ਪੰਜਾਬੀ ਫਿਲਮ ਇੰਡਸਟਰੀ ਤੋਂ ਇੱਕ ਦੁੱਖਦਾਈ ਖਬਰ ਸਾਹਮਣੇ ਆਈ ਹੈ। ਜਾਣੇ-ਪਛਾਣੇ ਨਾਂ ਰਣਦੀਪ ਸਿੰਘ ਭੰਗੂ ਦਾ ਅੱਜ ਅਚਾਨਕ ਦਿਹਾਂਤ ਹੋ ਗਿਆ ਹੈ। ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ (PFTAA) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੇ ਮੌਤ ਦੇ ਕਾਰਨਾਂ ਸਬੰਧੀ ਜਾਣਕਾਰੀ ਅਜੇ …
Read More »ਕੁੜੀ ਦੇ ਮੁਆਫ਼ੀ ਮੰਗਣ ਮਗਰੋਂ SGPC ਦੀ ਵੱਡੀ ਕਾਰਵਾਈ
ਇਸ ਸਾਂਝੀ ਕੀਤੀ ਤਸਵੀਰ ਨੂੰ ਲੈ ਕੇ ਲੋਕ ਇਸ ਦਾ ਵਿਰੋਧ ਕਰ ਰਹੇ ਰਹੇ ਹਨ। ਜਿਸ ਤੋਂ ਬਾਅਦ ਅਰਚਨਾ ਮਕਵਾਨਾ ਨੇ ਮੁਆਫ਼ੀ ਵੀ ਮੰਗੀ ਹੈ। ਦੂਜੇ ਪਾਸੇ ਕੁੜੀ ਵੱਲੋਂ ਯੋਗਾ ਕਰਨ ‘ਤੇ ਸ਼੍ਰੋਮਣੀ ਕਮੇਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਲੋਕ ਆਪਣੀ ਪੂਰੀ ਸ਼ਰਧਾ ਭਾਵਨਾ …
Read More »ਪੂਰੇ ਦੇਸ਼ ਚ ਹੋ ਰਿਹਾ ਇਸ ਦਾ ਵਿਰੋਧ ਸੁਣੋ
ਕਿਸੇ ਵੀ ਸਥਾਨ ਦੀ ਮਰਿਆਦਾ ਹੁੰਦੀ ਆ ਭਾਈ। ਵਾਰ ਵਾਰ ਸਬਰ ਕਿਉਂ ਪਰਖਦੇ ਹੋ? ਫੇਰ ਜਦੋ action ਦਾ reaction ਆਉਂਦਾ, ਫੇਰ ਸਿੱਖ ਇਹਨਾ ਨੂੰ ਫਿਰਕੂ ਲਗਦੇ ਆ । ਇਸ ਭੈਣ ਨੂੰ ਸਮਝਾਓ ਪਿਆਰ ਨਾਲ ਕੇ ਯੋਗਾ ਜੀ ਸਦਕੇ ਕਰੋ ਪਰ ਇਹ ਸਥਾਨ ਸਿੱਖਾਂ ਦੀ ਆਸਥਾ ਦਾ ਧੁਰਾ, ਇਹ ਭਗਤੀ ਦਾ …
Read More »ਕਿਸੇ ਵੀ ਸਥਾਨ ਦੀ ਮਰਿਆਦਾ ਹੁੰਦੀ ਆ ਭਾਈ
ਕਿਸੇ ਵੀ ਸਥਾਨ ਦੀ ਮਰਿਆਦਾ ਹੁੰਦੀ ਆ ਭਾਈ। ਵਾਰ ਵਾਰ ਸਬਰ ਕਿਉਂ ਪਰਖਦੇ ਹੋ? ਫੇਰ ਜਦੋ action ਦਾ reaction ਆਉਂਦਾ, ਫੇਰ ਸਿੱਖ ਇਹਨਾ ਨੂੰ ਫਿਰਕੂ ਲਗਦੇ ਆ । ਇਸ ਭੈਣ ਨੂੰ ਸਮਝਾਓ ਪਿਆਰ ਨਾਲ ਕੇ ਯੋਗਾ ਜੀ ਸਦਕੇ ਕਰੋ ਪਰ ਇਹ ਸਥਾਨ ਸਿੱਖਾਂ ਦੀ ਆਸਥਾ ਦਾ ਧੁਰਾ, ਇਹ ਭਗਤੀ ਦਾ …
Read More »ਡਿਬਰੂਗੜ੍ਹ ਜੇਲ੍ਹ ਕੋਲ ਇਹ ਫੌਜ ਲਗਾਈ
ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ‘ਵਾਰਿਸ ਪੰਜਾਬ ਦੇ’ ਦਾ ਮੁਖੀ ਤੇ ਖਡੂਰ ਸਾਹਿਬ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ‘ਤੇ ਐਨਐਸਏ (National Security Act) ਇਕ ਸਾਲ ਲਈ ਹੋਰ ਵਧਾ ਦਿੱਤਾ ਗਿਆ ਹੈ। ਪਪਲਪ੍ਰੀਤ, ਪ੍ਰਧਾਨਮੰਤਰੀ ਬਾਜੇਕੇ, ਦਲਜੀਤ ਕਲਸੀ ਸਮੇਤ ਅੰਮ੍ਰਿਤਪਾਲ ਸਿੰਘ ਦੇ ਹੋਰ ਸਾਥੀਆਂ ‘ਤੇ ਵੀ ਐਨਐਸਏ ਵਧਾਇਆ …
Read More »2 ਦਿਨ ਅੰਬਰ ਤੋਂ ਵਰ੍ਹੇਗਾ ਮੀਂਹ, ਅਲਰਟ ਜਾਰੀ
ਹਿਮਾਚਲ ਪ੍ਰਦੇਸ਼ ਵਿੱਚ ਘੁੰਮਣ ਜਾਣ ਵਾਲੇ ਸਾਵਧਾਨ ਹੋ ਜਾਣ। ਸੂਬੇ ਵਿੱਚ ਮੌਸਮ ਵਿਗੜਣ ਵਾਲਾ ਹੈ। ਹਿਮਾਚਲ ਦੇ ਪੰਜ ਜ਼ਿਲ੍ਹਿਆਂ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਨੇ ਸਿਰਮੌਰ, ਚੰਬਾ, ਕਾਂਗੜਾ, ਮੰਡੀ, ਸ਼ਿਮਲਾ ਤੇ ਸੋਲਨ ਵਿੱਚ ਬਾਰਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਹਿਮਾਚਲ ਪ੍ਰਦੇਸ਼ …
Read More »ਪੰਜਾਬ ਵਿਚ ਘਟੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ
ਤੇਲ ਮਾਰਕੀਟਿੰਗ ਕੰਪਨੀਆਂ ਗਲੋਬਲ ਬਾਜ਼ਾਰ ‘ਚ ਪੈਟਰੋਲ ਤੇ ਡੀਜ਼ਲ ਦੇ ਰੇਟ ਹਰ ਰੋਜ਼ ਅਪਡੇਟ ਕੀਤੇ ਜਾਂਦੇ ਹਨ। ਇਹ ਕੀਮਤ ਕੱਚੇ ਤੇਲ ਦੀਆਂ ਕੀਮਤਾਂ ਦੇ ਆਧਾਰ ‘ਤੇ ਤੈਅ ਕੀਤੀਆਂ ਜਾਂਦੀਆਂ ਹਨ। ਅੱਜ ਵੀ ਸਾਰੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਅਪਡੇਟ ਕੀਤੇ ਗਏ ਹਨ। ਉਧਰ, ਪੰਜਾਬ ਵਿਚ ਪੈਟਰੋਲ ਤੇ ਡੀਜ਼ਲ …
Read More »ਚਰਨਜੀਤ ਬਰਾੜ ਨੇ ਖੋਲ੍ਹੇ ਭੇਦ
ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰੋ. ਸੁਮੇਰ ਸੀੜਾ ਨੇ ਕਿਹਾ ਕਿ ਚਰਨਜੀਤ ਸਿੰਘ ਬਰਾੜ ਆਪ ਸਿਆਣੇ ਆਗੂ ਨੇ ਪਰ ਜੋ ਉਹਨਾਂ ਚੈਨਲਾਂ ’ਤੇ ਕੀਤਾ, ਉਹ ਬਹੁਤ ਮੰਦਭਾਗਾ ਹੈ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਖਿਲਾਫ ਸਮਾਂ ਨਾ …
Read More »ਜੇ ਅੰਮ੍ਰਿਤਪਾਲ ਦੀ 60 ਦਿਨਾਂ ਚ ਨਾ ਲਈ ਗਈ ਕੋਈ ਵੀ ਸਾਰ
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਜਿੱਤੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮਾਮਲਾ ਦੇਸ਼ ਦੀ ਰਾਸ਼ਟਰਪਤੀ ਕੋਲ ਪਹੁੰਚ ਗਿਆ ਹੈ। ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਨੇ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਿਆ ਹੈ। ਦਰਅਸਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ …
Read More »ਚਾਹ ਪੋਣੀ ਚ ਚਾਹ ਪੀਣ ਵਾਲੇ ਸਾਵਧਾਨ
ਗਰਮੀਆਂ ਹੋਣ ਜਾਂ ਫਿਰ ਸਰਦੀਆਂ ਦਾ ਮੌਸਮ ਹੋਵੇ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਸਰਦੀਆਂ ਦੇ ਵਿੱਚ ਗਰਮ ਚਾਹ ਪੀਣ ਨਾਲ ਸਰੀਰ ਦੀ ਠੰਡ ਉੱਤਰ ਜਾਂਦੀ ਹੈ ਅਤੇ ਸਰੀਰ ਗਰਮ ਮਹਿਸੂਸ ਕਰਦਾ ਹੈ। ਜਿਸ ਕਰਕੇ ਸਰਦੀਆਂ ਦੇ ਵਿੱਚ ਕੁੱਝ ਲੋਕ ਸਵੇਰੇ, ਸ਼ਾਮ ਅਤੇ ਦੁਪਹਿਰ ਨੂੰ ਚਾਹ …
Read More »
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.