Home / ਵੀਡੀਓ (page 3)

ਵੀਡੀਓ

ਇੰਡੀਆ ਗਠਜੋੜ ਨੂੰ ਮਿਲਣਗੀਆਂ 300 ਤੋਂ ਵੱਧ ਸੀਟਾਂ

ਅੱਜਕੱਲ੍ਹ ਮੋਦੀ ਇੰਨੇ ਹੰਕਾਰ ਵਿਚ ਹਨ ਕਿ ਪਿਛਲੇ 15-20 ਦਿਨਾਂ ਦੇ ਸਾਰੇ ਇੰਟਰਵਿਊਜ਼ ਵਿਚ ਆਪਣੇ-ਆਪ ਨੂੰ ਭਗਵਾਨ ਦਾ ਅਵਤਾਰ ਦੱਸ ਰਹੇ ਹਨ। ਆਖ ਰਹੇ ਹਨ ਕਿ ਮੈਂ ਆਪਣੀ ਮਾਂ ਦੇ ਢਿੱਡ ’ਚੋਂ ਜਨਮ ਨਹੀਂ ਲਿਆ, ਸਗੋਂ ਮੈਂ ਪ੍ਰਗਟ ਹੋਇਆ ਹਾਂ। ਦੱਸੋ ਕੌਣ ਅਜਿਹਾ ਕਹੇਗਾ। ਇੰਨਾ ਹੰਕਾਰ ਕਿ ਆਪਣੇ-ਆਪ ਨੂੰ ਭਗਵਾਨ …

Read More »

ਖਡੂਰ ਸਾਹਿਬ ਤੋਂ 650000 ਲੱਖ ਦੀ ਲੀਡ

 ਪੰਜਾਬ ਦੀਆਂ ਤਿੰਨ ਲੋਕ ਸਭਾ ਸੀਟਾਂ ਖਡੂਰ ਸਾਹਿਬ, ਫ਼ਰੀਦਕੋਟ ਅਤੇ ਸੰਗਰੂਰ ਦੇ ਉੱਭਰੇ ਸਮੀਕਰਨਾਂ ਨੇ ਸੂਬੇ ਦੀ ਰਾਜਨੀਤੀ ਨੂੰ ਉਲਝਾ ਦਿੱਤਾ ਹੈ।ਇੰਨ੍ਹਾਂ ਤਿੰਨਾਂ ਹੀ ਸੀਟਾਂ ਉੱਤੇ ਸ਼ੁਰੂ ਵਿੱਚ ਰਾਜਨੀਤਿਕ ਪਾਰਟੀਆਂ ਵਿਚਾਲੇ ਮੁਕਾਬਲਾ ਜਿੰਨਾ ਸੌਖਾ ਲੱਗ ਰਿਹਾ ਸੀ, ਚੋਣ ਪ੍ਰਚਾਰ ਦੇ ਅੰਤਿਮ ਪਲਾਂ ਵਿੱਚ ਉਹ ਉੰਨਾ ਹੀ ਪੇਚੀਦਾ ਹੁੰਦਾ ਜਾ …

Read More »

ਜੇਲ੍ਹ ਚ ਬੈਠੇ ਭਾਈ ਸਾਹਿਬ ਜੇਤੂ ਐਲਾਨੇ

ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖ਼ਰੀ ਗੇੜ ਦੀਆਂ ਵੋਟਾਂ ਪੰਜਾਬ ਵਿਚ ਪਹਿਲੀ ਜੂਨ ਨੂੰ ਪੈਣੀਆਂ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਖਡੂਰ ਸਾਹਿਬ ਲੋਕ ਸਭਾ ਸੀਟ ਕਾਫੀ ਚਰਚਾ ਵਿਚ ਆ ਗਈ ਹੈ। ਲੋਕ ਸਭਾ ਹਲਕਾ ਖਡੂਰ ਸਾਹਿਬ ਨੂੰ ਪਹਿਲਾਂ ਤਰਨਤਾਰਨ ਲੋਕ ਸਭਾ ਹਲਕੇ ਦੇ ਨਾਂ ਨਾਲ ਜਾਣਿਆ …

Read More »

ਮੁੱਖ ਮੰਤਰੀ ਮਾਨ ਨੇ ਬਾਦਲਾਂ ਦੇ ਗੜ੍ਹ ਚ

ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਬਠਿੰਡਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਚੋਣ ਪ੍ਰਚਾਰ ਕੀਤਾ। ਉਨ੍ਹਾਂ ਬੁਢਲਾਡਾ ਵਿੱਚ ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਭਾਰੀ ਵੋਟਾਂ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੀ ਅਪੀਲ ਕੀਤੀ।ਜਨਸਭਾ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ …

Read More »

Swimming pool ਚ ਨਹਾਉਣ ਜਾਦੇ

 ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਲੋਕ ਆਮ ਤੌਰ ‘ਤੇ ਹਰ ਰੋਜ਼ ਇਸ਼ਨਾਨ ਕਰਦੇ ਹਨ। ਕੜਾਕੇ ਦੀ ਠੰਢ ਵਿੱਚ ਵੀ ਲੋਕ ਨਹਾਉਣਾ ਨਹੀਂ ਛੱਡਦੇ। ਇਹ ਸਾਡੀ ਆਦਤ ਹੈ, ਇਸ ਲਈ ਭਾਰਤੀ ਸੰਸਕ੍ਰਿਤੀ ਵਿੱਚ ਵੀ ਇਸ਼ਨਾਨ ਨੂੰ ਅਧਿਆਤਮ ਨਾਲ ਜੋੜਿਆ ਗਿਆ ਹੈ ਅਤੇ ਇਸ ਨੂੰ ਇੱਕ ਵੱਖਰੇ ਅਤੇ ਮਹੱਤਵਪੂਰਨ ਦ੍ਰਿਸ਼ਟੀਕੋਣ …

Read More »

ਡੇਰੇ ‘ਚ ਸਮਾਗਮ ਦੌਰਾਨ ਹੋਇਆ……….

ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿਖੇ ਸਥਿਤ ਪ੍ਰਸਿੱਧ ਡੇਰਾ ਬਾਬਾ ਗੰਗਾ ਰਾਮ ਵਿਖੇ ਅੱਜ ਅਚਾਨਕ ਗੈਸ ਸਿਲੰਡਰ ਫੱਟ ਗਿਆ। ਇਸ ਦੌਰਾਨ 7-8 ਵਿਅਕਤੀ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਗਿੱਦੜਬਾਹਾ ਦੇ ਵੱਖ-ਵੱਖ ਹਸਪਤਾਲਾਂ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਬਾਬਾ ਗੰਗਾ ਰਾਮ ਜੀ ਦੀ ਬਰਸੀ ਸਬੰਧੀ ਡੇਰੇ ਵਿਖੇ …

Read More »

21 ਮਈ ਤੋਂ 30 ਜੂਨ ਤੱਕ ਸਕੂਲਾਂ ‘ਚ ਛੁੱਟੀਆਂ

 ਪੰਜਾਬ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਇਸ ਬਾਰੇ ਸਿੱਖਿਆ ਵਿਭਾਗ ਵੱਲੋਂ ਲਿਖਤੀ ਨੋਟੀਫਿਕੇਸ਼ਨ ਜਲਦ ਹੀ ਜਾਰੀ ਕੀਤਾ ਜਾਏਗਾ। ਇਸ ਵਾਰ ਲਗਾਤਾਰ 41 ਦਿਨ ਸਕੂਲ ਬੰਦ ਰਹਿਣਗੇ। ਦੱਸ ਦਈਏ ਕਿ ਤੇਜ਼ ਗਰਮੀ ਤੇ ਹੀਟ ਵੇਵ ਦੇ …

Read More »

NRI ਦੀ ਪਤਨੀ ਦੇ ਮਾਮਲਾ ਚ ਵੱਡਾ ਖ਼ੁਲਾਸਾ

ਪਾਇਲ ਦੇ ਰਾੜਾ ਸਾਹਿਬ ਰੋਡ ‘ਤੇ ਇਕੱਲੀ ਰਹਿ ਰਹੀ 43 ਸਾਲਾ ਔਰਤ ਦਾ 5 ਸਤੰਬਰ ਨੂੰ ਘਰ ਅੰਦਰ ਹੀ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੇ 9 ਮਹੀਨੇ ਬੀਤ ਜਾਣ ਤੋਂ ਬਾਅਦ ਪਾਇਲ ਪੁਲਸ ਨੇ ਥਾਣਾ ਮੁੱਖੀ ਸਬ-ਇੰਸਪੈਕਟਰ ਸਤਨਾਮ ਸਿੰਘ ਦੀ ਅਗਵਾਈ ਵਿਚ ਵੱਡੀ ਕਾਮਯਾਬੀ ਹਾਸਲ …

Read More »

ਖਡੂਰ ਸਾਹਿਬ ਤੋਂ ਆਈ ਵੱਡੀ ਖਬਰ

ਅੰਮ੍ਰਿਤਪਾਲ ਸਿੰਘ ਜੀ ਦੇ ਨਾਂਮ ਦਾ ਇਕ ਸ਼ਖਸ਼ ਹਲਕੇ ਵਿਚ ਖੜਾ ਹੈ ਤੇ ਉਹ ਵੀ ਅਜਾਦ ਇਹ ਸਰਕਾਰ ਦੀ ਚਾਲ ਹੈ , ਲੱਖ ਲੱਖ ਸ਼ੁਕਰ ਹੈ ਵਾਹਿਗੁਰੂ ਦਾ ਕੇ ਹੁਣ ਸੋਸ਼ਲ ਮੀਡੀਆ ਦਾ ਯੁਗ ਹੈ, ਕਈਆਂ ਪੰਥਕਾਂ ਨੂੰ ਸੋਸ਼ਲ ਮੀਡੀਆ ਬਹੁਤ ਬੁਰਾ ਲੱਗਦਾ ਹੈ , ਕਿਉਂਕਿ ਸੋਸ਼ਲ ਮੀਡੀਆ ਆਪਣੀ ਤਾਕਤ …

Read More »

ਭਾਈ ਸਾਹਿਬ ਖਿਲਾਫ ਦੂਜਾ ਅੰਮ੍ਰਿਤਪਾਲ ਤਿਆਰ

 ਅੰਮ੍ਰਿਤਪਾਲ ਸਿੰਘ ਜੀ ਦੇ ਨਾਂਮ ਦਾ ਇਕ ਸ਼ਖਸ਼ ਹਲਕੇ ਵਿਚ ਖੜਾ ਹੈ ਤੇ ਉਹ ਵੀ ਅਜਾਦ ਇਹ ਸਰਕਾਰ ਦੀ ਚਾਲ ਹੈ ,ਲੱਖ ਲੱਖ ਸ਼ੁਕਰ ਹੈ ਵਾਹਿਗੁਰੂ ਦਾ ਕੇ ਹੁਣ ਸੋਸ਼ਲ ਮੀਡੀਆ ਦਾ ਯੁਗ ਹੈ, ਕਈਆਂ ਪੰਥਕਾਂ ਨੂੰ ਸੋਸ਼ਲ ਮੀਡੀਆ ਬਹੁਤ ਬੁਰਾ ਲੱਗਦਾ ਹੈ , ਕਿਉਂਕਿ ਸੋਸ਼ਲ ਮੀਡੀਆ ਆਪਣੀ ਤਾਕਤ …

Read More »
error: Content is protected !!