Home / ਵੀਡੀਓ / ਅੰਮ੍ਰਿਤਸਰ ਸਾਹਿਬ ਤੋਂ ਆਈ ਵੱਡੀ ਖਬਰ

ਅੰਮ੍ਰਿਤਸਰ ਸਾਹਿਬ ਤੋਂ ਆਈ ਵੱਡੀ ਖਬਰ

 

ਅੰਮ੍ਰਿਤਸਰ ਦੇ ਦੁਰਗਾਣਾ ਮੰਦਰ ਨੂੰ ਇੱਕ ਵਾਰ ਫਿਰ ਬੰ ਬ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਹੈ। ਅੱਜ ਸਵੇਰੇ ਪਹਿਲਾਂ ਇੱਕ ਫੋਨ ਮੰਦਰ ਕਮੇਟੀ ਨੂੰ ਆਇਆ, ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਲਕਸ਼ਮੀਕਾਂਤਾਂ ਚਾਵਲਾ ਜੌ ਦੁਰਗਿਆਣਾ ਮੰਦਿਰ ਕਮੇਟੀ ਦੇ ਪ੍ਰਧਾਨ ਹਨ ਅਤੇ ਸੈਕਟਰੀ ਅਰੁਣ ਖੰਨਾ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਇਸ ਮੌਕੇ ਦੁਰਗਾਣਾ ਕਮੇਟੀ ਦੇ ਅਧਿਕਾਰੀ ਰਾਮ ਪਾਠਕ ਨੇ ਮੀਡੀਆ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਦੋ ਫੋਨ ਦੁਰਗਿਆਨਾ ਕਮੇਟੀ ਦੇ ਫੋਨ ਦੇ ਉੱਤੇ ਆਏ ਤੇ ਉਸ ਵਿੱਚ ਕਿਹਾ ਗਿਆ ਕਿ ਦੁਰਗਾਣਾ ਕਮੇਟੀ ਦੀ ਪ੍ਰਧਾਨ ਬੀਬੀ ਲਕਸ਼ਮੀ ਕਾਂਤਾ ਚਾਵਲਾ ਅਤੇ ਸੈਕਟਰੀ ਅਰੁਣ ਖੰਨਾ ਨੂੰ ਬੋਰੀਆ ਬਿਸਤਰ ਗੋਲ ਕਰਨ ਦੀ ਧਮਕੀ ਦਿੱਤੀ ਗਈ ਤੇ ਉਹਨਾਂ ਕਿਹਾ ਕਿ ਦੁਰਗਿਆਣਾ ਮੰਤਰੀ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ, ਜਿਸ ਦੇ ਚਲਦੇ ਰਾਮ ਪਾਠਕ ਨੇ ਦੱਸਿਆ ਕਿ ਮੈਂ ਇਸਦੀ ਸੂਚਨਾ ਆਪਣੇ ਦੁਰਗਿਆਣਾ ਕਮੇਟੀ ਦੇ ਅਲਾ ਅਧਿਕਾਰੀ ਨੂੰ ਦੇ ਦਿੱਤੀ ਹੈ। ਉੱਥੇ ਹੀ ਉਸਨੇ ਕਿਹਾ ਕਿ 35 ਸਾਲ ਹੋ ਚੱਲੇ ਹਨ ਮੈਨੂੰ ਦੁਰਗਿਆਣਾ ਮੰਦਰ ਕਮੇਟੀ ਦੇ ਵਿੱਚ ਬਤੌਰ ਸੇਵਾ ਕਰਦੇ ਹੋਏ ਇਹ ਪਹਿਲੀ ਵਾਰ ਹੈ ਕਿ ਕਿਸੇ ਨੇ ਦੋ ਵਾਰ ਫੋਨ ਕਰਕੇ ਮੰਦਿਰ ਨੂੰ ਉਡਾਣ ਦੀ ਧਮਕੀ ਦਿੱਤੀ ਹੈ।

ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਦੁਰਗਿਆਣਾ ਮੰਦਿਰ ਕਮੇਟੀ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਦੁਰਗਿਆਣਾ ਮੰਦਿਰ ਵਿੱਚ ਆਣ ਜਾਣ ਵਾਲੇ ਸ਼ਰਧਾਲੂਆਂ ਦੀ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਪੂਰੀ ਤਰ੍ਹਾਂ ਮੁਸਤੇਦ ਨਜ਼ਰ ਆ ਰਹੇ ਹਨ। ਉਹਨਾਂ ਵੱਲੋਂ ਡੋਗ ਸਕਵਾਇਡ ਦੀ ਮਦਦ ਵੀ ਲਿੱਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੇਦ ਹੈ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਵਿੱਚ ਕੋਈ ਵੀ ਢੀਲ ਨਹੀਂ ਵਰਤੀ ਜਾਵੇਗੀ। ਉਹ ਆ ਰਹੀ ਆ ਉਹ ਆ ਰਹੀ ਉਹਨਾਂ ਕਿਹਾ ਕਿ ਜਿਹੜੇ ਵੀ ਸ਼ਰਾਰਤੀ ਅਨਸਰ ਹਨ ਜਲਦੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ।

Check Also

Rupinder Dhindsa ਨੇ AI ਨਾਲ ਬਣਾਈ ਪੰਜਾਬੀ ਗੀਤ ਦੀ ਵੀਡੀਓ

Rupinder Dhindsa ਨੇ AI ਨਾਲ ਬਣਾਈ ਪੰਜਾਬੀ ਗੀਤ ਦੀ ਵੀਡੀਓ, ਡਿਜ਼ਿਟਲ ਮਿਊਜ਼ਿਕ ਵਿਜ਼ੂਅਲ ਵਿੱਚ ਨਵਾਂ …