ਮੋਦੀ ਸਰਕਾਰ ਦੇ ਵਲੋ ਲੋਕਾ ਨੂੰ ਇਕ ਤੋਹਫਾ ਦਿੱਤਾ ਜਾ ਰਿਹਾ ਹੈ ਜਿਹੜਾ ਕਿ ਜਿਹਨਾ ਨੇ ਈਸ਼ਰਮ ਕਾਰਡ ਬਣੇ ਹੋਏ ਹਨ ੳੁਨਾ ਦੇ ਬੈਂਕ ਖਾਤਿਆ ਦੇ ਵਿਚ 10 ਹਜਾਰ ਤਕ ਦੀ ਧਨ ਰਾਸ਼ੀ ਪਾਈ ਜਾ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ੳੁਨਾ ਲਾਭਪਾਤਰੀਆ ਨੂੰ ਪੈਸੇ ਦਿੱਤੇ ਜਾਣਗੇ ਜਿਨਾ ਦੇ ਇਨਾ 5 ਬੈਂਕ ਖਾਤਿਆ ਦੇ ਵਿਚ ਖਾਤੇ ਹਨ।ਦਰਅਸਲ ਈਸ਼ਰਮ ਕਾਰਡ ਸੇਵਾ ਮੋ ਦੀ ਸਰ ਕਾਰ ਨੇ ਕੁਝ ਦਿਨ ਪਹਿਲਾ ਐਲਾਨ ਕਰਿਆ ਸੀਇਕ ਸਕੀਮ ਚਲਾਈ ਗਈ ਸੀ। ਜਿਸਦੇ ਤਹਿਤ ਈ ਸ਼ਰਮ ਕਾਰਡ ਧਾਰਕਾ ਦੇ ਖਾਤਿਆਂ ਦੇ ਵਿਚ ਪੈਸੇ ਪਾਏ ਜਾਣਗੇ। ਜਿਸ ਦੇ ਬਾਦ ਬੜੇ ਲੋਕਾ ਦੇ ਵਲੋ ਕਾਰਡ ਬਣਵਾਏ ਗਏ ਸਨ ਹੈ। ਕਿਹਾ ਗਿਆ ਸੀ ਕਿ ਆਓਣ ਵਾਲੇਕੁਝ ਮਹੀਨਿਆ ਦੇ ਅੰਦਰ ਇਹ ਪੈਸੇ ਪਾ ਦਿੱਤੇ ਜਾਣਗੇ। ਕੇਂਦਰ ਸਰ ਕਾਰ ਦੇ ਵਲੋ ਕਿਹਾ ਜਾ ਰਿਹਾ ਹੈ ਕਿ ਅਗਸਤ 2021 ਦੇ ਵਿਚ ਈਸ਼ਰਮ ਕਾਰਡ ਦਾ ਪੋਰਟਲ ਲਾਂਚ ਕਰਿਆ ਗਿਆ ਸੀ।
ਜਿਸ ਦੀ ਹੁਣ ਸੰਖਿਆ ਗਿਆਰਾ ਕਰੋੜ ਦੇ ਕਰੀਬ ਪਹੁੰਚ ਗਈ ਹੈ। ਅਜ ਦੀ ਇਸ ਖਬਰ ਵਿਚ ਦਸਿਆ ਜਾ ਰਿਹਾ ਹੈ ਕਿਜਿਨਾ ਨੇ ਜੀਤੋ ਬੱਚਤ ਬੈਂਕ ਖਾਤਾ ਖੁਲਵਾਇਆ ਹੋਇਆ ਸੀ। ੳੁਨਾ ਨੂੰ ਕਿਸੇ ਹੋਰ ਖਾਤੇ ਦੇ ਲੋੜ ਨਹੀ ਹੈ ਜਿਨਾ ਨੇ ਖਾਤਾ ਜੁਆਇੰਟ ਕਰਿਆ ਹੋਇਆ ਹੈ। ੳੁਹਨਾ ਦੇ ਖਾਤਿਆ ਦੇ ਵਿਚ ਅਜ ਤੋਂ ਹੀ 10 ਹਜਾਰ ਰੁਪਏ ਦੀ ਰਾਸ਼ੀ ਪੈ ਸਕਦੀ ਹੈ। ਕਿਹਾ ਜਾ ਰਿਹਾ ਹੈਕਿ ਕ ਰੋ ਨਾ ਵਧਦੇ ਕ੍ਰਮ ਕਰਕੇ ਮੋਦੀ ਸਰਕਾਰ ਨੇਇਹ ਸਕੀਮ ਚਲਾਈ ਹੈ। ਜਿਸ ਦੇ ਤਹਿਤ ਭਾਰਤ ਦੇ ਵਿਚ ਜਿਹੜੇ ਮਜਦੂਰ ਬੇਰੁਜਗਾਰ ਹੋ ਗਏ ਹਨ। ੳੁਹਨਾ ਦੇ ਲਈ ਰੁਜਗਾਰ ਜਾਣ ਕਰਕੇ ਇਹ ਸਕੀਮ ਚਲਾਈ ਜਾ ਰਹੀ ਤਾਂ ਜੋ ਕਿਸੇ ਨੂੰ ਇੰਨਾ ਨੁਕਸਾਨ ਨਾ ਹੋਵੇ। ਜਿਸ ਦੇ ਕਰਕੇ ਮੋਦੀ ਸਰਕਾਰ ਨੇ ਇਹ ਕਦਮ ੳੁਠਾਇਆ ਹੈਸਾਡੇ ਪੇਜ ਨੂੰ ਫੋਲੋ ਕਰ ਲਿਉ
ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ