Home / ਦੁਨੀਆ ਭਰ / ਦੀਵਾਲੀ ਤੇ ਇਹ ਚੀਜ਼ਾ ਗਿਫਟ ਨਾ ਦਿਉ

ਦੀਵਾਲੀ ਤੇ ਇਹ ਚੀਜ਼ਾ ਗਿਫਟ ਨਾ ਦਿਉ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸੰਗਤ ਜੀ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਦੀਵਾਲੀ ਸਾਡੇ ਦੇਸ਼ ਚ ਬੜੀ ਸ਼ਰਧਾ ਨਾਲ ਬਣਾਇਆ ਜਾਣ ਵਾਲਾ ਪਵਿੱਤਰ ਤਿਉਹਾਰ ਹੈ ਜਿਵੇਂ-ਜਿਵੇਂ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਬਾਜ਼ਾਰਾਂ ਵਿੱਚ ਦੀਵਾਲੀ ਦੇ ਤੋਹਫ਼ਿਆਂ ਦੀ ਖਰੀਦਦਾਰੀ ਵਧਦੀ ਜਾ ਰਹੀ ਹੈ। ਸੰਗਤ ਜੀ ਦੀਵਾਲੀ ਦੇ ਮੌਕੇ ‘ਤੇ ਅਸੀ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਤੋਹਫੇ ਦਿੰਦੇ ਹਨ ਅਤੇ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੰਦੇ ਹਨ। ਸੰਗਤ ਜੀ ਦੀਵਾਲੀ ‘ਤੇ ਕਦੇ ਵੀ ਗਿਫਟ ਨਾ ਕਰੋ ਇਹ 4 ਚੀਜ਼ਾਂ, ਖ਼ਤਮ ਕਰ ਦੇਣਗੀਆਂ ਘਰ ਦੀ ਸੁੱਖ-ਸ਼ਾਂਤੀ।

new

ਧਾਰਮਿਕ ਗ੍ਰੰਥਾਂ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਲੋਕਾਂ ਨੂੰ ਤੋਹਫ਼ੇ ਵਜੋਂ ਦੇਣ ਜਾਂ ਲੈਣ ਤੋਂ ਬਚਣਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਵਾਸਤੂ ਵਿੱਚ ਇਨ੍ਹਾਂ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਉਹ 4 ਚੀਜ਼ਾਂ ਜੋ ਦੀਵਾਲੀ ਦੇ ਦਿਨ ਗਿਫਟ ਨਹੀਂ ਕਰਨੀਆਂ ਚਾਹੀਦੀਆਂ।

ਚੱਪਲਾਂ ਜਾਂ ਜੁੱਤੀਆਂ ਦਾ ਤੋਹਫ਼ਾ ਨਾ ਦਿਓ ਦੀਵਾਲੀ ‘ਤੇ ਤੋਹਫ਼ੇ ਵਜੋਂ ਚੱਪਲਾਂ ਜਾਂ ਜੁੱਤੀਆਂ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਘਰ ਦੀ ਖੁਸ਼ਹਾਲੀ ਦੂਰ ਹੁੰਦੀ ਹੈ ਅਤੇ ਘਰ ‘ਚ ਆਰਥਿਕ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਜੁੱਤੀਆਂ ਅਤੇ ਚੱਪਲਾਂ ਦੇ ਨਾਲ-ਨਾਲ ਅਸੀਂ ਆਪਣੀ ਕਿਸਮਤ ਵੀ ਦੂਜਿਆਂ ਦੇ ਹਵਾਲੇ ਕਰ ਰਹੇ ਹਾਂ।

newhttps://punjabiinworld.com/wp-admin/options-general.php?page=ad-inserter.php#tab-4

ਰੁਮਾਲ ਜਾਂ ਅਤਰ ਗਿਫਟ ਨਾ ਕਰੋ ਵਿਦਵਾਨ ਦੱਸਦੇ ਹਨ ਕਿ ਦੀਵਾਲੀ ‘ਤੇ ਕਿਸੇ ਨੂੰ ਰੁਮਾਲ ਜਾਂ ਅਤਰ ਨਹੀਂ ਗਿਫਟ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸ਼ੁੱਕਰ, ਦਾਨ ਦੇਣ ਵਾਲੇ ਦੀ ਕੁੰਡਲੀ ਵਿੱਚ ਕਮਜ਼ੋਰ ਸਥਿਤੀ ਵਿੱਚ ਬੈਠ ਜਾਂਦਾ ਹੈ। ਇਸ ਦੇ ਨਾਲ ਹੀ ਜੋਤਿਸ਼ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪਰਫਿਊਮ ‘ਸ਼ੁੱਕਰ’ ਦਾ ਕਾਰਕ ਹੈ। ਇਸ ਲਈ ਪਰਫਿਊਮ ਦੇਣ ਨਾਲ ਵਿਅਕਤੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਸਕਦਾ ਹੈ।

new

ਸ਼ੀਸ਼ੇ ਨੂੰ ਤੋਹਫ਼ੇ ਵਜੋਂ ਦੇਣ ਤੋਂ ਪਰਹੇਜ਼ ਕਰੋ ਜੋਤਿਸ਼ ਵਿੱਚ ਦੱਸਿਆ ਗਿਆ ਹੈ ਕਿ ਸ਼ੀਸ਼ਾ ਤੋੜਨਾ ਅਸ਼ੁਭ ਮੰਨਿਆ ਜਾਂਦਾ ਹੈ। ਕਿਸੇ ਨੂੰ ਕੱਚ ਦਾ ਬਣਿਆ ਤੋਹਫ਼ਾ ਨਾ ਦਿਓ। ਅਜਿਹਾ ਇਸ ਲਈ ਕਿਉਂਕਿ ਇਸ ਦੇ ਟੁੱਟਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਇਹ ਦੇਣ ਵਾਲੇ ਅਤੇ ਲੈਣ ਵਾਲੇ ਦੋਵਾਂ ਨੂੰ ਮੁਸੀਬਤ ਵਿੱਚ ਪਾ ਸਕਦਾ ਹੈ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!