Home / ਦੁਨੀਆ ਭਰ / ਕੈਨੇਡਾ ਤੋਂ ਆਈ ਵੱਡੀ ਖਬਰ

ਕੈਨੇਡਾ ਤੋਂ ਆਈ ਵੱਡੀ ਖਬਰ

ਅੱਜ ਗੱਲ ਕਰਾਂਗੇ ਬੀ ਐਲ ਐਸ ਜਿਹੜਾ ਕਿ ਇੰਡੀਅਨ ਪਾਸਪੋਰਟ ਐਪਲੀਕੇਸ਼ਨ ਸੈਟਰ ਹੈ ਜਿਥੇ ਲੋਕਾਂ ਨੂੰ ਬਹੁਤ ਜਿਆਦਾ ਦਿਕਤਾਂ ਦਾ ਸਾਹਮਨਾ ਕਰਨਾ ਪੈਦਾ ਹੈ ਇਥੇ ਬਹੁਤ ਲੰਬੀਆਂ ਲੰਬੀਆ ਲਾਈਨਾਂ ਲੱਗਦੀਆ ਹਨ ਸਵੇਰੇ ਛੇ ਵਜੇ ਲੋਕ ਇਥੇ ਆ ਕੇ ਲਾਈਨ ਵਿੱਚ ਲੱਗ ਜਾਂਦੇ ਹਨ ਪਰ ਇਸ ਦੇ ਬਾਵਜੂਦ ਵੀ ਪਾਸਪੋਰਟ ਲੈਣ ਦੇ ਵਿੱਚ ਵੀ ਦਿਕਤਾਂ ਹਨ ਪਾਸਪੋਰਟ ਜਮਾਂ ਕਰਵਾਉਣ ਦੇ ਵਿੱਚ ਵੀ ਦਿਕਤਾਂ ਹਨ ਅਤੇ ਵੀਜਾ ਵਿੱਚ ਵੀ ਦਿਕਤਾਂ ਹਨ ਇਹ ਤਮਾਮ ਚੀਜਾਂ ਦੇ ਬਾਰੇ ਅੱਜ ਗੱਲਬਾਤ ਕਰਾਂਗੇ ਤੇ ਲੋਕਾਂ ਦਾ ਇਸ ਬਾਰੇ ਕੀ ਕਹਿਣਾ ਅਤੇ ਇਸ ਸਮੱਸਿਆ ਦਾ ਹੱਲ ਉਹ ਕਿਸ ਢੰਗ ਨਾਲ ਚਾਹੁੰਦੇ ਹਨ ਇਸ ਚੀਜ ਬਾਰੇ ਵੀ ਤੁਹਾਨੂੰ ਦੱਸਾਂਗੇ

new

ਲੋਕਾ ਦਾ ਕਹਿਣਾ ਹੈ ਕਿ ਜਿਵੇ ਲੋਕ ਇਸ ਦਫਤਰ ਸਾਹਮਨੇ ਬਾਰਿਸ਼ ਦੇ ਵਿੱਚ ਖੜੇ ਹਨ ਅਤੇ ਹਰੇਕ ਨੂੰ ਦਿਕਤ ਹੈ ਸੋ ਸਵੇਰੇ ਤੋ ਹੀ ਲੋਕ ਇਥੇ ਆ ਕੇ ਖੜ ਜਾਦੇ ਹਨ ਅਤੇ ਇਸ ਦਫਤਰ ਵਿੱਚ ਆ ਕੇ ਕੋਈ ਪਤਾ ਨਹੀ ਲੱਗਦਾ ਕਿ ਕਿੰਨਾ ਸਮਾਂ ਲੱਗੇਗਾ ਅਤੇ ਦੂਸਰਾਂ ਜਦੋ ਉਹ ਘਰੇ ਬੈਠੇ ਹੀ ਅਪਾਇਟਮੈਟ ਲੈਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਥੇ ਉਹਨਾ ਨੂੰ ਅਪਾਂਇਟਮੈਟ ਨਹੀ ਮਿਲਦੀ ਸੋ ਇਥੇ ਮਜਬੂਰਨ ਦਫਤਰ ਸਾਹਮਣੇ ਆ ਕੇ ਉਹਨਾ ਨੂੰ ਖੜੇ ਹੋਣਾ ਪੈਦਾ ਹੈ ਜਿਥੇ ਕਿ ਬਹੁਤ ਠੰਡ ਅਤੇ ਨਾਲ ਦੀ ਨਾਲ ਬਾਰਿਸ਼ ਦਾ ਵੀ ਕੋਈ ਪਤਾ ਨਹੀ ਲੱਗਦਾ ਕਦੋ ਆ ਜਾਵੇ ਸੋ ਲੋਕਾਂ ਦਾ ਕਹਿਣਾ ਹੈ ਕਿ ਇਹ ਸਹੀ ਨਹੀ ਹੈ ਅਤੇ ਕਨੇਡਾ ਸਰਕਾਰ ਨੂੰ ਇਸ ਦਾ ਕੋਈ ਹੱਲ ਕਰਨਾ ਚਾਹੀਦਾ ਹੈ

ਕੁੱਝ ਲੋਕ ਆਉਦੇ ਹਨ ਤਾਂ ਲੰਬੀਆ ਲਾਈਨਾ ਦੇਖ ਕੇ ਵਾਪਿਸ ਚਲੇ ਜਾਂਦੇ ਹਨ ਅਤੇ ਕੁੱਝ ਕੁ ਤਾਂ ਸਵੇਰ ਤੋ ਲਾਈਨ ਵਿੱਚ ਕੱਗੇ ਹੋਣ ਕਾਰਨ ਥੱਕ ਜਾਦੇ ਹਨ ਤਾਂ ਉਹ ਵੀ ਵਾਪਸ ਚਲੇ ਜਾਂਦੇ ਹਨ ਕੁੱਝ ਲੋਕ ਜਿਹੜੇ ਕਾਫੀ ਦੂਰ ਤੋ ਆ ਰਹੇ ਹਨ ਅਤੇ ਉਹਨਾ ਨੂੰ ਵੀ ਖਾਲੀ ਹੱਥ ਮੁੜਨਾ ਪੈਦਾ ਹੈ ਈ ਵੀਜਾ ਜੋ ਕਿ ਬੰਦ ਪਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਉਹ ਸਭ ਤੋ ਵਧੀਆ ਹੈ ਜੇਕਰ ਈ ਵੀਜਾ ਦੁਬਾਰਾ ਸ਼ੁਰੂ ਹੋ ਜਾਵੇ ਤਾਂ ਲੋਕਾਂ ਨੂੰ ਲਾਈਨ ਵਿੱਚ ਲੱਗਣਾ ਹੀ ਨਾ ਪਵੇ ਕੁੱਝ ਲੋਕ ਪਹਿਲਾਂ ਈ ਵੀਜਾ ਰਾਹੀ ਭਾਰਤ ਜਾ ਚੁੱਕੇ ਹਨ ਅਤੇ ਉਥੇ ਦਫਤਰ ਵਿੱਚ ਜਾਣ ਦੀ ਉਹਨਾ ਨੂੰ ਲੋੜ ਹੀ ਨਹੀ ਪਈ ਘਰੇ ਬੈਠਿਆ ਹੀ ਉਹਨਾ ਨੂੰ ਈ ਵੀਜਾ ਮਿਲ ਗਿਆ ਅਤੇ ਉਥੋ ਵੀਜਾ ਲੈਣ ਤੋ ਬਾਅਦ ਉਹਨਾ ਟਿਕਟ ਕਰਵਾਈ ਅਤੇ ਆਪਣੇ ਘਰੇ ਪੰਜਾਬ ਚਲੇ ਗਏ ਸੋ ਲੋਕਾਂ ਦਾ ਕਹਿਣਾ ਹੈ ਕਿ ਈ ਵੀਜਾ ਸਭ ਤੋ ਵਧੀਆ ਹੈ ਅਤੇ ਸਰਕਾਰ ਨੂੰ ਉਹ ਦੁਬਾਰਾ ਸ਼ੁਰੂ ਕਰਨਾ ਚਾਹੀਦਾ ਹੈ

newhttps://punjabiinworld.com/wp-admin/options-general.php?page=ad-inserter.php#tab-4

ਇਸ ਤੋ ਇਲਾਵਾ ਲੋਕਾਂ ਨੇ ਕਿਹਾ ਕਿ ਜੇਕਰ ਉਹ ਈ ਵੀਜਾ ਸ਼ੁਰੂ ਨਹੀ ਕਰਦੇ ਤਾਂ ਕਮਿਉਨਟੀ ਦੀ ਲਗਾਤਾਰ ਵੱਧ ਰਹੀ ਮੰਗ ਤੋ ਬਾਅਦ ਉਹਨਾ ਨੂੰ ਇਹਨਾ ਦਫਤਰਾਂ ਵਿੱਚ ਵੀ ਵਾਧਾ ਕਰਨਾ ਚਾਹੀਦਾ ਹੈ ਤਿੰਨ ਗੁਣਾ ਜਿਆਦਾ ਇਹਨਾ ਨੂੰ ਹੋਰ ਦਫਤਰ ਖੋਲਣੇ ਚਾਹੀਦੇ ਹਨ ਜਿਵੇ ਕਿ ਹੁਣ ਕਨੇਡਾ ਵਿੱਚ ਸਟੱਡੀ ਵੀਜੇ ਤੇ ਬਹੁਤ ਸਾਰੇ ਵਿਦਿਆਰਥੀ ਆ ਰਹੇ ਹਨ ਅਤੇ ਜਿਹੜੇ ਇਥੇ ਪੜਾਈ ਲਈ ਆ ਰਹੇ ਹਨ ਤਾਂ ਉਹ ਆਪਣੇ ਘਰ ਵਾਪਸ ਵੀ ਜਰੂਰ ਜਾਣਗੇ ਸੋ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਕਨੇਡਾ ਸਰਕਾਰ ਇਹ ਤਾਂ ਨਹੀ ਕਹਿ ਸਕਦੀ ਕਿ ਸਾਨੂੰ ਕੱਲ ਹੀ ਪਤਾ ਲੱਗਿਆ ਕਿ ਹੁਣ ਇਥੇ ਇਨੇ ਜਿਆਦਾ ਪ੍ਰਵਾਸੀ ਹੋ ਗਏ ਹਨ ਸਾਨੂੰ ਪਤਾ ਨਹੀ ਲੱਗਦਾ ਪਤਾ ਪਰ ਪਤਾ ਹਰੇਕ ਮੁਲਕ ਦੇ ਲੋਕਾਂ ਦਾ ਲੱਗ ਰਿਹਾ ਹੈ ਕਿ ਕਿੰਨੇ ਲੋਕ ਬਾਹਰਲੇ ਦੇਸ਼ਾ ਤੋ ਕਨੇਡਾ ਆ ਰਹੇ ਹਨ ਅਤੇ ਇਸ ਕਰਕੇ ਉਹਨਾ ਜਦੋ ਵਾਪਸ ਜਾਣਾ ਹੁੰਦਾ ਹੈ ਸੋ ਇਸ ਕਰਕੇ ਉਹਨਾ ਨੂੰ ਈ ਵੀਜਾ ਸ਼ੁਰੂ ਕਰਨਾ ਚਾਹੀਦਾ ਹੈ ਜਿਸ ਨਾਲ ਦਫਤਰਾਂ ਸਾਹਮਨੇ ਵੀ ਭੀੜ ਘੱਟ ਜਾਵੇਗੀ ਅਤੇ ਲੋਕ ਵੀ ਖੁਸ਼ ਹੋ ਜਾਣਗੇ

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!