Home / ਦੁਨੀਆ ਭਰ / ਮੀਹ ਹਨੇਰੀ ਬਾਵਜੂਦ ਵੀ ਕਣਕ ਉਦਾ ਖੜੀ

ਮੀਹ ਹਨੇਰੀ ਬਾਵਜੂਦ ਵੀ ਕਣਕ ਉਦਾ ਖੜੀ

ਪੰਜਾਬ ਚ ਗੜੇ ਹਨੇਰੀ ਮੀਂਹ ਨਾਲ ਬੁਰਾ ਹਾਲ ਪਰ ਇਸ ਜੱਟ ਦੇ 10 ਕਿੱਲੇ ਕਣਕ ਨੂੰ ਕੁੱਝ ਵੀ ਨਹੀਂ ਹੋਇਆ ਐਸਾ ਚਮਤਕਾਰ? ਸੁਣੋ ਸੱਚ ਕਿਉ ਖੜੀ ਕਣਕ? ਆਉ ਜਾਣਦੇ ਹਾਂ ਪੂਰੀ ਵੀਡਿਓ ਬਾਈ ਜੀ ਕਣਕ ਕਿਉ ਇਸ ਤਰ੍ਹਾਂ ਖੜੀ ਹੈ ਵੀਰ ਨੇ ਕਿਸਾਨਾਂ ਨੂੰ ਸਮਝਾਇਆ ਹੈ ਕਾ ਕੁਦਰਤ ਨਾਲ ਪੰਗੇ ਨਾਲ ਲਵੋ। ਦੋਖੋ ਮੇਰੀ ਕਣਕ ਐਨੇ ਮੀਹ ਹਨੇਰੀ ਗੜੇਮਾਰੀ ਕਰਕੇ ਵੀ ਉਸੇ ਤਰ੍ਹਾਂ ਖੜੀ ਹੈ।।

new

ਕੁਦਰਤ ਕੀ ਕਹਿੰਦੀ ਹੈ, ਮਨੁੱਖ ਨੇ ਕਦੇ ਨਹੀਂ ਸਮਝਿਆ। ਕੁਦਰਤ ਤੋਂ ਸਾਨੂੰ ਬਹੁਤ ਕੁਝ ਮਿਲਿਆ ਹੋਇਆ ਹੈ। ਕੀ ਵਜ਼ੂਦ ਹੈ ਸਾਡਾ ਕੁਦਰਤ ਤੋਂ ਬਿਨਾਂ, ਕੁਦਰਤ ਸਾਡੀ ਹਮੇਸ਼ਾ ਜੀਵਣ ਦਾਤੀ ਰਹੀ ਹੈ ਪਰ ਇਨਸਾਨ ਨੇ ਕੀ ਕੀਤਾ। ਬਿਨਾਂ ਸੋਚਦੇ ਇਸ ਨੂੰ ਬਰਬਾਦ ਕਰਦਾ ਗਿਆ। ਸਮੇਂ ਸਮੇਂ ਇਸ ਨੇ ਮਨੁੱਖ ਨੂੰ ਸੁਚੇਤ ਵੀ ਕੀਤਾ। ਕੁਦਰਤੀ ਆਫਤਾਂ ਆਈਅ, ਪਰ ਇਨਸਾਨ ਨਹੀਂ ਸਮਝਿਆ। ਸਗੋਂ ਰੱਜ ਕੇ ਕੁਦਰਤ ਨਾਲ ਖਿਲਵਾੜ ਕੀਤਾ।

ਜੰਗਲ ਕੱਟ ਸੁੱਟੇ, ਵਾਤਾਵਰਣ ਵਿੱਚ ਪ੍ਰਦੂਸ਼ਣ ਪੈਦਾ ਕਰ ਦਿੱਤਾ। ਧਰਤੀ ਤੇ ਵਸਦੇ ਜੀਵਾਂ ਨੂੰ ਮਾਰ ਮਕਾਇਆ। ਅੱਜ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਾਂ। ਇਹਨਾਂ ਦੇ ਜ਼ਿੰਮੇਵਾਰ ਵੀ ਅਸੀਂ ਹੀ ਹਾਂ, ਕਿਉਂਕਿ ਅਸੀਂ ਰੱਜ ਕੇ ਕੁਦਰਤ ਨਾਲ ਛੇੜ ਛਾੜ ਕੀਤੀ ਹੈ। ਕੁਦਰਤ ਨਾਲ ਛੇੜ ਛਾੜ ਕਰਨ ਦਾ ਖਮਿਆਜ਼ਾ ਹਮੇਸ਼ਾ ਇਨਸਾਨ ਨੂੰ ਭੁਗਤਨਾ ਪੈਂਦਾ ਹੈ। ਜੇ ਮਨੁੱਖ ਕੁਦਰਤ ਨਾਲ ਛੇੜ ਛਾੜ ਨਾਂ ਕਰੇ ਤਾਂ ਅਸੀਂ ਕੁਦਰਤੀ ਆਫਤਾਂ ਤੋਂ ਬਚ ਜਾਈਏ, ਪਰ ਨਹੀਂ। ਇਨਸਾਨ ਆਪਣੀਆਂ ਲੋੜਾਂ ਦੀ ਪੂਰਤੀ ਲਈ ਇਹ ਸਭ ਕਰਦਾ ਜਾ ਰਿਹਾ ਹੈ। ਧਰਤੀ ਤੇ ਪਾਪ ਇੰਨਾ ਵਧ ਗਿਆ ਹੈ ਕਿ ਇਨਸਾਨ ਕੁਦਰਤ ਨਾਲ ਤਾਂ ਛੇੜ ਛਾੜ ਕਰਦਾ ਹੀ ਹੈ, ਇਨਸਾਨ ਇਨਸਾਨ ਦਾ ਵੀ ਵੈਰੀ ਬਣ ਗਿਆ ਹੈ।

newhttps://punjabiinworld.com/wp-admin/options-general.php?page=ad-inserter.php#tab-4

ਸਿਆਣੇ ਕਹਿੰਦੇ ਹਨ ਕਿ ਜਦੋਂ ਧਰਤੀ ਤੇ ਪਾਪ ਵਧ ਜਾਂਦਾ ਹੈ ਤਾਂ ਉਸ ਦਾ ਹਿਸਾਬ ਕਿਤਾਬ ਕਰਨ ਲਈ ਕੋਈ ਜ਼ਰੂਰ ਆਉਂਦਾ ਹੈ। ਸ਼ਾਇਦ ਇਸਦਾਹੀਪ੍ਰਕੋਪ ਹੈ, ਜੋ ਅਸੀਂ ਝੱਲ ਰਹੇ ਹਾਂ। ਇੱਕ ਨਿੱਕਾ ਜਿਹਾ ਜੀਵ ਵਾਇਰਸ, ਜਿਸਨੇ ਸਾਰਾ ਸੰਸਾਰ ਬਿਪਤਾ ਵਿੱਚ ਪਾਇਆ ਹੋਇਆ ਹੈ। ਜਿਸ ਅੱਗੇ ਅਸੀਂ ਸਾਰੇ ਲਾਚਾਰ ਹਾਂ, ਸਿਰਫ ਪ੍ਰੇਜ਼ ਹੀ ਕੰਮ ਆ ਰਿਹਾ ਹੈ। ਸਾਨੂੰ ਆਪਣਾ ਵਾਤਾਵਰਣ ਸਾਫ ਰੱਖਣਾ ਚਾਹੀਦਾ ਹੈ ਅਤੇ ਕੁਦਰਤ ਨਾਲ ਛੇੜ ਛਾੜ ਨਹੀਂ ਕਰਨੀ ਚਾਹੀਦੀ।ਕੁਦਰਤ ਹਰੀ ਭਰੀ ਹੀ ਸੋਹਣੀ ਲੱਗਦੀ ਹੈ। ਹੁਣ ਇਹ ਸੋਚੋ ਕਿ ਕੁਦਰਤ ਸਬਕ ਸਖਾਉਣ ਲਈ ਆਈ ਹੈ। ਉਸੀਂ ਕੁਦਰਤ ਤੋਂ ਸਬਕ ਸਿੱਖੀਏ ਅਤੇ ਆਉਣ ਵਾਲੀਆਂ ਹੋਰ ਕੁਦਰਤੀਆਫਤਾਂ ਤੋਂ ਬਚੀਏ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!