ਦੋਸਤੋ ਅੱਜ ਦੀ ਵੱਡੀ ਖਬਰ ਹੁਣੇ ਹੁਣੇ ਪੈਟਰੋਲ ਅਤੇ ਡੀਜਲ 12 ਰੁਪੈ ਹੋਇਆ ਸਸਤਾ ਜਿਸ ਨਾਲ ਆਮ ਜਨਤਾ ਨੂੰ ਮਿਲੇਗੀ ਵੱਡੀ ਰਾਹਤ ਦੋਸਤੋ ਕੌਮਾਤਰੀ ਵਿੱਚਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਜਾਰੀ ਹੈ ਪਿਛਲੇ ਤਿੰਨ ਮਹੀਨਿਆਂ ਵਿੱਚ ਅੰਤਰ ਰਾਸ਼ਟਰੀ ਬਜਾਰ ਵਿੱਚ ਪੱਚੀ ਤੋ ਤੀਹ ਡਾਲਰ ਸਸਤੇ ਹੋ ਗਏ ਹਨ ਫਿਲਹਾਲ ਕੱਚਾ ਤੇਲ 91 ਡਾਲਰ ਪ੍ਰਤੀ ਬੈਰਲ ਦੇ ਆਸ ਪਾਸ ਚੱਲ ਰਿਹਾ ਹੈ ਪਰ ਫਿਰ ਵੀ ਦੇਸ਼ ਵਿੱਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਕੋਈ ਰਾਹਤ ਨਹੀ ਮਿਲੀ ਪਿਛਲ਼ੀ ਵਾਰ 21 ਮਈ ਨੂੰ ਕੇਦਰ ਸਰਕਾਰ ਨੇ ਪੈਟਰੋਲ ਅਤੇ ਡੀਜਲ ਦੇ ਐਸਾਈਜ ਡਿਉਟੀ ਘਟਾਈ ਸੀ ਇਸ ਤੋ ਬਾਅਦ ਦੇਸ਼ ਭਰ ਵਿੱਚ ਪੈਟਰੋਲ ਸਾਢੇ 9 ਰੁਪੈ ਅਤੇ ਡੀਜਲ ਸੱਤ ਰੁਪੈ ਸਸਤਾ ਹੋਇਆ ਸੀ ਕੱਚੇ ਤੇਲ ਦੀਆ ਕੀਮਤਾ ਵਿੱਚ ਹੁਣ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ
ਅੱਜ ਕੱਲ ਦੀ ਮਹਿਗਾਈ ਦੇ ਜਮਾਨੇ ਵਿੱਚ ਆਮ ਲੋਕਾਂ ਨੂੰ ਕਿਨੀਆਂ ਮੁਸ਼ਕਿਲਾ ਦਾ ਸਾਹਮਨਾ ਕਰਨਾ ਪੈਦਾ ਹੈ ਇਹ ਸਿਰਫ ਉਹੀ ਲੋਕ ਜਾਣਦੇ ਹਨ ਅਤੇ ਦੋਸਤੋ ਅਜਿਹੇ ਵਿੱਚ ਤੇਲ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ ਇਥੋ ਤੱਕ ਕਿ ਖਾਣ ਵਾਲੇ ਤੇਲ ਦੀਆਂ ਕੀਮਤਾ ਵੀ ਕਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ ਵੱਧਦੀ ਮਹਿਗਾਈ ਕਰਕੇ ਬਹੁਤ ਸਾਰੇ ਗਰੀਬ ਲੋਕਾਂ ਨੂੰ ਭੁੱਖਿਆਂ ਹੀ ਸੌਣਾ ਪੈਦਾ ਹੈ ਪਰ ਸ਼ੁਕਰ ਹੈ ਪੰਜਾਬ ਸਰਕਾਰ ਦਾ ਜੋ ਕਿ ਗਰੀਬਾਂ ਨੂੰ ਰਾਸ਼ਨ ਵੀ ਵੰਡਦੀ ਹੈ ਪੰਜਾਬ ਸਰਕਾਰ ਨੇ ਬਾਕੀ ਕੰਮ ਭਾਵੇ ਨਹੀ ਕੀਤੇ ਲਰ ਗਰੀਬਾ ਲਈ ਆਟੇ ਦਾਲ ਦਾ ਪ੍ਰਬੰਧ ਕੀਤਾ ਹੋਇਆ ਹੈ ਉਹਨਾ ਨੇ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਬਣਾਏ ਹਨ ਜਿਸ ਵਿੱਚ ਇੱਕ ਪਰਿਵਾਰ ਦੇ ਸਾਰੇ ਮੈਬਰਾ ਦੇ ਨਾਮ ਹੁੰਦੇ ਹਨ ਅਤੇ ਮੈਬਰਾਂ ਦੇ ਹਿਸਾਬ ਨਾਲ ਉਹਨਾ ਆਟਾ ਦਾਲ ਮਿਲ ਜਾਦਾਂ ਹੈ
ਇੱਕ ਕੰਮ ਹੋਰ ਪੰਜਾਬ ਸਰਕਾਰ ਨੇ ਬਹੁਤ ਵਧੀਆਂ ਕੀਤਾ ਹੈ ਜਿਸ ਵਿੱਚ ਉਹਨਾ ਨੇ ਪੰਜਾਬ ਦੇ ਗਰੀਬ ਬੱਚਿਆਂ ਨੂੰ ਸਿੱਖਿਆਂ ਦੇਣ ਲਈ ਸਰਕਾਰੀ ਸਕੂਲ਼ਾਂ ਵਿੱਚ ਵਧੀਆਂ ਅਧਿਆਪਕ ਰੱਖੇ ਹਨ ਅਤੇ ਪਹਿਲੀ ਤੋ ਅੱਠਵੀ ਤੱਕ ਦੇ ਬੱਚਿਆਂ ਨੂੰ ਦੁਪਿਹਰ ਦਾ ਖਾਣਾ ਵੀ ਸਕੂਲ ਵਿੱਚ ਹੀ ਦਿੱਤਾ ਜਾਦਾਂ ਹੈ ਬੱਚਿਆ ਨੂੰ ਹਰ ਛੇ ਮਹੀਨੇ ਬਾਅਦ ਸਕੂਲ ਦੀਆਂ ਵਰਦੀਆਂ ਅਤੇ ਬੂਟ ਵੀ ਦਿੱਤੇ ਜਾਦੇ ਹਨ ਅਤੇ ਉਹਨਾ ਨੂੰ ਵਜੀਫੇ ਵੀ ਮਿਲਦੇ ਹਨ ਸੋ ਦੋਸਤੋ ਪੰਜਾਬ ਸਰਕਾਰ ਨੇ ਇਦਾ ਦੇ ਬਹੁਤ ਵਧੀਆਂ ਵਧੀਆਂ ਕੰਮ ਕੀਤੇ ਹਨ ਜਿੰਨਾ ਦੀ ਤਰੀਫ ਕਰਨੀ ਬਣਦੀ ਹੈ ਅਤੇ ਉਹ ਸਾਰੇ ਕੰਮਾਂ ਵਿੱਚ ਗਰੀਬ ਲੋਕਾਂ ਦਾ ਹੀ ਫਾਇਦਾ ਹੈ ਜਿਸ ਕਾਰਨ ਅੱਜ ਹਰੇਕ ਗਰੀਬ ਸੁਖੀ ਹੈ ਅਤੇ ਉਸ ਨੂੰ ਆਪਣਾ ਢਿੱਡ ਪਾਲਣ ਜਾਂ ਫਿਰ ਆਪਣੇ ਬੱਚਿਆਂ ਨੂੰ ਪੜਾਉਣ ਲਈ ਕਿਸੇ ਦੇ ਤਰਲੇ ਨਹੀ ਕਰਨੇ ਪੈਦੇ ਸੋ ਦੋਸਤੋ ਜੇਕਰ ਤੁਸੀ ਵੀ ਪੰਜਾਬ ਸਰਕਾਰ ਦੇ ਇਹਨਾ ਕੰਮਾਂ ਤੋ ਖੁਸ਼ ਹੋ ਤਾਂ ਇਸ ਖਬਰ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਜੀ ਧਨਵਾਦ