Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਮਨਮੋਹਨ ਸਿੰਘ ਨੇ ਕੀਤਾ ਸੀ ਸਿੱਖਾ ਨਾਲ ਵੱਡਾ ਧੋਖਾ ?

ਮਨਮੋਹਨ ਸਿੰਘ ਨੇ ਕੀਤਾ ਸੀ ਸਿੱਖਾ ਨਾਲ ਵੱਡਾ ਧੋਖਾ ?

ਸਿਰਤੇ ਪੱਗ ਤੁਹਾਡੇ ਸਿੱਖ ਹੋਣ ਦੀ ਗਵਾਹੀ ਜਾਂ ਨਿਸ਼ਾਨੀ ਨਹੀਂ ਹੈ।
ਸਿਰਤੇ ਪੱਗ ਤੁਹਾਨੂੰ ਭਰਮ ਭੁਲੇਖਿਆਂ ਵਿੱਚ ਪਾਉਣ ਲਈ ਵੀ ਹੋ ਸਕਦੀ ਹੈ।
1992 ਵਿੱਚ ਵੋਟਾਂ ਦਾ ਬਾਈਕਾਟ ਕਰਵਾਕੇ ਕਾਂਗਰਸ ਦਾ ਰਾਹ ਪੱਧਰਾ ਕੀਤਾ ਗਿਆ ਕੁਝ ਖਾਸ ਸਿੱਖ ਨੁਮਾਂਇੰਦਿਆਂ ਵੱਲੋਂ।
ਜਿੰਨਾ ਦੀ ਮੰਸ਼ਾ ਸੰਘਰਸ਼ ਨੂੰ ਤਾਰਪੀਡੋ ਕਰਕੇ ਖਤਮ ਕਰਨ ਦੀ ਸੀ।
ਕਾਂਗਰਸ ਦੀ ਇੱਕ ਤਰਫ਼ਾ ਜਿੱਤ ਨੇ ਸਰਕਾਰੀ ਰਾਹ ਪੱਧਰਾ ਕਰਨ ਦੇ ਨਾਲ ਨਾਲ ਸਿੱਖਾਂ ਦੀ ਨਸਲਕੁਸ਼ੀ ਵੱਡੇ ਪੱਧਰ ਤੇ ਕੀਤੀ।
ਕਾਂਗਰਸ ਨੇ ਸਿੱਖ ਚਿਹਰਿਆਂ ਦੀ ਆੜ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਕੋਹ ਕੋਹ ਕੇ ਮਾਰਿਆ ਤੇ ਕੁਝ ਸੰਘਰਸ਼ੀ ਚਿਹਰਿਆਂ ਨੇ ਇਸ ਕਾਂਗਰਸ ਦੀ ਜਿੱਤ ਵਿੱਚ ਵੱਡੀ ਭੂਮਿਕਾ ਪਰਦੇ ਪਿੱਛੇ ਰਹਿਕੇ ਨਿਭਾਈ।
ਮੋਹਣੇ ਨੇ ਬੇਅੰਤ ਬੁੱਚੜ ਨੂੰ ਸਿੱਖਾਂ ਦੇ ਕਤਲੇਆਮ ਲਈ ਜਿਥੇ ਹਥਿਆਰ ਵੱਡੈ ਪੱਧਰ ਤੇ ਦਿੱਤੇ ਪੈਸਾ ਵੀ ਮਣਾਂ ਮੂੰਹੀਂ ਦਿੱਤਾ।
ਇਹਨਾਂ ਅਖੌਤੀ ਸਿੱਖਾਂ ਨੇ ਪੱਗ ਹੇਠਲੇ ਲੁਕੇ ਹਿੰਦੂਤਵ ਦੇ ਗੁਲਾਮ ਦਿਮਾਗ ਨਾਲ ਸਿੱਖਾਂ ਨੂੰ ਆਪਣੇ ਸਿੱਖ ਹੋਣ ਦੇ ਭੁਲੇਖੇ ਵਿੱਚ ਰੱਖਕੇ ਰੱਜਕੇ ਸਿੱਖ ਨੌਜ਼ਵਾਨੀ ਦਾ ਘਾਣ ਕਰੀਬ ਪੰਜ ਸਾਲ ਸ਼ਰੇਆਮ ਕੀਤਾ।
ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆ ਨਾਲ ਸਾਂਝ ਰੱਖਣ ਵਾਲਾ ਮੋਹਣਾਂ ਇੱਕ ਅਖੌਤੀ ਸਿੱਖ ਸੀ। ਜਿਸਦੇ ਮਰਨ ਤੇ ਕਿਸੇ ਵੀ ਸਿੱਖ ਨੂੰ ਅਫਸੋਸ ਤਾਂ ਬਿਲਕੁੱਲ ਨਹੀਂ ਹੋਣਾਂ ਚਾਹੀਦਾ।
✍️ਬਘੇਲ ਸਿੰਘ

Check Also

ਤੇਜ਼ ਤੂਫ਼ਾਨ ‘ਚ ਉੱਡਿਆ ਟੋਲ ਪਲਾਜ਼ਾ

ਪੰਜਾਬ ਦੇ ਮੌਸਮ ਨੂੰ ਲੈ ਕੇ ਇਕ ਵਾਰ ਫਿਰ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। …