ਦੋਸਤੋ ਦੀਪ ਸਿੱਧੂ ਨੇ ਜੋ ਗੱਲਾਂ ਕੀਤੀਆਂ ਸੀ ਧਿਆਨ ਨਾਲ ਸੁਣਕੇ ਵਿਚਾਰੀਏ ਤਾਂ ਪਤਾ ਲੱਗਦਾ ਕਿ ਦੀਪ ਅਨੰਦਪੁਰ ਸਾਹਿਬ ਦੇ ਮਤੇ ਦੇ ਬੜੀ ਨੇੜੇ ਹੈ। ਉਹ ਸਿਰਫ MSP ਦੀ ਗੱਲ ਨਹੀਂ ਕਰਦਾ ਉਹ ਇਸ ਤੋਂ ਕਈ ਗੁਣਾ ਅੱਗੇ ਖੁਦਮੁਖਤਿਆਰੀ ਦੀ ਗੱਲ ਵੀ ਕਰਦਾ ਹੈ ਇਹ ਗੱਲ ਉਸਨੇ ਕਈ ਮਹੀਨੇ ਪਹਿਲਾਂ ਹੀ ਕਹਿ ਦਿੱਤੀ ਸੀ ਕਿ ਜੇ ਆਵਾਜ ਉੱਠੀ ਤਾਂ ਪੰਜਾਬ ਤੋਂ ਹੀ ਉੱਠੂ ਪਰ ਨਾਲ ਹੀ ਕਹਿੰਦਾ ਸੀ ਕਿ ਲ ਹਿਰ ਸਾਂਭੀ ਤਾਂ ਜਾਣੀ ਆਂ ਜੇ ਲੀਡਰਸ਼ਿਪ ਸੁਹਿਰਦ ਹੋਵੇਗੀ। ਬਾਕੀ ਪੂਰੀ ਵੀਡੀਓ ਸੁਣਕੇ ਮਿਸ਼ਨ ਤੇ ਉਦੇਸ਼ ਤੁਹਾਨੂੰ ਚੰਗੀ ਤਰਾਂ ਸਾਫ ਹੋ ਜਾਵੇਗਾ। ਦੀਪ ਸਿੱਧੂ ਦੀ ਸੋਚ ਕੀ ਹੈ ਤੇ ਸਾਡੇ ਲੀਡਰਾਂ ਦੀ ਸੋਚ ਕੀ ਹੈ। ਕਿਉਂਕਿ ਦੀਪ “ਜਥੇਬੰਦੀਆਂ ਨੂੰ ਸਹੀ ਨਹੀ ਬੈਠਦਾ।। ਦੱਸ ਦਈਏ ਕਿ ਇਸ ਸਮੇਂ ਚ ਜਿਸ ਜੀ ਚਰਚਾ ਜਿਆਦਾ ਹੋ ਰਹੀ ਹੈ ਉਹ ਹੈ ਦੀਪ ਸਿੱਧੂ। ਇਸ ਸਮੇਂ ਜੇ ਸਰਚ ਕੀਤਾ ਜਾਵੇ ਤਾਂ ਦੀਪ ਸਿੱਧੂ ਬਾਰੇ ਵੱਡੇ ਪੱਧਰ ਤੇ ਚਰਚਾ ਹੁੰਦੀ ਹੈ।। ਦੱਸ ਦਈਏ ਕਿ ਦੀਪ ਸਿੱਧੂ ਪੰਜਾਬ ਦਾ ਰਹਿਣ ਵਾਲਾ ਹੈ ਜੋ ਕਿਸਾਨੀ ਘੋਲ ਨਾਲ ਸ਼ੁਰੂ ਤੋਂ ਹੀ ਜੁੜਿਆ ਹੋਇਆ ਹੈ ਜਿਸ ਦੀ ਲਗਾਤਾਰ ਚਰਚਾ ਹੋ ਰਹੀ ਹੈ ਕਿ ਆਖਰ ਦੀਪ ਸਿੱਧੂ ਨਾਲ ਇਹ ਕੀ ਹੋ ਗਿਆ।ਜਿਨ੍ਹਾਂ ਨੇ ਪੰਜਾਬ ਚ ਸ਼ੰਭੂ ਤੇ ਪੱਕਾ ਮੋਰਚਾ ਲਗਾਇਆ ਹੋਇਆ ਸੀ ਜਿਸ ਤੋਂ ਬਾਅਦ ਦੀਪ ਸਿੱਧੂ ਲਗਾਤਾਰ ਚਰਚਾ ਚ ਆਉਣ ਲੱਗ ਗਿਆ ਸੀ। ਦੱਸਣਯੋਗ ਹੈ ਕਿ ਅੱਜ ਦੀ ਖਬਰ ਤੋਂ ਬਾਅਦ ਕਾਫੀ ਨੌਜਵਾਨਾਂ ਦੇ ਚਿਹਰੇ ਬੁਝੇ ਹੋਏ ਸਨ ਤੇ ਉਹ ਤਰ੍ਹਾਂ ਤਰ੍ਹਾਂ ਦੀਆਂ ਪੋਸਟਾਂ ਤੇ ਕੈਮੇਟ ਕਰਕੇ ਕਿਸਾਨਾਂ ਜਥੇਬੰਦੀਆਂ ਨੂੰ ਆਪਣੇ ਸ਼ੁਆਝ ਦੇ ਰਹੇ ਸਨ।। ਦੀਪ ਸਿੱਧੂ ਨੇ ਸਾਲ 2015 ਵਿੱਚ ‘ਰਮਤਾ ਜੋਗੀ’ ਨਾਲ ਪੰਜਾਬੀ ਫਿਲਮਾਂ ਵਿੱਚ ਡੈਬਿਊ ਕੀਤਾ ਸੀ। ਫਿਲਮ ਚੰਗੀ ਚੱਲੀ, ਪਰ ਦੀਪ ਸਿੱਧੂ ਨੂੰ ਪ੍ਰਸਿੱਧੀ ਫਿਲਮ ਜ਼ੋਰਾ ਦਾਸ ਨੰਬਰਿਆ ਤੋਂ ਮਿਲੀ ਜੋ ਸਾਲ 2018 ਵਿੱਚ ਆਈ ਸੀ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਆਪਣੇ ਵਿਚਾਰ ਇਸ ਖਬਰ ਬਾਰੇ ਜਰੂਰ ਦਿਉ ਜੀ ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੀ।।
Category: ਵੀਡੀਓ
‘ਜਥੇਦਾਰ ਸਾਹਿਬ’ ਜੀ ਦਾ ਭਾਸ਼ਣ ਜਰੂਰ ਸੁਣੋ
ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਤੇ ਬੋਲਦਿਆਂ ਕੇਂਦਰ ਸਰਕਾਰ ਦੀ ਤੁਲਨਾ ਫਰੰਗੀਆਂ ਭਾਵ ਅੰਗਰੇਜ਼ਾਂ ਨਾਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ 100 ਸਾਲ ਪਹਿਲਾਂ ਨਰੈਣੂ ਮਹੰਤਾਂ ਨੇ ਜਥੇ ਨੂੰ ਰੋਕਿਆ ਸੀ ਉਸੇ ਤਰ੍ਹਾਂ ਦੀ ਹਰਕਤ ਹੁਣ ਕੇਂਦਰ ਸਰਕਾਰ ਨੇ ਕੀਤੀ ਹੈ ਜੋ ਸਦੀਆਂ ਤੱਕ ਯਾਦ ਰਹੇਗੀ ਸਿੱਖਾਂ ਨੂੰ।। ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ਼ਤਾਬਦੀ ਦੇ ਵਿਸ਼ਾਲ ਸਮਾਗਮਾਂ ਨਾਲ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸਿੰਘਾਂ ਨੂੰ ਸਤਿਕਾਰ ਭੇਟ -ਗੁਰਦਾਸਪੁਰ ਦੇ ਗੋਧਰਪੁਰ ’ਚ ਸੌ ਸਾਲਾ ਸਮਾਗਮਾਂ ਸਮੇਂ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ -ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰ ਕੇ ਆਪਣੇ ਸਿੰਘਾਂ ਨੂੰ ਕੀਤਾ ਯਾਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਬ ਨੂੰ ਮਹੰਤਾਂ ਤੋਂ ਅਜ਼ਾਦ ਕਰਵਾਉਣ ਲਈ ਸੌ ਸਾਲ ਪਹਿਲਾਂ ਵਾਪਰੇ ਸਾਕੇ ਦੀ ਪਹਿਲੀ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੌਮੀ ਜਾਹੋ-ਜਲਾਲ ਨਾਲ ਮਨਾਈ ਗਈ। ਇਸ ਸਬੰਧ ਵਿਚ ਮੁੱਖ ਸਮਾਗਮ ਸਾਕੇ ਸਮੇਂ ਜਥੇ ਦੀ ਅਗਵਾਈ ਕਰਨ ਵਾਲੇ ਭਾਈ ਲਛਮਣ ਸਿੰਘ ਧਾਰੋਵਾਲੀ ਨਾਲ ਸਬੰਧਤ ਗੁਰਦਾਸਪੁਰ ਜ਼ਿਲ੍ਹੇ ਦੇ ਨਗਰ ਗੋਧਰਪੁਰ ਵਿਖੇ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੁੱਖ ਸਮਾਗਮ ਸਮੇਂ ਅੱਜ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਸਮਾਗਮ ਦੌਰਾਨ ਸਾਕਾ ਸ੍ਰੀ ਨਨਕਾਣਾ ਸਾਹਿਬ ਨਾਲ ਸਬੰਧਤ ਸਿੰਘਾ ਦੇ 32 ਪਰਿਵਾਰ ਵੀ ਪੁੱਜੇ ਹੋਏ ਸਨ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸਮੇਤ ਵੱਖ ਵੱਖ ਸਪ੍ਰਦਾਵਾਂ ਦੇ ਨੁਮਾਇੰਦਿਆਂ ਅਤੇ ਸਭਾ-ਸੁਸਾਇਟੀਆਂ ਦੇ ਆਗੂਆਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਕੋਰਟ ਨੇ ਦਿੱਤੀ ਕਿਹੜੀ ਵੱਡੀ ਰਾਹਤ ?
ਕੋਰਟ ਨੇ ਕਿਸਾਨਾਂ ਨੂੰ ਦਿੱਤੀ ਕਿਹੜੀ ਵੱਡੀ ਰਾਹਤ ?ਕੋਰਟ ਤੋਂ ਆਈ ਕਿਸਾਨਾਂ ਲਈ ਵੱਡੀ ਖਬਰ ।
ਇਸ ਵੀਡੀਓ ਰਾਹੀ ਤੁਸੀ ਪੂਰੀ ਜਾਣਕਾਰੀ ਲੈ ਸਕਦੇ ਹੋ।। ਉੱਧਰ ਦੂਜੇ ਪਾਸੇ ਕਰੋਨਾ ਕਾਲ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦੇਸ਼ ਨੂੰ ਦਿਸ਼ਾ ਦੇਣ ਲਈ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਅੱਜ ਪ੍ਰਧਾਨ ਮੰਤਰੀ ਮੋਦੀ ਨੇ ਨੀਤੀ ਆਯੋਗ ਦੀ ਛੇਵੀਂ ਬੈਠਕ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਦੇਸ਼ ਦੇ ਨਾਗਰਿਕਾਂ ਦੀ ਸਿਹਤ ਅਤੇ ਆਰਥਿਕਤਾ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅੰਦਲੋਨਕਾਰੀ ਕਿਸਾਨਾਂ ਦੀਆਂ ਸਾਰੀਆਂ ਦਿੱਕਤਾਂ ਨੂੰ ਉਨ੍ਹਾਂ ਦੀ ਤਸੱਲੀ ਮੁਤਾਬਕ ਦੂਰ ਕਰਕੇ ਕੇਂਦਰ ਸਰਕਾਰ ਦੁਆਰਾ ਮੌਜੂਦਾ ਕਿਸਾਨ ਅੰਦੋਲਨ ਦੇ ਮਸਲੇ ਦਾ ਛੇਤੀ ਹੱਲ ਯਕੀਨੀ ਬਣਾਇਆ ਜਾਵੇ।ਦੱਸ ਦਈਏ ਕਿ ਉੱਧਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ “ਜੋ ਲੋਕ ਇਹ ਸੋਚਦੇ ਹਨ ਕਿ ਮੋਰਚੇ ਤੇ ਕਿਸਾਨਾਂ ਦੀ ਗਿਣਤੀ ਘੱਟ ਗਈ ਹੈ ਤਾਂ ਉਨ੍ਹਾਂ ਦਾ ਭੁਲੇਖਾ ਕੱਢਣ ਹੈ ਕਿਉਂਕਿ ਹੁਣ ਅਸੀਂ ਯੋਜਨਾਬੱਧ ਤਰੀਕੇ ਨਾਲ ਚੱਲ ਰਹੇ ਹਾਂ।ਅਸੀਂ ਹੁਣ ਲੜੀਵਾਰ ਤਰੀਕੇ ਨਾਲ ਦਿੱਲੀ ਜਾ ਰਹੇ ਹਾਂ 10 ਦਿਨ ਲਈ ਅਸੀਂ ਜਾ ਰਹੇ ਹਾਂ 10 ਦਿਨਾਂ ਬਆਦ ਦੂਸਰਾ ਜੱਥਾ ਰਵਾਨਾ ਹੋਏਗਾ।” ਕਿਸਾਨਾਂ ਨੇ ਦਾਅਵਾ ਕੀਤਾ ਕਿ ਉਹ 2024 ਤੱਕ ਸੰਘਰਸ਼ ਕਰਨ ਲਈ ਤਿਆਰ ਹਨ ਜੇ ਉਨ੍ਹਾਂ ਨੂੰ 2024 ਤਕ ਸੰਘਰਸ਼ ਕਰਨਾ ਪਿਆ ਤਾਂ ਉਹ ਕਰਨਗੇ।ਪਰ ਉਹ ਉਦੋਂ ਤਕ ਵਾਪਿਸ ਨਹੀਂ ਆਉਣਗੇ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ।.
ਤਿਹਾੜ ਚੋ ਕਿਸਾਨ ਆਏ ਬਾਹਰ
ਤਿਹਾੜ ਵਿੱਚੋ ਬਾਹਰ ਆਏ ਬੁਜਰਗਾ ਵੀਰਾਂ ਦਾ ਸੱਚ ਜਰੂਰ ਸੁਣੋ। ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਪੇਜ ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਸੀ। ਇਸ ਵੇਲੇ ਇੱਕ ਵੱਡੀ ਖ਼ਬਰ ਕਿਸਾਨੀ ਘੋਲ ਨਾਲ ਜੁੜੀ ਆ ਰਹੀ ਹੈ। ਤਾਜ਼ਾ ਖ਼ਬਰ ਵੇਖਣ ਵਾਸਤੇ ਤੁਸੀਂ ਇਹ ਵੀਡੀਓ ਵੇਖੋ ”ਉਧਰ ਦੂਜੇ ਪਾਸੇ ਦੱਸ ਦਈਏ ਕਿ ਦਿੱਲੀ ਪੁਲਸ ਨੇ ਹੁਣ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਨੂੰ ਲਾਲਾ ਕਿਲੇ ਵਾਲੇ ਦਿਨ ਨਾਲ ਦੱਸਿਆ ਜਾ ਰਿਹਾ ਹੈ। ਪਰ ਉੱਧਰ ਦੂਜੇ ਪਾਸੇ ਉਨ੍ਹਾਂ ਵਿਅਕਤੀਆਂ ਵੱਲੋਂ ਸਾਫ ਮਨਾ ਕੀਤਾ ਗਿਆ ਹੈ ਕਿ ਪੁਲਸ ਝੂਠ ਦਾ ਸਹਾਰਾ ਨਾ ਲਵੇ।। ਵੱਡੇ ਆਗੂ ਰੂਲਦੂ ਸਿੰਘ ਨੇ ਕਿਹਾ ਕਿ ਮੈਂ ਤਾਂ ਲਾਲ ਕਿਲ੍ਹੇ ਗਿਆ ਹੀ ਨਹੀਂ, ਭਾਵੇਂ ਚੈੱਕ ਕਰ ਲੋ ਮੇਰੀਆਂ ਮੋਬਾਈਲ ਲੋਕੇਸ਼ਨਾਂ, ਬਾਕੀ ਪਰਚੇ ਪੁਰਚੇ ਤੋਂ ਨੀ ਮੈਂ ਡਰਦਾ।। ਦੱਸ ਦਈਏ ਕਿ ਪੰਜਾਬੀ ਗਾਇਕ ਇੰਦਰਜੀਤ ਨਿੰਕੂ ਦਾ ਵੀ ਨਾਮ ਆ ਰਿਹਾ ਪਰ ਉਨ੍ਹਾਂ ਨੇ ਵੀ ਲਾਇਵ ਹੋ ਕੇ ਸਾਫ ਮਨ੍ਹਾ ਕਰ ਦਿੱਤਾ ਹੈ।।ਗੁਰਨਾਮ ਸਿੰਘ ਚੜੂਨੀ ਨੇ ਇਸ ਐਕਸ਼ਨ ਦੀ ਵਜ੍ਹਾ ਦੱਸਦਿਆਂ ਕਿਹਾ ਹੈ ਕਿ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਪੁਲਸ ਨੇ ਹੱਦ ਤੋਂ ਵੱਧ ਗਿਰ ਗਈ ਹੈ । ਖੇਤੀ ਕਾਨੂੰਨਾਂ ਕਰਕੇ ਕਿਸਾਨਾਂ ਲਗਾਤਾਰ 86ਵੇਂ ਦਿਨ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਦੱਸ ਦਈਏ ਕਿ ਦਿੱਲੀ ਤਿੰਨ ਮਹੀਨੇ ਪੂਰੇ ਹੋਣ ਵਾਲੇ ਹਨ।
ਕਿਸਾਨ ਆਗੂਆਂ ਦਾ ਖਜਾਨਚੀ ਆਇਆ ਅੱਗੇ
ਕਿਸਾਨੀ ਸਟੇਜ ਤੇ ਇਕੱਠੇ ਹੋ ਰਹੇ ਫੰਡਾ ਬਾਰੇ ਰਵੀ ਸਿੰਘ ਖਾਲਸਾ ਏਡ ਨੇ ਜਥੇਬੰਦੀਆਂ ਨੂੰ ਕੀਤੇ ਸਵਾਲ। ਜਿਸ ਤੋਂ ਬਾਅਦ ਇੱਕ ਕਿਸਾਨ ਆਗੂ ਨੇ ਖੁੱਲਾ ਚੈਲਿੰਜ ਕੀਤਾ ਹੈ ਕਿ ਜਦੋਂ ਮਰਜੀ ਹਿਸਾਬ ਕਿਤਾਬ ਮੰਗ ਲਵੋ ਸਾਰਾ ਹਿਸਾਬ ਕਿਤਾਬ ਮੈ ਕਾਪੀ ਤੇ ਨੋਟ ਕਰਕੇ ਲਖਿਆ ਹੋਇਆ ਹੈ। ਤੁਸੀ ਵੀ ਦੋਖੋ ਵੀਡੀਓ
ਉਨ੍ਹਾਂ ਨੇ ਕਿਹਾ ਕਿਸ ਨੂੰ ਹੱਕ ਨਹੀ ਹੈ ਕਿ ਉਹ ਜਥੇਬੰਦੀਆਂ ਤੇ ਇਸ ਤਰ੍ਹਾਂ ਦੇ ਸਵਾਲ ਕਰੇ।। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਇਸ ਕਿਸਾਨ ਆਗੂ ਨੇ ਕਾਫੀ ਹਿਸਾਬ ਕਿਤਾਬ ਲਾਈਵ ਸਟੇਜ ਤੇ ਨੋਟ ਵੀ ਕਰਵਾਇਆ ਹੈ ਕਿ ਕਿਥੇ ਕਿੱਥੇ ਪੈਸਾ ਖਰਚ ਹੋ ਰਿਹਾ ਹੈ ਜਿਸ ਦਾ ਕਿਸਾਨਾਂ ਆਗੂਆਂ ਨੂੰ ਵੀ ਨਹੀ ਪਤਾ ਕਿਉ ਇਸ ਤੇ ਮੇਰੀ ਡਿਊਟੀ ਹੈ।। ਦੱਸ ਦਈਏ ਕਿ ਸੁਖਪਾਲ ਖਹਿਰਾ, ਰਵੀ ਸਿੰਘ ਖਾਲਸਾ ਏਡ, ਰਾਜਵਿੰਦਰ ਸਿੰਘ ਬੈਂਸ ਐਡਵੋਕੇਟ, ਮਨਵਿੰਦਰ ਸਿੰਘ ਗਿਆਸਪੁਰਾ ਨੇ ਮਿਲਕੇ ਵਿਚਾਰ ਚਰਚਾ ਕੀਤੀ ਤੇ ਸੱਭ ਦੀ ਇਹ ਸੋਚ ਹੈ ਕਿ 26 ਜਨਵਰੀ ਤੋਂ ਬਾਅਦ ਨੋਦੀਪ ਕੋਰ, ਦੀਪ ਸਿੱਧੂ, ਲੱਖਾ ਸਿਧਾਣਾ ਤੇ ਹੋਰਨਾਂ ਸੈਂਕੜਿਆਂ ਨੋਜਵਾਨਾਂ ਉੱਪਰ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਤੀਰੇ ਦਾ ਜੁਆਬ ਦੇ ਕੇ ਉਹਨਾਂ ਦੀ ਹਿਫ਼ਾਜ਼ਤ ਕਰਨੀ ਚਾਹੀਦੀ ਹੈ। ਦੱਸ ਦਈਏ ਕਿ ਰਵੀ ਸਿੰਘ ਖਾਲਸਾ ਜੀ ਨੇ ਕਿਹਾ ਕਿ ਫੰਡ ਨੂੰ ਸਾਭ ਸਿਰ ਤੇ ਲੋੜਵੰਦਾਂ ਤੇ ਜਰੂਰ ਲਾਉਣਾ ਚਾਹੀਦਾ ਹੈ। ਕਿਉਂਕਿ ਇਸ ਤਰ੍ਹਾਂ ਫੰਡ ਦੀ ਦੁਰਵਰਤੋਂ ਠੀਕ ਨਹੀ ਹੈ। ਦੱਸ ਦਈਏ ਕਿ ਕੁਝ ਲੋਕਾਂ ਵੱਲੋਂ ਕਿਸਾਨ ਆਗੂ ਨੂੰ ਜਵਾਬ ਕਰੇ ਹਨ ਕਿ ਆਖਰ ਫੰਡ ਜਾ ਕਿੱਥੇ ਰਿਹਾ ਹੈ ਕਿਉਂਕਿ ਸਾਰਾ ਪ੍ਰਬੰਧ ਤੇ ਖੁਦ ਸਿੱਖ ਜਥੇਬੰਦੀਆਂ ਤੇ ਸੰਗਤ ਖੁਦ ਕਰ ਰਹੀ ਹੈ।
ਬੈਂਕਾਂ ਬਾਰੇ ਆਈ ਜਰੂਰੀ ਵੱਡੀ ਖਬਰ
ਵੱਡੀ ਖਬਰ ਆ ਰਹੀ ਹੈ ਬੈਕਾਂ ਬਾਰੇ ਜਾਣਕਾਰੀ ਅਨੁਸਾਰ ਹੁਣ ਬੈਂਕਾਂ ‘ਚ ਵੀ ਸੇਫ ਨਹੀਂ ਹੈ ਲੋਕਾਂ ਦੇ ਪੈਸੇ! ਇਹ ਅਸੀ ਨਹੀ ਕਹਿ ਰਹੇ ਇਹ ਬੈਂਕ ਕਰਮੀ ਕਹਿ ਰਹੇ ਹਨ ਧਿਆਨ ਨਾਲ ਸੁਣੋ। ਦੱਸ ਦਈਏ ਕਿ ਕਿਸਾਨਾਂ ਤੋਂ ਇਲਾਵਾ ਹੋਰ ਕਿੱਤੇ ਦੇ ਲੋਕੀ ਵੀ ਕੇਂਦਰ ਸਰਕਾਰ ਤੋਂ ਔਖੇ ਹਨ ਤੇ ਆਪਣੇ ਆਪਣੇ ਪੱਧਰ ਤੇ ਰੋਸ ਦਿਖਾਵਾ ਕਰ ਰਹੇ ਹਨ। ਹੁਣ ਬੈਂਕ ਅਧਿਕਾਰੀਆਂ ਨੇ ਵੀ ਖੋਲ ਦਿੱਤਾ ਕੇਂਦਰ ਸਰਕਾਰ ਦੇ ਉਲਟ ਮੋਰਚਾ 15-16 ਮਾਰਚ ਨੂੰ ਹੜ੍ਹ ਤਾਲ ਕਰਨ ਦਾ ਕੀਤਾ ਐਲਾਨ।।
ਦੱਸ ਦਈਏ ਕਿ ਸਰਕਾਰ ਵੱਲੋਂ ਦੋ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦੀ ਕੀਤੀ ਗਈ ਘੋਸ਼ਣਾ ਨੂੰ ਲੈ ਕੇ ਬੈਂਕ ਅਧਿਕਾਰੀਆਂ ਵਿਚ ਰੋਸ ਹੈ। ਸ਼ੁੱਕਰਵਾਰ ਨੂੰ ਬੈਂਕ ਮੁਲਾਜ਼ਮਾਂ ਨੇ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਵਿਚ ਰੋਸ ਪਰਦਰਸ਼ਨ ਕੀਤਾ। ਸਰਬ ਭਾਰਤੀ ਬੈਂਕ ਕਰਮਚਾਰੀ ਸੰਗਠਨ (ਏ. ਆਈ. ਬੀ. ਈ. ਏ.) ਨੇ 15 ਅਤੇ 16 ਮਾਰਚ ਨੂੰ ਹੜ ਤਾਲ ਦੀ ਵਾਰਨਿੰਗ ਵੀ ਦਿੱਤੀ ਹੈ। ਇਸ ਤੋਂ ਪਹਿਲਾਂ ਸੰਗਠਨ ਨੇ 10 ਮਾਰਚ ਨੂੰ ਬਜਟ ਸੈਸ਼ਨ ਦੌਰਾਨ ਸੰਸਦ ਸਾਹਮਣੇ ਧਰਨਾ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ। ਸੰਗਠਨ ਨੇ ਕਿਹਾ ਕਿ ਇਸ ਤੋਂ ਬਾਅਦ ਸਾਡੇ 10 ਲੱਖ ਕਰਮਚਾਰੀ ਅਤੇ ਅਧਿਕਾਰੀ 15-16 ਮਾਰਚ ਨੂੰ ਦੋ ਦਿਨ ਦੀ ਹੜ ਤਾਲ ‘ਤੇ ਜਾਣਗੇ। ਏ. ਆਈ. ਬੀ. ਈ. ਏ. ਨੇ ਕਿਹਾ ਕਿ ਸਰਕਾਰ ਆਪਣੇ ਫ਼ੈਸਲੇ ‘ਤੇ ਫਿਰ ਤੋਂ ਵਿਚਾਰ ਕਰੇ।ਸੰਗਠਨ ਦੇ ਜਨਰਲ ਸਕੱਤਰ ਸੀ. ਐੱਚ. ਵੈਂਕਟਚਲਮ ਨੇ ਕਿਹਾ, ”ਸਰਕਾਰੀ ਬੈਂਕਾਂ ਸਾਹਮਣੇ ਇਕੋ-ਇਕ ਦਿੱਕਤ ਖ਼ਰਾਬ ਕਰਜ਼ਿਆਂ ਦੀ ਹੈ ਜੋ ਜ਼ਿਆਦਾਤਰ ਕਾਰਪੋਰੇਟ ਤੇ ਅਮੀਰ ਉਦਯੋਗਪਤੀਆਂ ਵੱਲੋਂ ਲਏ ਜਾਂਦੇ ਹਨ। ਸਰਕਾਰ ਉਨ੍ਹਾਂ ‘ਤੇ ਕਾਰ ਵਾਈ ਕਰਨ ਦੀ ਬਜਾਏ, ਬੈਂਕਾਂ ਦਾ ਨਿੱਜੀਕਰਨ ਕਰਨਾ ਚਾਹੁੰਦੀ ਹੈ।” ਜੋ ਦੇਸ਼ ਦੇ ਹਿੱਤ ਚ ਨਹੀ ਹੈ।। ਇਨ੍ਹਾਂ ਨਾਲ ਕਈ ਬੈਂਕਾਂ ਦਾ ਪੈਸਾ ਡੁੱਬ ਸਕਦਾ ਹੈ।।।।।
26 ਜਨਵਰੀ ਮਾਮਲੇ ਵਿੱਚ ਤਸਵੀਰਾਂ ਜ਼ਾਰੀ
26 ਜਨਵਰੀ ਨੂੰ ਲਾਲ ਕਿਲ੍ਹੇ ਵਿਚ ਹੋਈ ਗੱਲਬਾਤ ਦੇ ਮਾਮਲੇ ਵਿਚ ਗੁਜਰਾਤ ਦੀ ਵਿਸ਼ੇਸ਼ ਫੋਰੈਂਸਿਕ ਟੀਮ ਨੇ ਕੁੱਝ ਤਸਵੀਰਾਂ ਦਿੱਲੀ ਪੁਲਸ ਨੂੰ ਸੌਂਪੀਆਂ ਹਨ। ਇਨ੍ਹਾਂ ਵਿਚ ਸਤਨਾਮ ਪੰਨੂ, ਰੁਲਦੂ ਸਿੰਘ, ਗਾਇਕ ਇੰਦਰਜੀਤ ਨਿੱਕੂ ਅਤੇ ਲੱਖਾ ਸਿਧਾਨਾ ਸਮੇਤ ਕਈ ਲੋਕਾਂ ਦੀਆਂ ਤਸਵੀਰਾਂ ਸ਼ਾਮਲ ਹਨ। ਗੁਜਰਾਤ ਦੀ ਵਿਸ਼ੇਸ਼ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਟੀਮ ਨੇ ਇਹ ਤਸਵੀਰਾਂ ਵਿਸ਼ੇਸ਼ ਤਕਨੀਕ ਨਾਲ ਲਈਆਂ ਹਨ ਅਤੇ ਇਨ੍ਹਾਂ ਤਸਵੀਰਾਂ ਨੂੰ ਜੋੜ ਕੇ ਇਕ ਵੀਡੀਓ ਤਿਆਰ ਕੀਤੀ ਹੈ, ਜਿਸ ਆਧਾਰ ’ਤੇ ਲਾਲ ਕਿਲ੍ਹੇ ਅੰਦਰ ਦੀ ਪਛਾਣ ਕੀਤੀ ਗਈ ਹੈ। ਵਿਸ਼ੇਸ਼ ਫੋਰੈਂਸਿਕ ਟੀਮ ਨੇ ਇਹ ਤਸਵੀਰਾਂ ਦਿੱਲੀ ਪੁਲਸ ਨੂੰ ਸੌਂਪ ਦਿੱਤੀਆਂ ਹਨ, ਜਿਸ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।ਜ਼ਿਕਰਯੋਗ ਹੈ ਕਿ ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਕਿਸਾਨ ਸੰਗਠਨਾਂ ਦੀ ਮੰਗ ਦੇ ਸਮਰਥਨ ਵਿਚ 26 ਜਨਵਰੀ ਨੂੰ ਕਿਸਾਨਾਂ ਨੇ ਟਰੈਕਟਰ ਪਰੇਡ ਕੱਢੀ ਸੀ। ਇਸ ਦੌਰਾਨ ਉਨ੍ਹਾਂ ਦੀ ਪੁਲਸ ਨਾਲ ਹੱਥੋ ਪਾਈ ਵੀ ਹੋਈ ਸੀ ਅਤੇ ਕੁੱਝ ਲੋਕ ਲਾਲ ਕਿਲ੍ਹੇ ਤੱਕ ਪਹੁੰਚ ਗਏ ਸਨ। ਉਨ੍ਹਾਂ ਨੇ ਲਾਲ ਕਿਲ੍ਹੇ ’ਤੇ ਕਿਸਾਨ ਸੰਗਠਨਾਂ ਦਾ ਝੰਡਾ ਅਤੇ ਧਾਰਮਿਕ ਝੰਡਾ ਲਗਾ ਦਿੱਤਾ ਸੀ।ਦਿੱਲੀ ਪੁਲਸ ਨੇ ਹੁਣ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਨੂੰ ਲਾਲਾ ਕਿਲੇ ਵਾਲੇ ਦਿਨ ਨਾਲ ਦੱਸਿਆ ਜਾ ਰਿਹਾ ਹੈ। ਪਰ ਉੱਧਰ ਦੂਜੇ ਪਾਸੇ ਉਨ੍ਹਾਂ ਵਿਅਕਤੀਆਂ ਵੱਲੋਂ ਸਾਫ ਮਨਾ ਕੀਤਾ ਗਿਆ ਹੈ ਕਿ ਪੁਲਸ ਝੂਠ ਦਾ ਸਹਾਰਾ ਨਾ ਲਵੇ।। ਵੱਡੇ ਆਗੂ ਰੂਲਦੂ ਸਿੰਘ ਨੇ ਕਿਹਾ ਕਿ ਮੈਂ ਤਾਂ ਲਾਲ ਕਿਲ੍ਹੇ ਗਿਆ ਹੀ ਨਹੀਂ, ਭਾਵੇਂ ਚੈੱਕ ਕਰ ਲੋ ਮੇਰੀਆਂ ਮੋਬਾਈਲ ਲੋਕੇਸ਼ਨਾਂ, ਬਾਕੀ ਪਰਚੇ ਪੁਰਚੇ ਤੋਂ ਨੀ ਮੈਂ ਡਰਦਾ।। ਦੱਸ ਦਈਏ ਕਿ ਪੰਜਾਬੀ ਗਾਇਕ ਇੰਦਰਜੀਤ ਨਿੰਕੂ ਦਾ ਵੀ ਨਾਮ ਆ ਰਿਹਾ ਪਰ ਉਨ੍ਹਾਂ ਨੇ ਵੀ ਲਾਇਵ ਹੋ ਕੇ ਸਾਫ ਮਨ੍ਹਾ ਕਰ ਦਿੱਤਾ ਹੈ।। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਥੇ ਹਾਜ਼ਰ ਨਹੀਂ ਸਨ। ਉਨ੍ਹਾਂ ਕਿਹਾ ਕਿ ਉਹ ਇਸ ਅੰਦੋਲਨ ਵਿਚ ਸ਼ਾਮਲ ਹੋਣ ਲਈ 11:00 ਤੋਂ 11:30 ਵਿਚਾਲੇ ਦਿੱਲੀ ਦੀ ਸਿੰਘੂ ਸਰਹੱਦ ’ਤੇ ਪੁੱਜੇ ਸਨ ਅਤੇ ਉਸ ਤੋਂ ਬਾਅਦ ਟਰੈਕਟਰ ’ਤੇ ਬੈਠ ਕੇ ਉਹ ਦੋ-ਢਾਈ ਘੰਟੇ ਬਾਅਦ ਕਰਨਾਲ ਬਾਈਪਾਸ ਪੁੱਜੇ ਸਨ।
ਗੁਰਨਾਮ ਸਿੰਘ ਚੜੂਨੀ ਨੇ ਕਰ ਦਿੱਤਾ ਵੱਡਾ ਐਲਾਨ
ਭਾਰਤੀ ਕਿਸਾਨ ਯੂਨੀਅਨ ਦੀ ਹਰਿਆਣਾ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਵੱਡਾ ਐਲਾਨ ਕਰ ਦਿੱਤਾ ਹੈ। ਚੜੂਨੀ ਨੇ ਫੇਸਬੁੱਕ ਅਕਾਉਂਟ ਤੇ ਵੀਡੀਓ ਪਾ ਕੇ ਐਲਾਨ ਕੀਤਾ ਹੈ ਕਿ ਦਿੱਲੀ ਪੁਲਸ ਵੱਲੋਂ ਨੋਟਿਸ ਆਉਣ ਉੱਤੇ ਕਿਸਾਨ ਪੇਸ਼ ਨਾ ਹੋਵੇ ਕਿਉਂਕਿ ਇਸ ਤਰੀਕੇ ਨਾਲ ਪੁਲਸ ਕਿਸਾਨਾਂ ਨੂੰ ਫ ੜ ਰਹੀ ਹੈ। ਜੇ ਦਿੱਲੀ ਪੁਲਸ ਵਾਲੇ ਕਿਸੇ ਦੇ ਘਰ ਉੱਤੇ ਆਉਦੇ ਹਨ ਤਾਂ ਉਨ੍ਹਾਂ ਦਾ ਘਿਰਾ ਓ ਕੀਤਾ ਜਾਵੇ। ਪੁਲਸ ਵਾਲਿਆਂ ਨੂੰ ਉੱਥੇ ਹੀ ਬੈਠਾ ਲਿਆ ਜਾਵੇ ਤੇ ਸੇਵਾ ਕੀਤੀ ਜਾਵੇ ਪਰ ਕਿਸੇ ਤਰ੍ਹਾਂ ਦੀ ਕੋਈ ਗਲਤ ਕਾਰਵਾਈ ਨਾ ਕੀਤੀ ਜਾਵੇ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਿੱਲੀ ਪੁਲਸ ਦਾ ਪਿੰਡ ਵਿੱਚ ਨਾ ਵੜਨ ਦੇ ਭਰੋਸੇ ਨਾਲ ਹੀ ਉਸ ਅਧਿਕਾਰੀ ਨੂੰ ਛੱਡਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਘਿਰਾਓ ਕੀਤੇ ਅਧਿਕਾਰੀਆਂ ਨਾਲ ਕੁੱਝ ਨਾ ਕੀਤਾ ਜਾਵੇ।। ਗੁਰਨਾਮ ਸਿੰਘ ਚੜੂਨੀ ਨੇ ਇਸ ਐਕਸ਼ਨ ਦੀ ਵਜ੍ਹਾ ਦੱਸਦਿਆਂ ਕਿਹਾ ਹੈ ਕਿ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਪੁਲਸ ਨੇ ਹੱਦ ਤੋਂ ਵੱਧ ਗਿਰ ਗਈ ਹੈ । 307 ਪਾ ਕੇ ਬਹੁਤ ਸਾਰੇ ਕਿਸਾਨਾਂ ਨੂੰ ਪਹਿਲਾਂ ਹੀ ਅੰਦਰ ਡੱਕਿਆ ਹੋਇਆ ਹੈ। ਇੱਥੋਂ ਤੱਕ ਕੇ ਟਰੈਕਟਰ ਵੀ ਪੁਲਸ ਨੇ ਆਪਣੇ ਕਬਜ਼ੇ ਵਿੱਚ ਲਏ ਹੋਏ ਹਨ। ਹਾਲੇ ਵਿੱਚ ਵੀ ਬਹੁਤ ਸਾਰੇ ਕਿਸਾਨਾਂ ਨੂੰ ਨੋਟਿਸ ਆ ਰਹੇ ਹਨ। ਜਦੋਂ ਕਿਸਾਨ ਨੋਟਿਸ ਉੱਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਫੜ ਕੇ ਉੱਥੇ ਹੀ ਬੈਠਾ ਲੈਂਦੇ ਹਨ। ਕਈ ਤਰ੍ਹਾਂ ਦੇ ਫੇਕ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਵੀਡੀਓ ਵਿੱਚ ਜਿਸ ਸ਼ਖ਼ਸ ਜਾਂ ਗੱਡੀ ਦੀ ਫ਼ੋਟੋ ਆ ਗਈ, ਉਸ ਨੂੰ ਨੋਟਿਸ ਭੇਜੇ ਜਾ ਰਹੇ ਹਨ। ਕਈਆਂ ਨੂੰ ਘਰ ਤੋਂ ਆ ਕੇ ਚੁੱਕਿਆ ਜਾ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਹੈ ਕਿ ਦਿੱਲੀ ਪੁਲਸ ਦੇ ਇਸ ਫੈਸਲੇ ਦੇ ਰੋਸ ਵਿੱਚ ਇਨ੍ਹਾਂ ਦਾ ਘਿਰਾਓ ਕਰਨਾ ਸ਼ੁਰੂ ਕੀਤਾ ਜਾਵੇ। ਖੇਤੀ ਕਾਨੂੰਨਾਂ ਕਰਕੇ ਕਿਸਾਨਾਂ ਲਗਾਤਾਰ 86ਵੇਂ ਦਿਨ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਦੱਸ ਦਈਏ ਕਿ ਦਿੱਲੀ ਤਿੰਨ ਮਹੀਨੇ ਪੂਰੇ ਹੋਣ ਵਾਲੇ ਹਨ।
ਲੱਖੇ ਵੀਰ ਬਾਰੇ ਵੱਡਾ ਸੱਚ ਜਰੂਰ ਸੁਣੋ
ਦੋਸਤੋ ਇਸ ਸਮੇਂ ਲੱਖੇ ਸਿਧਾਣੇ ਦੀ ਚਰਚਾ ਹੋ ਰਹੀ ਹੈ ਤੇ ਵੀਰ ਭੈਣ ਇਹ ਜਾਣਕਾਰੀ ਲੱਭ ਰਿਹਾ ਹੈ ਕਿ ਲੱਖਾ ਸਿਧਾਣਾ ਕਿੱਥੇ ਐ ।। ਜੋ ਵੀਡੀਓ ਅਸੀ ਤੁਹਾਡੇ ਨਾਲ ਸ਼ਾਝੀ ਕਰ ਰਹੇ ਹਾਂ ਇਹ ਕਿਸੇ ਨਿੱਜੀ ਚੈਨਲ ਦੀ ਹੈ।। ਆਉ ਦੋਖੋ ਵੀਡੀਓ ।।
ਦੀਪ ਤੇ ਲੱਖ ਸਿਧਾਣਾ ਬਾਰੇ ਇਸ ਸਮੇਂ ਸਭ ਤੋਂ ਜਿਆਦਾ ਚਰਚਾ ਹੋ ਰਹੀ ਹੈ ਜਿਸ ਚ ਹਰ ਪਾਸੇ ਤੋਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।।ਜਿਵੇ ਕਿ ਪਤਾ ਹੀ ਦਿੱਲੀ ਪੁਲਸ ਨੇ ਦੀਪ ਸਿੱਧੂ ਵਾਗ ਹੁਣ ਲੱਖੇ ਸਿਧਾਣੇ ਤੇ ਵੀ ਇਨਾਮ ਰੱਖ ਦਿੱਤਾ ਗਿਆ। ਦੱਸ ਦਈਏ ਕਿ ਦਿੱਲੀ ਪੁਲਸ ਨੇ ਲੱਖਾ ਸਿਧਾਣਾ ‘ਤੇ ਵੀ ਇਨਾਮ ਦਾ ਐਲਾਨ ਕੀਤਾ ਹੈ। ਲੱਖਾ ਸਿਧਾਣਾ ਬਾਰੇ ਸੂਚਨਾ ਦੇਣ ਵਾਲੇ ਲਈ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਦੱਸ ਦਈਏ ਕਿ ਪੁਲਸ ਦੇ ਕਹਿਣ ਮੁਤਾਬਿਕ ਲੱਖਾ ਸਿਧਾਣਾ ਵੀ ਲਾਲ ਕਿਲ੍ਹੇ ਵੀ ਗੱਲਬਾਤ ਚ ਸ਼ਾਮਲ ਐ। ਜੋ ਅਜੇ ਦਿੱਲੀ ਹੈ ਅਜੇ ਹੁਣ ਤੱਕ ਪੁਲਸ ਦੀ ਰੇਜ ਚੋਂ ਬਾਹਰ ਹੈ। ਸਿਧਾਣਾ ‘ਤੇ ਵੀ ਦੀਪ ਵਾਗ ਨੌਜਵਾਨਾਂ ਨੂੰ ਵਰਗਲਾਉਣ ਦਾ ਮਾਮਲਾ ਹੈ । ਦੱਸ ਦਈਏ ਕਿ ਲੱਖਾ ਸਿਧਾਣਾ ਵੀਰ ਪੰਜਾਬ ਦਾ ਰਹਿਣ ਵਾਲਾ ਹੈ ਜੋ ਕਿਸਾਨੀ ਘੋਲ ਨਾਲ ਸ਼ੁਰੂ ਤੋਂ ਹੀ ਜੁੜਿਆ ਹੋਇਆ ਹੈ ਜਿਸ ਦੀ ਲਗਾਤਾਰ ਚਰਚਾ ਹੋ ਰਹੀ ਹੈ ਕਿ ਆਖਰ ਲੱਖੇ ਸਿਧਾਣੇ ਨਾਲ ਇਹ ਕੀ ਹੋ ਗਿਆ।ਜਿਨ੍ਹਾਂ ਨੇ ਪੰਜਾਬ ਚ ਪੱਕਾ ਮੋਰਚਾ ਲਗਾਇਆ ਹੋਇਆ ਸੀ ਜਿਸ ਤੋਂ ਬਾਅਦ ਲੱਖਾ ਲਗਾਤਾਰ ਚਰਚਾ ਚ ਆਉਣ ਲੱਗ ਗਿਆ ਸੀ। ਦੱਸਣਯੋਗ ਹੈ ਕਿ ਇਸ ਖਬਰ ਤੋਂ ਬਾਅਦ ਕਾਫੀ ਨੌਜਵਾਨਾਂ ਦੇ ਚਿਹਰੇ ਬੁਝੇ ਹੋਏ ਸਨ ਤੇ ਉਹ ਤਰ੍ਹਾਂ ਤਰ੍ਹਾਂ ਦੀਆਂ ਪੋਸਟਾਂ ਤੇ ਕੈਮੇਟ ਕਰਕੇ ਕਿਸਾਨਾਂ ਜਥੇਬੰਦੀਆਂ ਨੂੰ ਆਪਣੇ ਸ਼ੁਆਝ ਦੇ ਰਹੇ ਸਨ।।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਆਪਣੇ ਵਿਚਾਰ ਇਸ ਖਬਰ ਬਾਰੇ ਜਰੂਰ ਦਿਉ ਜੀ ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੀ।।
ਲੱਖੇ ਸਿਧਾਣੇ ਬਾਰੇ ਆਈ ਵੱਡੀ ਅਪਡੇਟ
ਇਸ ਸਮੇਂ ਲੱਖੇ ਸਿਧਾਣੇ ਦੀ ਚਰਚਾ ਹੋ ਰਹੀ ਹੈ ਤੇ ਵੀਰ ਭੈਣ ਇਹ ਜਾਣਕਾਰੀ ਲੱਭ ਰਿਹਾ ਹੈ ਕਿ ਲੱਖਾ ਸਿਧਾਣਾ ਕਿੱਥੇ ਐ ।। ਜੋ ਵੀਡੀਓ ਅਸੀ ਤੁਹਾਡੇ ਨਾਲ ਸ਼ਾਝੀ ਕਰ ਰਹੇ ਹਾਂ ਇਹ ਕਿਸੇ ਨਿੱਜੀ ਚੈਨਲ ਦੀ ਹੈ ਜੋ ਅਸੀ ਪੁਸ਼ਟੀ ਨਹੀ ਕਰਦੇ ਜੇ।। ਆਉ ਦੋਖੋ ਵੀਡੀਓ ।। ਪੰਜਾਬੀਓ 23 ਤਰੀਕ ਨੂੰ ਮਹਿਰਾਜ ਪਹੁੰਚੋ ਵੱਡੀ ਗਿਣਤੀ ਚ
ਦੀਪ ਤੇ ਲੱਖ ਸਿਧਾਣਾ ਬਾਰੇ ਇਸ ਸਮੇਂ ਸਭ ਤੋਂ ਜਿਆਦਾ ਚਰਚਾ ਹੋ ਰਹੀ ਹੈ ਜਿਸ ਚ ਹਰ ਪਾਸੇ ਤੋਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।। ਜਿਵੇ ਕਿ ਪਤਾ ਹੀ ਦਿੱਲੀ ਪੁਲਸ ਨੇ ਦੀਪ ਸਿੱਧੂ ਵਾਗ ਹੁਣ ਲੱਖੇ ਸਿਧਾਣੇ ਤੇ ਵੀ ਇਨਾਮ ਰੱਖ ਦਿੱਤਾ ਗਿਆ। ਦੱਸ ਦਈਏ ਕਿ ਦਿੱਲੀ ਪੁਲਸ ਨੇ ਲੱਖਾ ਸਿਧਾਣਾ ‘ਤੇ ਵੀ ਇਨਾਮ ਦਾ ਐਲਾਨ ਕੀਤਾ ਹੈ। ਲੱਖਾ ਸਿਧਾਣਾ ਬਾਰੇ ਸੂਚਨਾ ਦੇਣ ਵਾਲੇ ਲਈ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਦੱਸ ਦਈਏ ਕਿ ਪੁਲਸ ਦੇ ਕਹਿਣ ਮੁਤਾਬਿਕ ਲੱਖਾ ਸਿਧਾਣਾ ਵੀ ਲਾਲ ਕਿਲ੍ਹੇ ਵੀ ਗੱਲਬਾਤ ਚ ਸ਼ਾਮਲ ਐ। ਜੋ ਅਜੇ ਦਿੱਲੀ ਹੈ ਅਜੇ ਹੁਣ ਤੱਕ ਪੁਲਸ ਦੀ ਰੇਜ ਚੋਂ ਬਾਹਰ ਹੈ। ਸਿਧਾਣਾ ‘ਤੇ ਵੀ ਦੀਪ ਵਾਗ ਨੌਜਵਾਨਾਂ ਨੂੰ ਵਰਗਲਾਉਣ ਦਾ ਮਾਮਲਾ ਹੈ । ਦੱਸ ਦਈਏ ਕਿ ਲੱਖਾ ਸਿਧਾਣਾ ਵੀਰ ਪੰਜਾਬ ਦਾ ਰਹਿਣ ਵਾਲਾ ਹੈ ਜੋ ਕਿਸਾਨੀ ਘੋਲ ਨਾਲ ਸ਼ੁਰੂ ਤੋਂ ਹੀ ਜੁੜਿਆ ਹੋਇਆ ਹੈ ਜਿਸ ਦੀ ਲਗਾਤਾਰ ਚਰਚਾ ਹੋ ਰਹੀ ਹੈ ਕਿ ਆਖਰ ਲੱਖੇ ਸਿਧਾਣੇ ਨਾਲ ਇਹ ਕੀ ਹੋ ਗਿਆ।ਜਿਨ੍ਹਾਂ ਨੇ ਪੰਜਾਬ ਚ ਪੱਕਾ ਮੋਰਚਾ ਲਗਾਇਆ ਹੋਇਆ ਸੀ ਜਿਸ ਤੋਂ ਬਾਅਦ ਲੱਖਾ ਲਗਾਤਾਰ ਚਰਚਾ ਚ ਆਉਣ ਲੱਗ ਗਿਆ ਸੀ। ਦੱਸਣਯੋਗ ਹੈ ਕਿ ਅੱਜ ਦੀ ਖਬਰ ਤੋਂ ਬਾਅਦ ਕਾਫੀ ਨੌਜਵਾਨਾਂ ਦੇ ਚਿਹਰੇ ਬੁਝੇ ਹੋਏ ਸਨ ਤੇ ਉਹ ਤਰ੍ਹਾਂ ਤਰ੍ਹਾਂ ਦੀਆਂ ਪੋਸਟਾਂ ਤੇ ਕੈਮੇਟ ਕਰਕੇ ਕਿਸਾਨਾਂ ਜਥੇਬੰਦੀਆਂ ਨੂੰ ਆਪਣੇ ਸ਼ੁਆਝ ਦੇ ਰਹੇ ਸਨ।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਆਪਣੇ ਵਿਚਾਰ ਇਸ ਖਬਰ ਬਾਰੇ ਜਰੂਰ ਦਿਉ ਜੀ ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੀ।।