Home / ਵੀਡੀਓ / ਚਾਹ ਵੇਚਣ ਵਾਲੀ ਕੁੜੀ ਨੇ ਖੁਦ ਦੱਸਿਆ ਸੱਚ

ਚਾਹ ਵੇਚਣ ਵਾਲੀ ਕੁੜੀ ਨੇ ਖੁਦ ਦੱਸਿਆ ਸੱਚ

ਚਾਹ ਵੇਚਣ ਵਾਲੀ ਕੁੜੀ ਦੇ ਗੁਰਸਿੱਖ ਪਿਤਾ ਅਤੇ ਦਾਦੀ ਨੇ ਦੱਸੀ ਅਸਲ ਕਹਾਣੀ | ਧੀ ਨੇ ਕਰਤੇ ਬਦਨਾਮ
ਚਾਹ ਵੇਚਣ ਵਾਲੀ ਕੁੜੀ ਨੇ ਗੁਰਸਿੱਖ ਪਿਤਾ ਨੂੰ ਨਸ਼ੇੜੀ ਕਹਿ ਕੇ ਕੀਤਾ ਝੂਠਾ ਬਦਨਾਮ
ਪਿਤਾ ਬਹੁਤ ਸ਼ਰੀਫ ਗੁਰਸਿੱਖ, ਆਟੋ ਚਲਾ ਕੇ ਕਰਦਾ ਗੁਜ਼ਾਰਾ , ਸਾਰਾ ਪਿੰਡ ਗਵਾਹੀ ਭਰਦਾ
ਕੁੜੀ ਦੀ ਮਾਂ ਦੇ ਗਲਤ ਸੰਬੰਧਾਂ ਕਰਕੇ ਰੁਲ ਰਹੇ ਬੱਚੇ
ਦੇਖੋ ਪਿਤਾ ਅਤੇ ਦਾਦੀ ਨਾਲ ਖਾਸ ਮੁਲਾਕਾਤ ………..

ਚਾਹ ਵੇਚਣ ਵਾਲੀ ਕੁੜੀ ਦੇ ਘਰ ਪਹੁੰਚ ਗਿਆ ਮਨਦੀਪ ਮੰਨਾ
ਟੱਬਰ ਦੇ ਰਲੇਵੇਂ ਲਈ ਪਿਓ ਤੇ ਦਾਦੀ ਨੂੰ ਦਿੱਤੀ ਸਲਾਹ, ਕੀਤੀ ਮੱਦਦ ……….

ਚਾਹ ਵੇਚਣ ਵਾਲੀ ਕੁੜੀ ਦਾ ਪਿਤਾ ਆਇਆ ਸਾਮ੍ਹਣੇ , ਆਪਣੀ ਪਤਨੀ ਦੇ ਲੱਛਣਾਂ ਬਾਰੇ ਦੱਸੀ ਅਸਲ ਸੱਚਾਈ , ਪਿੰਡ ਵਾਲਿਆਂ ਨੇ ਦਿੱਤਾ ਪਿਤਾ ਦਾ ਸਾਥ…..ਚਾਹ ਵੇਚਣ ਵਾਲੀ ਦੀ ਮਦਦ ਲਈ ਪਹੁੰਚੇ ਮਨਦੀਪ ਮੰਨਾ
ਕੁੜੀ ਦੇ ਪਿਤਾ ਨਾਲ ਵੀ ਕੀਤੀ ਮੁਲਾਕਾਤ
ਮਾਮਲੇ ਦਾ ਸੱਚ ਲਿਆਂਦਾ ਸਾਹਮਣੇ

ਚਾਹ ਵੇਚਣ ਵਾਲੀ ਕੁੜੀ ਹੁਣ ਵਾਰੀ ਵਾਰੀ ਖੁਦ ਪਾਣੀ ਪੀਕੇ ਕਹਿੰਦੀ ਕੇ ਹਾਂ ਮੇਰੀ ਗਲਤੀ ਹੈ! ਪਿਉ ਰੱਬ ਰੂਪ ਨਿਕਲਿਆ ਗੁਰਸਿੱਖ!! ਇਹਨੀ ਛੋਟੀ ਉਮਰ ਚ ਇਹਨਾਂ ਬੋਲ ਰਹੀ ਆ ਬਾਕੀ ਸੰਗਤ ਜੀਓ ਆਪ ਜੀ ਸਮਜਦਾਰ ਊ

Check Also

ਡਿਪੋਰਟ ਹੋਕੇ ਆਏ ਮੁੰਡਿਆ ਨੂੰ ਪੁਲਸ ਲੈ ਗਈ ਚੁੱਕ ਕੇ

Deport ਹੋਏ ਕੇ ਆਏ ਕਤਲ ਕੇਸ ‘ਚ ਭਗੌੜੇ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਕੋਰਟ ‘ਚ …