Home / ਵੀਡੀਓ / ਸਿਮਰਜੀਤ ਮਾਨ ਨੇ ਆਖੀ ਵੱਡੀ ਗੱਲ

ਸਿਮਰਜੀਤ ਮਾਨ ਨੇ ਆਖੀ ਵੱਡੀ ਗੱਲ

new

MP Simranjit Singh Mann |”ਬਾਬਰੀ ਮਸਜ਼ਿਦ ਸ਼ਹੀਦ ਕਰਕੇ ਰਾਮ ਮੰਦਿਰ ਬਣਾਉਣਾ ਕਿਥੋਂ ਦੀ ਜ਼ਮਹੂਰੀਅਤ………ਅਯੁੱਧਿਆ ‘ਚ 22 ਜਨਵਰੀ ਨੂੰ ਭਗਵਾਨ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਹੋਵੇਗੀ। ਪ੍ਰਾਣ ਪ੍ਰਤੀਸ਼ਠਾ ਤੋਂ ਬਾਅਦ ਆਮ ਲੋਕ ਵੀ ਇੱਥੇ ਦਰਸ਼ਨ ਕਰ ਸਕਣਗੇ। ਰਾਮ ਮੰਦਰ ‘ਚ ਪ੍ਰਵੇਸ਼ ਨੂੰ ਲੈ ਕੇ ਕੁਝ ਨਿਯਮ ਬਣਾਏ ਗਏ ਹਨ, ਜਿਨ੍ਹਾਂ ਦਾ ਤੁਹਾਨੂੰ ਖਾਸ ਧਿਆਨ ਰੱਖਣਾ ਹੋਵੇਗਾ।

ਰਾਮ ਮੰਦਿਰ ‘ਚ ਐਂਟਰੀ ਕਰਨ ਵੇਲੇ ਤੁਹਾਨੂੰ ਆਪਣੇ ਇਲੈਕਟ੍ਰਾਨਿਕ ਯੰਤਰ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਨ੍ਹਾਂ ਗੈਜੇਟਸ ਵਿੱਚ ਮੋਬਾਈਲ, ਈਅਰ ਫ਼ੋਨ, ਰਿਮੋਟ ਦੀਆਂ ਚਾਬੀਆਂ ਅਤੇ ਹੋਰ ਚੀਜ਼ਾਂ ਸ਼ਾਮਲ ਹਨ। ਇਸ ਤੋਂ ਇਲਾਵਾ ਤੁਸੀਂ ਪਰਸ ਜਾਂ ਕੋਈ ਹੋਰ ਬੈਗ ਅੰਦਰ ਨਹੀਂ ਲੈ ਜਾ ਸਕੋਗੇ।

newhttps://punjabiinworld.com/wp-admin/options-general.php?page=ad-inserter.php#tab-4

new

ਰਾਮ ਮੰਦਿਰ ‘ਚ ਐਂਟਰੀ ਕਰਨ ਵੇਲੇ ਤੁਹਾਨੂੰ ਆਪਣੇ ਇਲੈਕਟ੍ਰਾਨਿਕ ਯੰਤਰ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਨ੍ਹਾਂ ਗੈਜੇਟਸ ਵਿੱਚ ਮੋਬਾਈਲ, ਈਅਰ ਫ਼ੋਨ, ਰਿਮੋਟ ਦੀਆਂ ਚਾਬੀਆਂ ਅਤੇ ਹੋਰ ਚੀਜ਼ਾਂ ਸ਼ਾਮਲ ਹਨ। ਇਸ ਤੋਂ ਇਲਾਵਾ ਤੁਸੀਂ ਪਰਸ ਜਾਂ ਕੋਈ ਹੋਰ ਬੈਗ ਅੰਦਰ ਨਹੀਂ ਲੈ ਜਾ ਸਕੋਗੇ।ਡਰੈੱਸ ਕੋਡ ਦੀ ਗੱਲ ਕਰੀਏ ਤਾਂ ਰਾਮ ਮੰਦਰ ਟਰੱਸਟ ਵੱਲੋਂ ਕੋਈ ਡਰੈੱਸ ਕੋਡ ਲਾਗੂ ਨਹੀਂ ਕੀਤਾ ਗਿਆ ਹੈ, ਹਾਲਾਂਕਿ, ਤੁਸੀਂ ਭਾਰਤੀ ਪਰੰਪਰਾ ਅਨੁਸਾਰ ਕੱਪੜੇ ਪਾ ਕੇ ਰਾਮ ਮੰਦਰ ਦੇ ਉਦਘਾਟਨ ਵਿੱਚ ਸ਼ਾਮਲ ਹੋ ਸਕਦੇ ਹੋ।ਰਾਮ ਲੱਲਾ ਦੇ ਪ੍ਰਾਣ ਪ੍ਰਤੀਸ਼ਠਾ ਸਮਾਗਮ ਵਿੱਚ ਪੁਰਸ਼ ਧੋਤੀ, ਗਮਛਾ, ਕੁੜਤਾ-ਪਜਾਮਾ ਅਤੇ ਔਰਤਾਂ ਸਲਵਾਰ ਸੂਟ ਜਾਂ ਸਾੜ੍ਹੀ ਪਾ ਕੇ ਜਾ ਸਕਦੀਆਂ ਹਨ।

ਹਿੰਦੂ ਸੰਗਠਨਾਂ ਦਾ ਮੰਨਣਾ ਰਿਹਾ ਹੈ ਕਿ ਬਾਬਰੀ ਮਸਜਿਦ ਅਸਲ ਵਿੱਚ ਰਾਮ ਦੀ ਜਨਮ ਭੂਮੀ ਹੈ ਅਤੇ ਇੱਕ ਮੰਦਰ ਨੂੰ ਢਾਹ ਕੇ ਬਣਾਈ ਗਈ ਸੀ।ਆਖ਼ਰਕਾਰ, ਸੁਪਰੀਮ ਕੋਰਟ (ਪੰਜ ਜੱਜਾਂ ਦੀ ਸੰਵਿਧਾਨਕ ਬੈਂਚ) ਨੇ 2019 ਦੇ ਆਪਣੇ ਇਤਿਹਾਸਕ ਫੈਸਲੇ ਵਿੱਚ, “ਬਾਬਰੀ ਮਸਜਿਦ ਨੂੰ ਗੈਰ-ਕਾਨੂੰਨੀ ਢੰਗ ਨਾਲ ਢਾਹਿਆ ਗਿਆ” ਕਿਹਾ, ਇਹ ਵੀ ਤੈਅ ਕੀਤਾ ਕਿ ਅਯੁੱਧਿਆ ਦੀ ਬਾਬਰੀ ਮਸਜਿਦ ਦੀ ਜ਼ਮੀਨ ਉੱਤੇ ਮੰਦਰ ਬਣਾਇਆ ਜਾਵੇਗਾ।

ਅਦਾਲਤ ਦੇ ਹੁਕਮਾਂ ‘ਤੇ ਅਯੁੱਧਿਆ ਤੋਂ ਕਰੀਬ 20 ਕਿਲੋਮੀਟਰ ਦੂਰ ਧਨੀਪੁਰ ਵਿੱਚ ਨਵੀਂ ਮਸਜਿਦ ਲਈ ਵੀ ਥਾਂ ਤੈਅ ਕੀਤੀ ਗਈ ਹੈ।ਅਸਲੀਅਤ ਇਹ ਵੀ ਹੈ ਕਿ ਰਾਮ ਮੰਦਰ ਕੰਪਲੈਕਸ ਦੇ ਆਲੇ-ਦੁਆਲੇ ਦਰਜਨ ਦੇ ਕਰੀਬ ਮਸਜਿਦਾਂ, ਮਦਰੱਸੇ ਅਤੇ ਮਕਬਰੇ ਹਨ, ਜਿੱਥੇ ਸਦੀਆਂ ਤੋਂ ਪੂਜਾ-ਅਰਚਨਾ ਅਤੇ ਨਮਾਜ਼ ਨਾਲੋ-ਨਾਲ ਹੁੰਦੀ ਆ ਰਹੀ ਹੈ।
ਇਨ੍ਹਾਂ ਵਿੱਚੋਂ ਪ੍ਰਮੁੱਖ ਹਨ, ਤਹਿਰੀਬਾਜ਼ਾਰ ਜੋਗੀਆਂ ਦੀ ਮਸਜਿਦ, ਖਾਨਖਾਹੇ ਮੁਜ਼ੱਫਰੀਆ, ਮਸਜਿਦ ਦੋਰਾਹੀ ਕੂਆਂ, ਮਸਜਿਦ ਕਾਜ਼ੀਆਨਾ, ਮਸਜਿਦ ਬਦਰ ਪੰਜੀਟੋਲਾ, ਮਸਜਿਦ ਮਦਾਰ ਸ਼ਾਹ ਅਤੇ ਮਸਜਿਦ ਇਮਾਮਵਾੜਾ।

Advertisement

Check Also

ਅਗਲੇ 7 ਦਿਨਾਂ ‘ਚ ਪਏਗਾ ਮੀਂਹ

 ਉੱਤਰੀ ਭਾਰਤ ਸਮੇਤ ਦੇਸ਼ ਭਰ ਵਿੱਚ ਚੱਲ ਰਹੀ ਹੀਟਵੇਵ ਦਰਮਿਆਨ ਚੰਗੀ ਖ਼ਬਰ ਸਾਹਮਣੇ ਆਈ …

error: Content is protected !!