Home / ਵੀਡੀਓ / ਲੰਗਰ ਹਾਲ ‘ਚ ਨੰਗੇ ਸਿਰ ਵੜਿਆ ਮੁੰਡਾ

ਲੰਗਰ ਹਾਲ ‘ਚ ਨੰਗੇ ਸਿਰ ਵੜਿਆ ਮੁੰਡਾ

ਪਿਛਲੇ ਦਿਨੀਂ ਹੀ ਭਾਈ ਮੰਜ ਸਾਹਿਬ ਗੁਰਦੁਆਰੇ ਦੇ ਵਿੱਚ ਮੇਲਾ ਚੱਲ ਰਿਹਾ ਸੀ, ਜਿਸ ਦੇ ਵਿੱਚ ਇੱਕ ਨੌਜਵਾਨ ਲੰਗਰ ਘਰ ਦੇ ਵਿੱਚ ਪਹੁੰਚਦਾ ਹੈ ਤਾਂ ਉਸ ਦਾ ਸਿਰ ਨੰਗਾ ਹੁੰਦਾ ਹੈ। ਜਿਸ ਨੂੰ ਦੇਖ ਕੇ ਕੁਝ ਨੌਜਵਾਨ ਤੇ ਨਿਹੰਗ ਸਿੰਘਾਂ ਦੇ ਵੱਲੋਂ ਉਸਦੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ।

ਇਸ ਤੋਂ ਬਾਅਦ ਨੌਜਵਾਨ ਜ਼ਖ਼ ਮੀ ਹੋ ਜਾਂਦਾ ਹੈ, ਜਿਸ ਨੂੰ ਕਿ ਅੰਮ੍ਰਿਤਸਰ ਦੇ ਮਕਬੂਲਪੁਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਕੁੱਟ ਣਾ ਨਹੀਂ ਸੀ ਚਾਹੀਦਾ। ਉਸਨੂੰ ਸਮਝਾ ਦੇਣਾ ਚਾਹੀਦਾ ਸੀ ਕਿਉਂਕਿ ਉਸ ਨੂੰ ਗੁਰੂ ਮਰਿਯਾਦਾ ਦਾ ਨਹੀਂ ਪਤਾ ਸੀ। ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

ਪਿਛਲੇ ਦਿਨੀਂ ਹੀ ਭਾਈ ਮੰਜ ਸਾਹਿਬ ਗੁਰਦੁਆਰੇ ਦੇ ਵਿੱਚ ਮੇਲਾ ਚੱਲ ਰਿਹਾ ਸੀ, ਜਿਸ ਦੇ ਵਿੱਚ ਇੱਕ ਨੌਜਵਾਨ ਲੰਗਰ ਘਰ ਦੇ ਵਿੱਚ ਪਹੁੰਚਦਾ ਹੈ ਤਾਂ ਉਸ ਦਾ ਸਿਰ ਨੰਗਾ ਹੁੰਦਾ ਹੈ। ਜਿਸ ਨੂੰ ਦੇਖ ਕੇ ਕੁਝ ਨੌਜਵਾਨ ਤੇ ਨਿਹੰਗ ਸਿੰਘਾਂ ਦੇ ਵੱਲੋਂ ਉਸਦੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ …