Home / ਵੀਡੀਓ / ਅੰਮ੍ਰਿਤਪਾਲ ਦੇ ਬਾਪੂ ਦਾ ਵੱਡਾ ਖੁਲਾਸਾ

ਅੰਮ੍ਰਿਤਪਾਲ ਦੇ ਬਾਪੂ ਦਾ ਵੱਡਾ ਖੁਲਾਸਾ

ਅੰਮ੍ਰਿਤਪਾਲ ਨੇ ਕਿਹਾ ਕਿ ਲੋਕ ਮੇਰੇ ਬਾਰੇ ਆਖਦੇ ਹਨ ਕਿ ਕਿਸੇ ਨੇ ਮੈਨੂੰ ਤਿਆਰ ਕਰਕੇ ਭੇਜਿਆ ਹੈ ਪਰ ਲੋਕ ਅਸਲ ‘ਚ ਗੁਰੂ ‘ਤੇ ਯਕੀਨ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਜਦੋਂ ਦੀਪ ਸਿੱਧੂ ਸੰਘਰਸ਼ ‘ਚ ਆਏ ਸਨ , ਉਸ ਵੇਲੇ ਮੈਨੂੰ ਥੋੜੀ ਪੰਥਕ ਸੋਝੀ ਸੀ ਅਤੇ ਉਸ ਨਾਲ ਵੀ ਤੁਰੇ ਹਾਂ ਅਤੇ ਸੰਘਰਸ਼ ਦੀ ਸਾਂਝ ਵੀ ਪਈ ਹੈ। ਉਸ ਸਮੇਂ ਮੈਂ ਕੇਸ ਰੱਖਣੇ ਸ਼ੁਰੂ ਕਰ ਦਿੱਤੇ ਸੀ। ਉਨ੍ਹਾਂ ਆਖਿਆ ਕਿ ਇਹ ਤਿਆਰੀ ਕੋਈ ਨਹੀਂ ਕਰਵਾਉਂਦਾ, ਜੋ ਗੁਰੂ ਨੇ ਕਰਵਾਉਣਾ ਹੁੰਦਾ ਹੈ , ਉਹ ਕਰਵਾ ਹੀ ਲੈਂਦੇ ਹਨ। ਏਜੰਸੀਆਂ ਵੱਲੋਂ ਭੇਜੇ ਜਾਣ ਦੀ ਗੱਲ ‘ਤੇ ਭਾਈ ਅੰਮ੍ਰਿਤਪਾਲ ਨੇ ਕਿਹਾ ਕਿ ਇਹ ਜੋ ਸਾਡਾ ਬਾਣਾ ਹੈ ਇਹ ਸਾਡੀ ਟਕਸਾਲੀ ਪੋਸ਼ਾਕ ਹੈ। ਟਕਸਾਲ ਨਾਲ ਮੇਰਾ ਲਗਾਅ ਸੰਤਾਂ ਦੇ ਸਮੇਂ ਤੋਂ ਹੈ। ਉਨ੍ਹਾਂ ਆਖਿਆ ਕੇ ਜੇਕਰ ਕੋਈ ਪੰਥਕ ਟਰੇਨਿੰਗ ਦਿੰਦਾ ਹੈ ਤਾਂ ਸਾਨੂੰ ਦੱਸੋ ਅਸੀਂ ਆਪਣੇ ਬੰਦੇ ਭੇਜਦੇ ਹਾਂ ਕਿਉਂਕਿ ਸਾਨੂੰ ਬੰਦਿਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਧਰਮ ‘ਚ ਕੋਈ ਵੱਖਰਾ ਧੜਾ ਨਹੀਂ ਹੈ ਤੇ ਅਸੀਂ ਗੁਰੂ ਦੀ ਧਰਤੀ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਹਾਂ।

ਲੋਕ ਸਭਾ ਚੋਣਾਂ 2024 ‘ਚ ਸ੍ਰੀ ਖਡੂਰ ਸਾਹਿਬ ‘ਚ ਅੰਮ੍ਰਿਤਪਾਲ ਸਿੰਘ ਦੇ ਮੁਕਾਬਲੇ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਮੈਦਾਨ ‘ਚ ਉਮੀਦਵਾਰ ਉਤਾਰ ਦਿੱਤਾ ਹੈ। ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਲਕਾ ਖਡੂਰ ਸਾਹਿਬ ਤੋੋਂ ਹਰਪਾਲ ਸਿੰਘ ਬਲੇਰ ਨੇ ਨਾਮਜ਼ਦਗੀ ਭਰੀ ਹੈ। ਹਰਪਾਲ ਸਿੰਘ ਬਲੇਰ ਨੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੱਲੋੋਂ ਕਾਗਜ਼ ਭਰੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਚੋਣ ਨਾ ਲੜਨ ਦਾ ਐਲਾਨ ਕੀਤਾ ਗਿਆ ਸੀ।

ਲੋਕ ਸਭਾ ਚੋਣਾਂ 2024 ‘ਚ ਸ੍ਰੀ ਖਡੂਰ ਸਾਹਿਬ ‘ਚ ਅੰਮ੍ਰਿਤਪਾਲ ਸਿੰਘ ਦੇ ਮੁਕਾਬਲੇ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਮੈਦਾਨ ‘ਚ ਉਮੀਦਵਾਰ ਉਤਾਰ ਦਿੱਤਾ ਹੈ। ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਲਕਾ ਖਡੂਰ ਸਾਹਿਬ ਤੋੋਂ ਹਰਪਾਲ ਸਿੰਘ ਬਲੇਰ ਨੇ ਨਾਮਜ਼ਦਗੀ ਭਰੀ ਹੈ।

ਹਰਪਾਲ ਸਿੰਘ ਬਲੇਰ ਨੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੱਲੋੋਂ ਕਾਗਜ਼ ਭਰੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਚੋਣ ਨਾ ਲੜਨ ਦਾ ਐਲਾਨ ਕੀਤਾ ਗਿਆ ਸੀ।

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ

ਉੱਤਰਾਖੰਡ ਵਿਖੇ ਲਗਭਗ 15000 ਫੁੱਟ ਦੀ ਉਚਾਈ ’ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ …