Home / ਵੀਡੀਓ / ਕਿਸੇ ਵੀ ਸਥਾਨ ਦੀ ਮਰਿਆਦਾ ਹੁੰਦੀ ਆ ਭਾਈ

ਕਿਸੇ ਵੀ ਸਥਾਨ ਦੀ ਮਰਿਆਦਾ ਹੁੰਦੀ ਆ ਭਾਈ

ਕਿਸੇ ਵੀ ਸਥਾਨ ਦੀ ਮਰਿਆਦਾ ਹੁੰਦੀ ਆ ਭਾਈ। ਵਾਰ ਵਾਰ ਸਬਰ ਕਿਉਂ ਪਰਖਦੇ ਹੋ? ਫੇਰ ਜਦੋ action ਦਾ reaction ਆਉਂਦਾ, ਫੇਰ ਸਿੱਖ ਇਹਨਾ ਨੂੰ ਫਿਰਕੂ ਲਗਦੇ ਆ । ਇਸ ਭੈਣ ਨੂੰ ਸਮਝਾਓ ਪਿਆਰ ਨਾਲ ਕੇ ਯੋਗਾ ਜੀ ਸਦਕੇ ਕਰੋ ਪਰ ਇਹ ਸਥਾਨ ਸਿੱਖਾਂ ਦੀ ਆਸਥਾ ਦਾ ਧੁਰਾ, ਇਹ ਭਗਤੀ ਦਾ ਦਰ ਹੈ। ਕਿਰਪਾ
ਕਰਕੇ ਸਾਡੀ ਆਸਥਾ ਅਤੇ ਸਾਡੇ ਧਾਰਮਿਕ ਸਥਾਨਾਂ ਵਿਚ ਦਖਲ ਅੰਦਾਜ਼ੀ ਬੰਦ ਕਰੋ। ਬਾਹਲਾ ਜੀਅ ਕਰਦਾ ਬੀਬੀ ਯੋਗੇ ਨੂੰ ਤਾਂ ਉਹਨਾਂ ਧਾਰਮਿਕ ਥਾਵਾਂ ਤੇ ਜਾਕੇ ਕਰ ਜਿੱਥੇ ਔਰਤਾਂ ਨੂੰ ਦਾਖਲ ਤੱਕ ਨਹੀਂ ਹੋਣ ਦਿੱਤਾ ਜਾਂਦਾ।
ਹੁਣ over ਹੋ ਰਹੀਆਂ ਹਰਕਤਾਂ। ਜੋ ਵੀ ਸਾਜਿਸ਼ ਆ ਇਸ ਪਿੱਛੇ ਉਹ ਸਬਰ ਪਰਖ ਰਹੀ ਆ । ਬੀਬੀ ਬਹੁਤ ਪਿਆਰ ਨਾਲ ਸੁਨੇਹਾ ਕੇ ਅੱਜ ਤੋਂ ਬਾਅਦ ਆਹ ਹਰਕਤ ਨਾ ਕਰੀਂ,,,,,,,,,,

ਜਦੋਂ ਦਰਬਾਰ ਸਾਹਿਬ ਵਰਗੀ ਜਗ੍ਹਾ ਤੇ ਨਮਾਜ਼ ਪੜ੍ਹਨ ਦੀ ਇਜਾਜ਼ਤ ਦਿਉਗੇ ਤੇ ਤਾਂ ਦੂਜੇ ਵੀ ਆਪਣੀਆਂ ਲੱਤਾਂ ਖੜੀਆਂ ਕਰਨਗੇ ਹੀ ਆਕੇ।
ਸਿੱਖਾਂ ਨੂੰ ਬਾਕੀਆਂ ਵਾਂਗੂੰ ਅਕਲ ਕਦੀ ਨਹੀਂ ਆ ਸਕਦੀ ਇਹ ਹਮੇਸ਼ਾ ਸ਼ੈਲਫ਼ ਗਿਲਟ ਹੀ ਧੋਂਦੇ ਰਹਿਣਗੇ।
ਕੀ ਗੱਲ ਇਹਨਾਂ ਕੋਲੋਂ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਵਾਲੀ ਥਿਊਰੀ ਤੇ ਨਹੀਂ ਚੱਲ ਸਕਦੇ??
ਜਿਸ ਜਗ੍ਹਾ ਨੂੰ ਇਹਨਾਂ ਪਿਕਨਿਕ ਸਪੋਟ ਬਣਾਇਆ ਉਥੇ ਸਿੱਖਾਂ ਦੇ ਲੱਖਾਂ ਸਿਰ ਲੱਗੇ ਨੇ।

ਕਿਸੇ ਵੀ ਸਥਾਨ ਦੀ ਮਰਿਆਦਾ ਹੁੰਦੀ ਆ ਭਾਈ। ਵਾਰ ਵਾਰ ਸਬਰ ਕਿਉਂ ਪਰਖਦੇ ਹੋ? ਫੇਰ ਜਦੋ action ਦਾ reaction ਆਉਂਦਾ, ਫੇਰ ਸਿੱਖ ਇਹਨਾ ਨੂੰ ਫਿਰਕੂ ਲਗਦੇ ਆ । ਇਸ ਭੈਣ ਨੂੰ ਸਮਝਾਓ ਪਿਆਰ ਨਾਲ ਕੇ ਯੋਗਾ ਜੀ ਸਦਕੇ ਕਰੋ ਪਰ ਇਹ ਸਥਾਨ ਸਿੱਖਾਂ ਦੀ ਆਸਥਾ ਦਾ ਧੁਰਾ, ਇਹ ਭਗਤੀ ਦਾ ਦਰ ਹੈ। ਕਿਰਪਾ
ਕਰਕੇ ਸਾਡੀ ਆਸਥਾ ਅਤੇ ਸਾਡੇ ਧਾਰਮਿਕ ਸਥਾਨਾਂ ਵਿਚ ਦਖਲ ਅੰਦਾਜ਼ੀ ਬੰਦ ਕਰੋ। ਬਾਹਲਾ ਜੀਅ ਕਰਦਾ ਬੀਬੀ ਯੋਗੇ ਨੂੰ ਤਾਂ ਉਹਨਾਂ ਧਾਰਮਿਕ ਥਾਵਾਂ ਤੇ ਜਾਕੇ ਕਰ ਜਿੱਥੇ ਔਰਤਾਂ ਨੂੰ ਦਾਖਲ ਤੱਕ ਨਹੀਂ ਹੋਣ ਦਿੱਤਾ ਜਾਂਦਾ।
ਹੁਣ over ਹੋ ਰਹੀਆਂ ਹਰਕਤਾਂ। ਜੋ ਵੀ ਸਾਜਿਸ਼ ਆ ਇਸ ਪਿੱਛੇ ਉਹ ਸਬਰ ਪਰਖ ਰਹੀ ਆ । ਬੀਬੀ ਬਹੁਤ ਪਿਆਰ ਨਾਲ ਸੁਨੇਹਾ ਕੇ ਅੱਜ ਤੋਂ ਬਾਅਦ ਆਹ ਹਰਕਤ ਨਾ ਕਰੀਂ,,,,,,,,,,

Check Also

ਪੁਨਰਜਨਮ ਦੀ ਰਹਿੱਸਮਾਈ ਹੱਡਬੀਤੀ

ਕੀ ਸੱਚਮੁੱਚ ਪੁਨਰਜਨਮ ਹੁੰਦਾ ਹੈ? ਕੀ ਕੋਈ ਇਨਸਾਨ ਮੌਤ ਤੋਂ ਬਾਅਦ ਦੁਬਾਰਾ ਜਨਮ ਲੈ ਸਕਦਾ …