Home / ਵੀਡੀਓ / ਇਸ ਵੱਡੇ ਅਫਸਰ ਦੀ ਕਰਤੂਤ ਕੈਮਰੇ ਚ ਰਿਕਾਰਡ

ਇਸ ਵੱਡੇ ਅਫਸਰ ਦੀ ਕਰਤੂਤ ਕੈਮਰੇ ਚ ਰਿਕਾਰਡ

new

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮੁਕੰਮਲ ਤੌਰ ਤੇ ਦਿੜ੍ਹਬਾ ਬੰਦ ਕੀਤਾ ਗਿਆ ਜਿਸ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਦੇਵ ਸਿੰਘ, ਕਿਰਨਜੀਤ ਸਿੰਘ ਸੇਖੋਂ, ਭਰਭੂਰ ਸਿੰਘ ਮੌੜਾਂ ਬੀਕੇਯੂ ਉਗਰਾਹਾਂ, ਸਰਬਜੀਤ ਸਿੰਘ ਕਪਿਆਲ ਬੀਕੇਯੂ ਰਾਜੇਵਾਲ ਅਤੇ ਗੁਰਮੇਲ ਸਿੰਘ ਬੀਕੇਯੂ ਡਕੌਂਦਾ ਦੀ ਅਗਵਾਈ ਹੇਠ ਦਿੜ੍ਹਬਾ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ।

ਰਾਸ਼ਟਰੀ ਮਾਰਗ ਉਤੇ ਆਵਾਜਾਈ ਠੱਪ ਕਰਕੇ ਧਰਨਾ ਲਾਇਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਜਿੱਥੇ ਦਿੱਲੀ ਕਿਸਾਨ ਅੰਦੋਲਨ ਦੌਰਾਨ ਮੰਨੀਆਂ ਗਈਆਂ ਮੰਗਾਂ ਲਾਗੂ ਕਰਨ ਤੋਂ ਮੁਨਕਰ ਹੋ ਰਹੀ ਹੈ ਉੱਥੇ ਹੀ ਆਪਣੀਆਂ ਮੰਗਾਂ ਨੂੰ ਲੈਕੇ ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ‘ਤੇ ਹੀ ਡੱਕ ਕੇ ਪੁਲਿਸ ਤੋਂ ਅੰਨਾ ਤਸ਼ੱਦਦ ਕਰਵਾ ਰਹੀ ਹੈ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ।

newhttps://punjabiinworld.com/wp-admin/options-general.php?page=ad-inserter.php#tab-4

new

ਇਸ ਧਰਨੇ ਵਿੱਚ ਦਰਸ਼ਨ ਸਿੰਘ ਰੋਗਲਾ ਪੈਨਸ਼ਨਰ ਯੂਨੀਅਨ ਫਰੰਟ ਦਿੜ੍ਹਬਾ, ਬੰਤਾ ਸਿੰਘ ਕੈਪਰ, ਜਗਵੰਤ ਸਿੰਘ ਬੂਰੜ, ਚੰਦ ਸਿੰਘ ਰੋਗਲਾ, ਦਲਜੀਤ ਸਿੰਘ ਸਫੀਪੁਰ, ਰਵਿੰਦਰ ਸਿੰਘ ਕੋਹਲੀ (ਡੀਟੀਐਫ) ਕਰਨੈਲ ਸਿੰਘ ਕਾਕੂਵਾਲਾ, ਨਰੰਜਣ ਸਿੰਘ ਸਫੀਪੁਰ, ਪਿੰ੍ਸੀਪਲ ਗੁਰਤੇਜ ਸਿੰਘ ਜਨਾਲ, ਅਮਰਜੀਤ ਸਿੰਘ, ਦਵਿੰਦਰ ਸਿੰਘ ਬੀਕੇਯੂ ਰਾਜੇਵਾਲ, ਬੀਕੇਯੂ ਉਗਰਾਹਾਂ ਬਲਾਕ ਦਿੜ੍ਹਬਾ ਕਾਰਜਕਾਰੀ ਪ੍ਰਧਾਨ ਭਰਭੂਰ ਸਿੰਘ ਮੌੜਾਂ ਅਤੇ ਨਾਇਬ ਸਿੰਘ ਗੁੱਜਰਾਂ, ਹਰਬੰਸ ਸਿੰਘ ਦਿੜ੍ਹਬਾ ਇਸਤਰੀ ਵਿੰਗ ਦੇ ਪ੍ਰਧਾਨ ਕੁਲਵਿੰਦਰ ਕੌਰ ਦਿੜ੍ਹਬਾ, ਇੰਦਰਜੀਤ ਕੌਰ ਦਿਆਲਗੜ੍ਹ, ਅੰਮਿ੍ਤਪਾਲ ਕੌਰ, ਕਰਨੈਲ ਕੌਰ, ਸ਼ੇਰ ਕੌਰ ਕੌਹਰੀਆਂ, ਵੀਰ ਸਿੰਘ ਡਵੀਜਨਲ ਸਕੱਤਰ ਪੀਐਸਈਬੀ ਇੰਪਲਾਈਜ ਫੈਡਰੇਸਨ ਦਿੜ੍ਹਬਾ, ਮਾਸਟਰ ਨਾਇਬ ਸਿੰਘ ਰਟੋਲਾਂ ਡੈਮੋਕੇ੍ਟਿਕ ਟੀਚਰਜ ਫਰੰਟ, ਗੁਰਮੇਲ ਸਿੰਘ ਬੀਕੇਯੂ ਡਕੌਂਦਾ, ਮੱਖਣ ਸਿੰਘ, ਜਮੀਨ ਪ੍ਰਰਾਪਤੀ ਸੰਘਰਸ ਕਮੇਟੀ ਸ਼ਾਦੀਹਰੀ ਆਦਿ ਹਾਜਰ ਸਨ।

Advertisement

Check Also

ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ ਬਿੱਟੂ

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੰਤਰੀ ਬਣਨ ਤੋਂ ਬਾਅਦ ਆਪਣਾ ਮਨ ਵੀ ਬਦਲ …

error: Content is protected !!