Home / ਵੀਡੀਓ / ਖਡੂਰ ਸਾਹਿਬ ਤੋਂ ਆਈ ਵੱਡੀ ਖਬਰ

ਖਡੂਰ ਸਾਹਿਬ ਤੋਂ ਆਈ ਵੱਡੀ ਖਬਰ

ਅੰਮ੍ਰਿਤਪਾਲ ਸਿੰਘ ਜੀ ਦੇ ਨਾਂਮ ਦਾ ਇਕ ਸ਼ਖਸ਼ ਹਲਕੇ ਵਿਚ ਖੜਾ ਹੈ ਤੇ ਉਹ ਵੀ ਅਜਾਦ ਇਹ ਸਰਕਾਰ ਦੀ ਚਾਲ ਹੈ , ਲੱਖ ਲੱਖ ਸ਼ੁਕਰ ਹੈ ਵਾਹਿਗੁਰੂ ਦਾ ਕੇ ਹੁਣ ਸੋਸ਼ਲ ਮੀਡੀਆ ਦਾ ਯੁਗ ਹੈ, ਕਈਆਂ ਪੰਥਕਾਂ ਨੂੰ ਸੋਸ਼ਲ ਮੀਡੀਆ ਬਹੁਤ ਬੁਰਾ ਲੱਗਦਾ ਹੈ , ਕਿਉਂਕਿ ਸੋਸ਼ਲ ਮੀਡੀਆ ਆਪਣੀ ਤਾਕਤ ਦੇ ਸਹਾਰੇ ਬਹ ਸੱਚ ਝੂਠ ਦਾ ਨਿਤਾਰਾ ਕਰ ਰਿਹਾ ਹੈ ਉਹਨਾਂ ਦਾ ਮਸਲਾ ਇਹ ਹੈ ਪਰ ਸੋਸ਼ਲ ਮੀਡੀਆ ਸਾਡੀ ਸਭ ਤੋਂ ਵੱਡੀ ਤਾਕਤ ਹੈ ਸੰਘਰਸ਼ ਲੜਨ ਲਈ ਇਹੋ ਜਿਹੀਆਂ ਟੁੱਚਰ ਚਾਲ ਆ ਹੁਣ ਕਾਮਯਾਬ ਨਹੀਂ ਹੋ ਸਕਦੀਆਂ ਸਰਕਾਰੇ ਤੇਰੀਆਂ ਚਾਲਾਂ ਨਹੀਂ ਕਾਮਯਾਬ ਹੋਣ ਦਿੰਦੇ ਇਸ ਵਾਰ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਨਾਲ ਇਹ ਮੋਰਚਾ ਫਤਿਹ ਹੋਣਾ ਹੈ।

ਉੱਧਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਮਾਨ ਦਲ ਵੀ ਆਪਣੇ ਵਾਅਦਿਆਂ ਤੋਂ ਮੁਕਰ ਗਿਆ ਹੈ,,,,,ਮਾਨ ਦਲ ਆਲੇ ਪਹਿਲਾਂ ਸੋਚਦੇ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਕਿਹੜੇ ਪੇਪਰ ਭਰੇ ਜਾਣੇ ਹਨਸੋ ਅਪਣੀ ਨੀਤੀ ਅਨੁਸਾਰ ਕਿਉਂ ਨਾ ਅੰਮ੍ਰਿਤਪਾਲ ਸਿੰਘ ਦੀ wave ਨੂੰ ਆਪਣੇ ਹੱਕ ਵਿਚ ਵਰਤ ਲਈਏ ਅਤੇ ਡਰਾਮਾ ਕਰੀਏ ਕਿ ਅਸੀਂ ਪੇਪਰ ਨਹੀਂ ਭਰਨੇ ਪਰ ਜਦੋਂ ਅੰਮ੍ਰਿਤਪਾਲ ਸਿੰਘ ਦੇ ਪੇਪਰ ਕੈਂਸਲ ਹੋਣਗੇ ਤੇ ਬਣੀ ਬਣਾਈ ਪੰਥਕ ਜਜ਼ਬਾਤ ਦੀ ਖੀਰ ਖਾਵਾਂਗੇ
ਪਰ ਹੋਇਆ ਇਸਦੇ ਉਲਟ ਅਤੇ ਆਹ 4,5 ਹਜਾਰ ਵੋਟ ਲੈਣ ਆਲੇ ਬਲੇਰ ਨੂੰ ਅਤੇ ਆਕਾ ਮਾਨ ਨੂੰ ਪਤਾ ਲੱਗਾ ਕਿ ਪੇਪਰ ਤਾਂ ਭਰੇ ਗਏ ਫ਼ਿਰ ਇਹਨਾਂ ਹੁਣ ਆਪਣੇ ਪੇਪਰ ਭਰ ਦਿੱਤੇ।


2, ਕਿਉਂ ਕਿ ਜੇਕਰ ਪੇਪਰ ਕੈਂਸਲ ਹੋਏ ਤਾਂ ਇਹ ਚੀਚੀ ਨੂੰ ਲਹੂ ਲਗਵਾਉਣ ਵਾਲਾ ਅੰਮ੍ਰਿਤਪਾਲ ਅਤੇ ਹੋਰਨਾਂ ਦੇ ਨਾਮ ਜਪ ਕੇ ਅਪਣੀ ਜਿੱਤ ਪ੍ਰਾਪਤ ਕਰੂਗਾ ਜੇਕਰ ਪੇਪਰ ਭਰੇ ਗਏ ਤਾਂ ਇਹ ਮਾਨ ਦਲ ਦੀ ਧਿਰ ਬਣੂ ਸੋ ਅਹ ਹੈ ਇਹਨਾਂ ਦਾ ਕਿਰਦਾਰ ਕਿਉ ਕਿ ਜਦੋਂ ਇਹਨਾਂ ਦੀ ਅਖੌਤੀ ਪੰਥਕ ਧਿਰ ਨੂੰ ਇਹ ਪਤਾ ਲੱਗਾ ਕਿ ਅੰਮ੍ਰਿਤਪਾਲ ਸਿੰਘ ਨੇ ਆਪਣੇ ਪਿਤਾ ਜੀ ਨੂੰ covering candidate ਰੱਖਿਆ ਤਾਂ ਇਹਨਾਂ ਦਾ ਪੰਥਕ ਪੁਣਾ ਫੁੱਟ ਫੁੱਟ ਕੇ ਬਾਹਰ ਆ ਗਿਆ

Check Also

Arvind Kejriwal ਨੂੰ ਮਿਲੀ Bail

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ’ਤੇ ਰਾਜ …