Home / ਦੁਨੀਆ ਭਰ / ਅੰਮ੍ਰਿਤਪਾਲ ਬਾਰੇ ਇਹ ਕਥਾ ਜਰੂਰ ਸੁਣੋ

ਅੰਮ੍ਰਿਤਪਾਲ ਬਾਰੇ ਇਹ ਕਥਾ ਜਰੂਰ ਸੁਣੋ

ਕੱਲ ਦਾ ਪੂਰਾ ਦਿਨ ਤੇ ਪੂਰੀ ਰਾਤ ਤੇ ਅੱਜ ਦਾ ਪੂਰਾ ਦਿਨ, ਰਾਤ ਦੇ 9.30 ਹੋ ਗਏ ਅਤੇ ਅਮ੍ਰਿਤਪਾਲ ਸਿੰਘ ਖਾਲਸਾ ਜੀ ਅਜੇ ਵੀ ਘਰ ਨਹੀਂ ਪਹੁਚੇ,ਕੱਲ ਦੇ ਘਰੋਂ ਨਿਕਲੇ ਵੇ।ਅੱਜ ਸਵੇਰ 4 ਵਜੇ ਉਹ ਆਏ ਤੇ ਮੈਨੂੰ ਲਗਦਾ ਓਹ ਸੁੱਤੇ ਵੀ ਨਹੀਂ।ਕਿਸੇ ਨੇ ਸੋਚਿਆ ਇਸ ਬਾਰੇ?ਅਮ੍ਰਿਤਪਾਲ ਨੂੰ ਕੋਈ ਸ਼ੋਂਕ ਸੀ ਇਵੇਂ ਤੁਰੇ ਫਿਰਨ ਦਾ ਜਾਂ ਆਪਣੀ ਵਧੀਆ ਸੈੱਟ life ਸਟਾਈਲ ਛੱਡ ਕੇ ਆਉਣ ਦਾ। ਇਹ ਕੋਈ ਉਹਨਾਂ ਦੀ ਨਿੱਜੀ ਲੜਾਈ ਆ ਜੋ ਤੁਸੀ ਘਰਾਂ ਵਿਚ ਬੈਠੇ ਸਰਟੀਫ਼ਿਕੇਟ ਦਈ ਜਾਨੇ ਹੋ।ਸ਼ਰਮ ਆਉਣੀ ਚਾਹੀਦੀ ਤੁਹਾਨੂੰ ਇਹੋ ਜਿਹੀਆਂ ਗੱਲਾਂ ਕਰਦੇ ਹੋਏ।ਉਹ ਵੀ ਇਨਸਾਨ ਹੀ ਹਨ ਸਾਡੇ ਵਰਗੇ,ਕਿੰਨੇ ਖਤਰਿਆਂ ਨੂੰ ਚੁੱਕੀ ਫਿਰਦੇ ਕਿਸ ਲਈ ਆਵਦੇ ਲਈ? ਪੰਥ ਇਕੱਲਾ ਅਮ੍ਰਿਤਪਾਲ ਦਾ ? ਬਸ ਜਿਆਦਾ ਨਹੀਂ ਲਿਖਣਾ ਪਰ ਇਹ ਸਵਾਲ ਦਾ ਜਵਾਬ ਜੁਰੁਰ ਪੁੱਛੋ ਆਪਣੇ ਆਪ ਤੋਂ ਤੇ ਜਿੰਮੇਵਾਰੀ ਦਾ ਅਹਿਸਾਸ ਕਰੇਓ।

new

ਵਾਹਿਗੁਰੁ ਜੀ ਖਾਲਸਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਲੰਬੀਆਂ ਉਮਰਾਂ ਬਖਸ਼ਣ.।। ਕੱਲ ਦਾ ਪੂਰਾ ਦਿਨ ਤੇ ਪੂਰੀ ਰਾਤ ਤੇ ਅੱਜ ਦਾ ਪੂਰਾ ਦਿਨ, ਰਾਤ ਦੇ 9.30 ਹੋ ਗਏ ਅਤੇ ਅਮ੍ਰਿਤਪਾਲ ਸਿੰਘ ਖਾਲਸਾ ਜੀ ਅਜੇ ਵੀ ਘਰ ਨਹੀਂ ਪਹੁਚੇ,ਕੱਲ ਦੇ ਘਰੋਂ ਨਿਕਲੇ ਵੇ।ਅੱਜ ਸਵੇਰ 4 ਵਜੇ ਉਹ ਆਏ ਤੇ ਮੈਨੂੰ ਲਗਦਾ ਓਹ ਸੁੱਤੇ ਵੀ ਨਹੀਂ।ਕਿਸੇ ਨੇ ਸੋਚਿਆ ਇਸ ਬਾਰੇ?ਅਮ੍ਰਿਤਪਾਲ ਨੂੰ ਕੋਈ ਸ਼ੋਂਕ ਸੀ ਇਵੇਂ ਤੁਰੇ ਫਿਰਨ ਦਾ ਜਾਂ ਆਪਣੀ ਵਧੀਆ ਸੈੱਟ life ਸਟਾਈਲ ਛੱਡ ਕੇ ਆਉਣ ਦਾ।

ਇਹ ਕੋਈ ਉਹਨਾਂ ਦੀ ਨਿੱਜੀ ਲੜਾਈ ਆ ਜੋ ਤੁਸੀ ਘਰਾਂ ਵਿਚ ਬੈਠੇ ਸਰਟੀਫ਼ਿਕੇਟ ਦਈ ਜਾਨੇ ਹੋ।ਸ਼ਰਮ ਆਉਣੀ ਚਾਹੀਦੀ ਤੁਹਾਨੂੰ ਇਹੋ ਜਿਹੀਆਂ ਗੱਲਾਂ ਕਰਦੇ ਹੋਏ।ਉਹ ਵੀ ਇਨਸਾਨ ਹੀ ਹਨ ਸਾਡੇ ਵਰਗੇ,ਕਿੰਨੇ ਖਤਰਿਆਂ ਨੂੰ ਚੁੱਕੀ ਫਿਰਦੇ ਕਿਸ ਲਈ ਆਵਦੇ ਲਈ? ਪੰਥ ਇਕੱਲਾ ਅਮ੍ਰਿਤਪਾਲ ਦਾ ? ਬਸ ਜਿਆਦਾ ਨਹੀਂ ਲਿਖਣਾ ਪਰ ਇਹ ਸਵਾਲ ਦਾ ਜਵਾਬ ਜੁਰੁਰ ਪੁੱਛੋ ਆਪਣੇ ਆਪ ਤੋਂ ਤੇ ਜਿੰਮੇਵਾਰੀ ਦਾ ਅਹਿਸਾਸ ਕਰੇਓ। ਵਾਹਿਗੁਰੁ ਜੀ ਖਾਲਸਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਲੰਬੀਆਂ ਉਮਰਾਂ ਬਖਸ਼ਣ🙏❤ ਅਮ੍ਰਿਤਪਾਲ ਸਿੰਘ

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!