ਸਿੱਖ ਭਾਈਚਾਰੇ ਲਈ ਆਈ ਵੱਡੀ ਖਬਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਿਹਾਸਕ ਗੁਰਦੁਆਰਿਆਂ ਨਜ਼ਦੀਕ ਜੰਗਲ ਸਥਾਪਤ ਕਰਨ ਦੇ ਕਾਰਜ ਨੂੰ ਸਰਗਰਮੀ ਨਾਲ ਆਰੰਭ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਅੰਤ੍ਰਿੰਗ ਕਮੇਟੀ ਨੇ ਇਸ ਸਬੰਧ ਵਿਚ ਫੈਸਲਾ ਲਿਆ ਸੀ। ਇਸ ਤਹਿਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅੰਦਰ …

Read More »

ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਬਾਰੇ ਆਈ ਵੱਡੀ ਖਬਰ

ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬੀ ਸੰਗੀਤ ਜਗਤ ਨਾਲ ਜੁੜੀ ਆ ਰਹੀ ਹੈ। ਪੰਜਾਬੀ ਦੇ ਮਸ਼ਹੂਰ ਸਵਰਗ ਵਾਸੀ ਕਲਾਕਾਰ ਕੁਲਦੀਪ ਮਾਣਕ ਜਿਹਨਾਂ ਨੂੰ ਕਲੀਆਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ ਅਤੇ ਆਪਣੀ ਹਿਕ ਦੇ ਜ਼ੋਰ ਨਾਲ ਸਾਰੀ ਦੁਨੀਆਂ ਵਿਚ ਨਾਮਣਾ ਖਟਿਆ ਸੀ। ਉਹਨਾਂ ਦੇ ਪੁੱਤਰ ਯੁੱਧਵੀਰ ਮਾਣਕ ਜੋ ਕੇ ਬਹੁਤ …

Read More »

ਮੌਸਮ ਬਾਰੇ ਹੁਣੇ ਆਈ ਤਾਜਾ ਅਪਡੇਟ

ਇਸ ਵੇਲੇ ਇੱਕ ਵੱਡੀ ਖ਼ਬਰ ਮੌਸਮ ਨਾਲ ਜੁੜੀ ਆ ਰਹੀ ਹੈ। ਦੇਸ਼ ਵਿੱਚ ਮਾਨਸੂਨ ਪਿਛਲੇ ਦਿਨੀਂ ਦਸਤਕ ਦੇ ਚੁੱਕਾ ਹੈ। ਕਿਤੇ ਭਾਰੀ ਮੀਂਹ ਕਾਰਨ ਹ ੜ੍ਹਾਂ ਦੀ ਸਥਿਤੀ ਹੈ, ਫਿਰ ਵੀ ਲੋਕ ਨਮੀ ਦੀ ਗਰਮੀ ਨਾਲ ਜੂਝ ਰਹੇ ਹਨ ਇਸ ਦੌਰਾਨ, ਭਾਰਤੀ ਮੌਸਮ ਵਿਭਾਗ ਨੇ ਦੇਸ਼ ਦੇ ਛੇ ਰਾਜਾਂ ਵਿੱਚ …

Read More »

“ਜਥੇਦਾਰ ਸਿੰਘ ਸਾਹਿਬ” ਵੱਲੋਂ ਸਿੱਖ ਨੌਜਵਾਨਾਂ ਲਈ ਜਰੂਰੀ ਸੁਨੇਹਾ

ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾਂ ਦਿਹਾੜੇ ਮੌਕੇ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਥਾਪਨਾਂ ਦਿਵਸ ਦੀ ਵਧਾਈ ਦਿੱਤੀ ਅਤੇ ਨੌਜਵਾਨਾਂ ਅਤੇ ਸਮੁੱਚੀ ਸਿੱਖ ਕੌਮ ਨੂੰ ਆਦੇਸ਼ ਜਾਰੀ ਹੈ ਕਿ ਜੇਕਰ ਸੋਸ਼ਲ ਮੀਡੀਆਂ ਦੇ ਜ਼ਰੀਏ ਉਹਨਾਂ ਕੋਲ …

Read More »

ਕਨੈਡਾ ਜਾਣ ਦੇ ਚਾਹਵਾਨਾ ਲਈ ਜਰੂਰੀ ਖ਼ਬਰ

ਕਨੈਡਾ ਜਾਣ ਦੇ ਚਾਹਵਾਨਾ ਲਈ ਜਰੂਰੀ ਖ਼ਬਰ- ਵੀਜ਼ਿਆਂ ਨੂੰ ਲੈ ਕੇ ਆਈ ਖ਼ਬਰ ‘ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਨੇਡਾ ਜਾਣ ਵਾਲਿਆਂ ਲਈ ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਨੇ ਪਿਛਲੇ ਕਾਫੀ ਸਮੇਂ ਦੂਜੇ ਵੀਜਿਆਾ ਵਾਂਗ ਸਟੱਡੀ ਵੀਜੇ ਵੀ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਸਨ, ਜਿਸ ਕਰਕੇ ਬਹੁਤ …

Read More »

ਸਫਲਤਾ ਤੇ ਸੁੱਖ ਕਿਸ ਤਰ੍ਹਾਂ ਮਿਲਦਾ ਹੈ

ਸੁੱਖ ਅਤੇ ਦੁੱ ਖ ਮਨ ਦੀ ਅਵਸਥਾ ਦਾ ਹੀ ਨਾਮ ਹੈ ਜੋ, ਮੌਸਮ ਵਾਂਗ ਸਦਾ ਬਦਲਦੀ ਰਹਿੰਦੀ ਹੈ। ਕਹਿਣ ਨੂੰ ਤਾਂ ਇਹ ਦੋ ਵੱਖ ਵੱਖ ਵਿਰੋਧੀ ਹਾਲਤਾਂ ਲਗਦੀਆਂ ਹਨ ਪਰ ਅਸਲ ਵਿੱਚ ਇਹ ਦੋਨੋਂ ਇਕੋ ਹੀ ਸਿੱਕੇ ਦੇ ਦੋ ਪਾਸੇ ਹਨ ਜੋ ਜੁਦਾ ਨਹੀ ਕੀਤੇ ਜਾ ਸਕਦੇ। ਦੁੱ ਖ ਤੋਂ …

Read More »

ਨੂਰ ਦੀ ਟੀਮ ਬਾਰੇ ਆਈ ਖਬਰ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਭਾਵੇਂ ਟਿੱਕ-ਟੌਕ ਭਾਰਤ ਵਿਚ ਬੰਦ ਕਰ ਦਿੱਤਾ ਗਿਆ ਹੈ ਪਰ ਟਿਕ ਟੋਕ ਸਟਾਰ ਕਲਾਕਾਰ ਦੀਆਂ ਵੀਡੀਓ ਬਹੁਤ ਜਿਆਦਾ ਆ ਰਹੀਆਂ ਹਨ ਕਿਸੇ ਹੋਰ ਸ਼ੋਸ਼ਲ ਸਾਈਟ ਰਾਹੀ। ਦੱਸ ਦਈਏ ਕਿ ਨੂਰ ਟੀਮ ਦੋ ਧਿਰਾਂ ਚ ਨਜ਼ਰ ਆ ਰਹੀ ਹੈ ਇੱਕ ਪਾਸੇ ਸੰਦੀਪ ਸਿੰਘ ਟੂਰ ਤੇ …

Read More »

ਅਨੁਪਮ ਖੇਰ ਬਾਰੇ ਆਈ ਇਹ ਖਬਰ

ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਵਲੋਂ ਗੁਰੂ ਗੋਬਿੰਦ ਸਿੰਘ ਦੇ ਪਵਿੱਤਰ ਸ਼ਬਦਾਂ ‘ਸਵਾ ਲਾਖ ਕੇ ਇਕ ਲੜਾਊ’ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਮਾਮਲਾ ਵੱਧਦਾ ਜਾ ਰਿਹਾ ਹੈ। ਇਸ ਸਬੰਧੀ ਧਾਰਮਿਕ ਭਾਵਨਾਵਾਂ ਨੂੰ ਠੇ ਸ ਪਹੁੰਚਾਉਣ ਦੇ ਮਾਮਲੇ ‘ਚ ਅਨੁਪਮ ਖੇਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ …

Read More »

ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਇਹ ਵੱਡੀ ਸੇਵਾ ਸ਼ੁਰੂ

ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਹੋ ਰਹੀ ਹੈ ਇਹ ਵੱਡੀ ਸੇਵਾ ‘ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਦਾ ਕੰਮਕਾਜ ਹੋ ਰਿਹਾ computerized ”””’ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ‘ਚ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਐੱਸ. ਜੀ. ਪੀ. ਸੀ. ਦੇ ਮੁਖੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਹੁਣ ਗੁਰਦੁਆਰਾ …

Read More »

ਟਿਕ ਟੋਕ ਨੂਰ ਨੇ ਮੋਦੀ ਜੀ ਨੂੰ ਕੀਤੀ ਇਹ ਬੇਨਤੀ

ਟਿਕ ਟੋਕ ਬੰਦ ਹੋਣ ਤੋਂ ਬਾਅਦ ਭਾਵੇਂ ਬਹੁਤੇ ਲੋਕੀ ਖੁਸ਼ ਹਨ ਪਰ ਟਿਕ ਟੋਕ ਸਟਾਰ ਟਿਕ ਟੋਕ ਤੇ ਜੋ ਮਿਹਨਤੀ ਤੇ ਟੈਲੇਂਟ ਵਾਲੇ ਉਨ੍ਹਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਦੱਸ ਦਈਏ ਕਿ ਟਿਕ ਟੋਕ ਨੂਰ ਨੇ ਮੋਦੀ ਸਾਬ ਬੇਨਤੀ ਕੀਤੀ ਹੈ ਆਉ ਸੁਣਦੇ ਹਾ ਕੀ ਕਹਿਣਾ ਨੂਰ ਦਾ । …

Read More »
error: Content is protected !!