Home / ਦੁਨੀਆ ਭਰ / ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖਬਰ

ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖਬਰ

ਕੈਨੇਡਾ ਵਿਚ ਕਈ ਪੰਜਾਬੀ ਟੂਰਿਸਟ ਵੀਜ਼ਾ ਲਗਵਾ ਕੇ ਚਲੇ ਜਾਂਦੇ ਹਨ ਅਤੇ ਬਾਅਦ ਵਿਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰਨ ਲੱਗ ਪੈਂਦੇ ਹਨ।ਪਰ ਕਈ ਵਾਰ ਕੈਨੇਡਾ ਜਾਣ ਦੇ ਚੱਕਰ ਵਿਚ ਉਹ ਗ਼ਲਤ ਕੰਸਲਟੈਂਟ ਦੇ ਧੋਖੇ ਵਿਚ ਫਸ ਜਾਂਦੇ ਹਨ, ਜਿਸ ਕਰ ਕੇ ਉਹ ਠੱਗੀ ਦੇ ਸ਼ਿਕਾਰ ਹੋ ਜਾਂਦੇ ਹਨ। ਲੋਕ ਵਰਕ ਪਰਮਿਟ ਅਤੇ ਸਟੱਡੀ ਵੀਜ਼ਾ ਤੋਂ ਇਲਾਵਾ ਟੂਰਿਸਟ ਵੀਜ਼ਾ ’ਤੇ ਵੀ ਜਾਣ ਲਈ ਉਤਾਵਲੇ ਰਹਿੰਦੇ ਹਨ। ਟੂਰਿਸਟ ਵੀਜ਼ਾ ਇਕ ਇਹੋ ਜਿਹਾ ਵੀਜ਼ਾ ਹੈ, ਜਿਸ ਲਈ ਕੋਈ ੀਓਲ਼ਠਸ਼ ਦੇ ਬੈਂਡ ਦੀ ਲੋੜ ਨਹੀਂ ਹੈ, ਨਾ ਕੋਈ ਸਟੱਡੀ ਜਾਂ ਕੰਮ ਦੇ ਤਜ਼ਰਬੇ ਦੀ ਲੋੜ ਹੈ।

new

ਇਸ ਲਈ ਟੂਰਿਸਟ ਵੀਜ਼ਾ ਇਹੋ ਜਿਹਾ ਵੀਜ਼ਾ ਹੈ ਜੋ ਹਰੇਕ ਪੰਜਾਬੀ ਅਪਲਾਈ ਕਰ ਸਕਦਾ ਹੈ। ਸਿਰਫ਼ ਇਕ ਹੀ ਸ਼ਰਤ ਹੈ ਕਿ ਤੁਹਾਡੇ ਕੋਲ ਫੰਡ ਹੋਣਾ ਚਾਹੀਦਾ ਹੈ, ਜਿਸ ਨਾਲ ਤੁਸੀਂ ਕੈਨੇਡਾ ਵਿਚ ਆਪਣੇ ਵੀਜ਼ਾ ਦੇ ਦੌਰਾਨ ਆਪਣੇ ਖ਼ਰਚੇ ਕਰ ਸਕੋ। ਟੂਰਿਸਟ ਵੀਜ਼ਾ 10 ਸਾਲ ਦਾ ਮਲਟੀਪਲ ਵੀਜ਼ਾ ਹੈ, ਜਿੱਥੇ ਤੁਸੀਂ ਇੰਡੀਆ ਵੀ ਆ ਸਕਦੇ ਹੋ ਤੇ ਥੋੜ੍ਹਾ ਸਮਾਂ ਰਹਿ ਕੇ ਵਾਪਸ ਕੈਨੇਡਾ ਵੀ ਜਾ ਸਕਦੇ ਹੋ।

ਇਸ ਵੀਜ਼ਾ ਨੂੰ ਤੁਸੀਂ ਵਰਕ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਵਿਚ ਵੀ ਬਦਲ ਸਕਦੇ ਹੋ ਤੇ ਬਾਅਦ ਵਿਚ ਪੀ.ਆਰ. ਲਈ ਵੀ ਅਪਲਾਈ ਕਰ ਸਕਦੇ ਹੋ।ਜ਼ਿਕਰਯੌਗ ਹੈ ਕਿ ਇਸ 10 ਸਾਲ ਦੇ ਟੂਰਿਸਟ ਵੀਜ਼ੇ ਵਿਚ ਅਮਬੈਸੀ ਫੀਸ ਵੀ ਸ਼ਾਮਿਲ ਹੈ ਅਤੇ ਇਸਦੀ ਕੁੱਲ ਫਸਿ ਡਾਲਰ 500 ਦੱਸੀ ਜਾ ਰਹੀ ਹੈ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!