ਅੰਮ੍ਰਿਤਪਾਲ ਬਾਰੇ ਆਈ ਹੋਰ ਵੱਡੀ ਖਬਰ

ਦੀਪ ਸਿੱਧੂ ਦੀ ਅਚਾਨਕ ਮੌਤ ਤੋਂ ਬਾਅਦ, ਵਾਰਿਸ ਪੰਜਾਬ ਦੇ ਦੁਆਰਾ 4 ਮਾਰਚ 2022 ਨੂੰ ਅੰਮ੍ਰਿਤਪਾਲ ਸਿੰਘ ਸੰਧੂ ਨੂੰ ਜਥੇਬੰਦੀ ਦਾ ਆਗੂ ਘੋਸ਼ਿਤ ਕਰਦਿਆਂ ਜਥੇਬੰਦੀ ਵਲੋਂ ਇੱਕ ਪੱਤਰ ਪ੍ਰਕਾਸ਼ਿਤ ਕੀਤਾ ਗਿਆ ਸੀ।ਸਿੰਘ ਦੇ ਦੁਬਈ ਤੋਂ ਪੰਜਾਬ ਪਰਤਣ ‘ਤੇ, 29 ਸਤੰਬਰ 2022 ਨੂੰ ਦਮਦਮੀ ਟਕਸਾਲ ਦੇ ੧੪ਵੇ ਜਥੇਦਾਰ ਸੰਤ ਗਿਆਨੀ ਜਰਨੈਲ …

Read More »

ਸਿਮਰਜੀਤ ਮਾਨ ਨੇ ਆਖੀ ਵੱਡੀ ਗੱਲ

 MP Simranjit Singh Mann |”ਬਾਬਰੀ ਮਸਜ਼ਿਦ ਸ਼ਹੀਦ ਕਰਕੇ ਰਾਮ ਮੰਦਿਰ ਬਣਾਉਣਾ ਕਿਥੋਂ ਦੀ ਜ਼ਮਹੂਰੀਅਤ………ਅਯੁੱਧਿਆ ‘ਚ 22 ਜਨਵਰੀ ਨੂੰ ਭਗਵਾਨ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਹੋਵੇਗੀ। ਪ੍ਰਾਣ ਪ੍ਰਤੀਸ਼ਠਾ ਤੋਂ ਬਾਅਦ ਆਮ ਲੋਕ ਵੀ ਇੱਥੇ ਦਰਸ਼ਨ ਕਰ ਸਕਣਗੇ। ਰਾਮ ਮੰਦਰ ‘ਚ ਪ੍ਰਵੇਸ਼ ਨੂੰ ਲੈ ਕੇ ਕੁਝ ਨਿਯਮ ਬਣਾਏ ਗਏ ਹਨ, ਜਿਨ੍ਹਾਂ …

Read More »

Bhana Sidhu ‘ਤੇ ਹੋਇਆ ਪਰਚਾ

 ਥਾਣਾ ਡਵੀਜ਼ਨ ਨੰਬਰ 7 ਦੀ ਪੁਲਸ ਨੇ ਇਕ ਮਹਿਲਾ ਟਰੈਵਲ ਏਜੰਟ ਨੂੰ ਬਲੈਕਮੇਲ ਕਰਨ ਦੇ ਦੋਸ਼ ’ਚ ਸੋਸ਼ਲ ਮੀਡੀਆ ਬਲਾਗਰ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਕਾਕਾ ਸਿੰਘ ਸਿੱਧੂ ਉਰਫ ਭਾਨਾ ਸਿੱਧੂ ਹੈ। ਜੋ ਕਿ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ। ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। …

Read More »

ਪੰਜਾਬੀ ਲਈ ਵੱਡੀ ਮੰਦਭਾਗੀ ਖਬਰ!

 ਸਮੂਹ ਭਾਈਚਾਰੇ ਲਈ ਖਬਰ ਬਹੁਤ ਬੁਰੀ ਹੈ,ਮੈਲਬੋਰਨ ਦੇ ਪੇਕਨਹੇਮ ਵਿੱਚ ਰਹਿੰਦੇ ਪੰਜਾਬੀ ਪਰਿਵਾਰ ਨਾਲ ਬਹੁਤ ਬੁਰੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ 11 ਮਹੀਨੇ ਦਾ ਜੁਗਾਦ ਉਸ ਵੇਲੇ ਘਰ ਦੇ ਪਿਛਲੇ ਹਿੱਸੇ ਵਿੱਚ ਖੇਡ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ, ਘਰ ਵਿੱਚ ਬਣੇ ਫਿਸ਼ ਟੈਂਕ ਵਿੱਚ ਡਿਗਣ ਕਾਰਨ ਉਸਨੂੰ ਬੇਹੋਸ਼ੀ …

Read More »

ਠੰਡ ਕਾਰਨ ਸਕੂਲਾਂ ‘ਚ ਫਿਰ ਵਧਣਗੀਆਂ ਛੁੱਟੀਆਂ!

ਦਰਅਸਲ ਮੌਸਮ ਵਿਭਾਗ ਨੇ ਕਿਹਾ ਹੈ ਕਿ 22 ਜਨਵਰੀ ਤੋਂ ਧੁੰਦ ਵਿੱਚ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ ਵਿਚ ਬੇਸ਼ੱਕ ਤਾਪਮਾਨ ਵਿੱਚ ਜ਼ਿਆਦਾ ਤਬਦੀਲੀ ਨਹੀਂ ਆਏਗੀ ਪਰ ਦਿਨ ਵੇਲੇ ਧੁੱਪ ਨਿਕਲਣ ਕਾਰਨ ਰਾਹਤ ਮਿਲੇਗੀ।ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ ਹੈ। ਇਸ …

Read More »

9ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 50 ਦਿਨਾਂ ਦੀ ਪੈਰੋਲ ਮਿਲ ਗਈ ਹੈ ਜਿਸ ਤੋਂ ਬਾਅਦ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚੋਂ ਬਾਹਰ ਆ ਗਿਆ ਹੈ । ਪੈਰੋਲ ਫਿਲਹਾਲ ਰਾਮ ਰਹੀਮ ਬਲਾਤਕਾਰ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ ਅਤੇ ਉਸ ਨੂੰ ਰੋਹਤਕ ਦੀ …

Read More »

500 ਰੁਪਏ ਦੇ ਨੋਟ ‘ਤੇ ਹੋਵੇਗੀ ਭਗਵਾਨ ਰਾਮ ਦੀ ਤਸਵੀਰ?

 ਜਿਵੇਂ-ਜਿਵੇਂ ਭਗਵਾਨ ਰਾਮ ਦੇ ਮੰਦਰ ਦੇ ਉਦਘਾਟਨ ਦੀ ਤਰੀਕ ਨੇੜੇ ਆ ਰਹੀ ਹੈ, ਰਾਮ ਮੰਦਰ, ਭਗਵਾਨ ਰਾਮ ਦੀ ਮੂਰਤੀ ਦੇ ਨਾਲ-ਨਾਲ ਭਗਵਾਨ ਸ਼੍ਰੀ ਰਾਮ ਨਾਲ ਜੁੜੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਖਾਸ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ …

Read More »

ਇਹ ਕਹਾਣੀ ਸੁਣਕੇ ਹੈਰਾਨ ਰਹਿ ਜਾਉਗੇ ਤੁਸੀ

ਇਸ ਕਹਾਣੀ ਵਿੱਚ ਵਰਤੇ ਗਏ ਸਾਰੇ ਪਾਤਰ, ਘਟਨਾਵਾਂ, ਨਾਮ ਅਤੇ ਸਥਿਤੀਆਂ ਕਾਲਪਨਿਕ ਹਨ। ਕਿਸੇ ਵੀ ਜੀਵਿਤ ਜਾਂ ਮਰੇ ਹੋਏ ਵਿਅਕਤੀ ਨਾਲ ਸਮਾਨਤਾ ਨਿਰੋਲ ਸੰਜੋਗ ਹੈ। ਹੇਠਾਂ ਦਿੱਤੀ ਵੀਡੀਓ ਵਿੱਚ ਕੁਝ ਡਰਾਉਣੇ ਤੱਤ ਸ਼ਾਮਲ ਹਨ, ਅਤੇ ਇੱਕ ਪਰਿਪੱਕ ਦਰਸ਼ਕਾਂ (16+) ਲਈ ਢੁਕਵਾਂ ਹੈ। ਇਹ ਚੈਨਲ ਅਤੇ ਵੀਡੀਓ ਬੱਚਿਆਂ ਲਈ ਨਹੀਂ ਹੈ। …

Read More »

ਸਾਨੂੰ ਦੂਜੇ ਦੀਆਂ ਇਹ 3 ਚੀਜ਼ਾਂ ਕਦੀ ਭੁੱਲਕੇ ਨਾ ਲਵੋ

 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਕਥਾ ਜਰੂਰ ਸੁਣੋ ਜੀ ਸਾਰੇ…ਹੇ ਮੇਰੇ ਪਾਤਿਸ਼ਾਹ! ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ?।ਰਹਾਉ। ਹੇ ਮੇਰੇ ਪਾਤਿਸ਼ਾਹ! ਤੂੰ ਸਦਾ …

Read More »

ਸਿੱਖਾਂ ਦਾ ਲੱਭ ਗਿਆ ਖਜ਼ਾਨਾ ਖਰਬਾਂ ਦਾ

 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਕਥਾ ਜਰੂਰ ਸੁਣੋ ਜੀ ਸਾਰੇ…ਹੇ ਮੇਰੇ ਪਾਤਿਸ਼ਾਹ! ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ?।ਰਹਾਉ। ਹੇ ਮੇਰੇ ਪਾਤਿਸ਼ਾਹ! ਤੂੰ ਸਦਾ …

Read More »
error: Content is protected !!