Home / ਵੀਡੀਓ / ਪੁਨਰਜਨਮ ਦੀ ਰਹਿੱਸਮਾਈ ਹੱਡਬੀਤੀ

ਪੁਨਰਜਨਮ ਦੀ ਰਹਿੱਸਮਾਈ ਹੱਡਬੀਤੀ

ਕੀ ਸੱਚਮੁੱਚ ਪੁਨਰਜਨਮ ਹੁੰਦਾ ਹੈ?

ਕੀ ਕੋਈ ਇਨਸਾਨ ਮੌਤ ਤੋਂ ਬਾਅਦ ਦੁਬਾਰਾ ਜਨਮ ਲੈ ਸਕਦਾ ਹੈ?
ਅੱਜ ਦੇ ਇਸ ਖਾਸ ਪੌਡਕਾਸਟ ਵਿੱਚ ਅਸੀਂ ਗੱਲ ਕਰਾਂਗੇ ਇੱਕ ਐਸੀ ਰਹੱਸਮਈ ਘਟਨਾ ਦੀ, ਜਿੱਥੇ ਇੱਕ ਬਾਈ ਨੇ ਦਾਅਵਾ ਕੀਤਾ ਕਿ ਉਹ ਇੱਕ ਜਨਮ ਪਹਿਲਾਂ ਮਰ ਚੁੱਕਾ ਹੈ… ਅਤੇ ਉਸਨੇ ਆਪਣੇ ਪਿਛਲੇ ਜਨਮ ਵਾਲੇ ਪਿੰਡ ਦੀ ਪਛਾਣ ਵੀ ਕਰ ਲਈ!
ਜਦੋਂ ਉਸਨੂੰ ਉਸ ਪਿੰਡ ਵਿੱਚ ਲਿਆਂਦਾ ਗਿਆ ਤਾਂ ਜੋ ਕੁਝ ਹੋਇਆ, ਉਸਨੇ ਸਭ ਨੂੰ ਹੈਰਾਨ ਕਰ ਦਿੱਤਾ।
ਪਿਛਲੇ ਜਨਮ ਦੀਆਂ ਨਿਸ਼ਾਨੀਆਂ, ਪੁਰਾਣੇ ਪਰਿਵਾਰ ਦੀ ਪਛਾਣ, ਅਤੇ ਅਜਿਹੀਆਂ ਗੱਲਾਂ ਜੋ ਸਿਰਫ ਮਰਨ ਵਾਲਾ ਹੀ ਜਾਣ ਸਕਦਾ ਸੀ…
ਕੀ ਇਹ ਸੱਚਮੁੱਚ ਪੁਨਰਜਨਮ ਸੀ?
ਜਾਂ ਮਨ ਦਾ ਭਰਮ?
ਅਖੀਰ ਤੱਕ ਜ਼ਰੂਰ ਸੁਣੋ।

“ਸੋਚੋ… ਜੇ ਤੁਹਾਡਾ ਬੱਚਾ ਅਚਾਨਕ ਕਹਿਣ ਲੱਗ ਪਏ ਕਿ ਇਹ ਉਸਦਾ ਘਰ ਨਹੀਂ… ਉਸਦਾ ਅਸਲੀ ਘਰ ਕਿਸੇ ਹੋਰ ਪਿੰਡ ਵਿੱਚ ਹੈ…
ਤੇ ਉਹ ਕਹੇ ਕਿ ਉਹ 8 ਸਾਲ ਪਹਿਲਾਂ ਮਰ ਚੁੱਕਾ ਹੈ…
ਇਹ ਕਹਾਣੀ ਹੈ ਇੱਕ ਐਸੇ ਬੱਚੇ ਦੀ… ਜਿਸਨੇ ਆਪਣੇ ਪਿਛਲੇ ਜਨਮ ਦੀਆਂ ਨਿਸ਼ਾਨੀਆਂ ਦੱਸ ਕੇ ਸਾਰੇ ਪਿੰਡ ਨੂੰ ਹੈਰਾਨ ਕਰ ਦਿੱਤਾ…
ਜਦੋਂ ਉਹ ਆਪਣੇ ‘ਪਿਛਲੇ ਜਨਮ’ ਵਾਲੇ ਪਿੰਡ ਗਿਆ… ਤਾਂ ਜੋ ਕੁਝ ਹੋਇਆ… ਉਹ ਰੋਂਗਟੇ ਖੜੇ ਕਰ ਦੇਣ ਵਾਲਾ ਸੀ…”

Check Also

ਸ਼ਹੀਦ ਸਿੰਘਾਂ ਦੇ ਪਹਿਰੇ ਉੱਪਰਲੀ ਦੁਨੀਆ ਦਾ ਰਾਜ

👉 ਇਹ ਵੀਡੀਓ ਤੁਹਾਨੂੰ ਸੋਚਣ ਲਈ ਮਜ਼ਬੂਰ ਕਰ ਦੇਵੇਗੀ! ਅੱਜ ਦੇ ਸਾਡੇ ਪੌਡਕਾਸਟ ਚ ਸਾਡੇ …