੂਟਿਊਬ ਚੈਨਲ ਪੰਜਾਬ ਲੋਕਮਤ ਟੀਵੀ ਤੇ ਦੇਸੀ ਬਾਬਾ ਟੈਲੀਵਿਜ਼ਨ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਜਰੂਰ ਕਰ ਲੈਣ ਕਿਉਂਕਿ ਅਸੀਂ ਹਰ ਖ਼ਬਰ ਤੇ ਜਾਣਕਾਰੀ ਪਹਿਲਾਂ ਯੂਟਿਊਬ ‘ਤੇ ਅਪਲੋਡ ਕਰਦੇ ਹਾਂ ਅਤੇ ਉਸ ਤੋਂ ਬਾਅਦ ਹੀ ਉਹ ਜਾਣਕਾਰੀ ਫੇਸਬੁੱਕ ਪੇਜ ‘ਤੇ ਆਉਂਦੀ ਹੈ। ਸਾਡੇ ਨਾਲ ਜੁੜੇ ਰਹਿਣ ਵਾਸਤੇ ਮੇਹਰਬਾਨੀ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਏਸੇ ਤਰਾਂ ਹੀ ਸਾਡੇ ਨਾਲ ਜੁੜ ਕੇ ਸਾਡਾ ਸਾਥ ਦਿਓਗੇ। ਮੇਹਰਬਾਨੀ ਜੀਓ