ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਸਭ ਨੂੰ ਬੇਨਤੀ ਹੈ ਜੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਜਿਸ ਤਰ੍ਹਾਂ ਸਭ ਨੂੰ ਪਤਾ ਹੀ ਹੈ ਜੀ ਕਿ ਪੰਜਾਬ ਚ ਇਸ ਸਮੇਂ ਗਾਵਾਂ ਨੂੰ ਇੱਕ ਨਵਾ ਰੋ ਗ ਲੱਗਿਆਂ ਹੈ ਜਿਸ ਕਾਰਨ ਬਹੁਤ ਸਾਰੀਆਂ ਗਾਵਾਂ ਇਸ ਦੁਨੀਆ ਤੋਂ ਚਲੀਆਂ ਗਈਆਂ ਹਨ। ਆਉ ਸੁਣਦੇ ਹਾਂ ਪੂਰੀ ਵੀਡੀਓ।। ਪੰਜਾਬ ਚ ਖਤਮ ਹੋ ਰਹੀਆਂ ਗਾਵਾਂ ਦੇ ਲੰਪੀ ਸਕਿਨ ਦਾ ਵੀਰ ਨੇ ਕੱਢਿਆ ਪੱਕਾ ਹੱਲ ਘਰ ਬੈਠੇ ਬਣਾ ਸਕਦੇ ਹੋ ਇੰਝ ਦਵਾ। ਇਸ ਦੇ ਜਾਣਕਾਰੀ ਵੀਰ ਨੇ ਇਸ ਵੀਡੀਓ ਚ ਦਿੱਤੀ ਹੈ ਦੱਸ ਦਈਏ ਕਿ ਬਾਈ ਨੇ ਬਿਨਾਂ ਕਿਸੇ ਲਾਲਚ ਤੋਂ ਇਹ ਦਵਾ ਤਿਆਰ ਕਰਨ ਦਾ ਤਰੀਕਾ ਸਭ ਨੂੰ ਦੱਸਿਆਂ ਹੈ ਹੁਣ ਸਾਡਾ ਵੀ ਫਰਜ ਬਣਦਾ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਇਸ ਤਰ੍ਹਾਂ ਦੀਆਂ ਗੱਲਾਂ ਅਸੀ ਪਹਿਲਾਂ ਵੀ ਸੁਣੀਆਂ ਸੀ ਪਰ ਅੱਜ ਅਸੀ ਆਪਣੇ ਅੱਖੀਂ ਦੇਖ ਵੀ ਲਿਆ ਹੈ।।
ਦੱਸ ਦਈਏ ਕਿ ਇਹ ਲੰਪੀ ਸਕਿਨ ਦੀ ਪ੍ਰੋਬਲ ਮਾਲਵਾ ਖੇਤਰ ਚ ਜਿਆਦਾ ਪਾਈ ਜਾ ਰਹੀ ਹੈ ਜਿਸ ਕਾਰਨ ਦੁੱਧ ਦੇ ਰੇਟਾਂ ਚ ਕਾਫੀ ਉਛਾਲ ਆਇਆ ਹੈ ਕਿਉਂਕਿ ਲੋਕੀ ਹੁਣ ਗਾਵਾਂ ਦਾ ਦੁੱਧ ਛੱਡ ਕੇ ਹੋਰ ਤਰ੍ਹਾਂ ਦੁੱਧ ਲੈਣ ਦੀ ਦੌੜ ਚ ਹਨ। ਦੁੱਧ ਸਾਡੇ ਜੀਵਨ ਦਾ ਜਰੂਰੀ ਅੰਗ ਬਣ ਚੁੱਕਾ ਹੈ ਜਿਸ ਬਿਨਾਂ ਸਾਡਾ ਜੀਵਨ ਅਧੂਰਾ ਹੈ।।
ਆਯੁਰਵੇਦ ਵਿੱਚ ਦੁੱਧ ਦਾ ਸੇਵਨ ਬਹੁਤ ਜ਼ਰੂਰੀ ਦੱਸਿਆ ਗਿਆ ਹੈ। ਇਹ ਨਾ ਸਿਰਫ਼ ਸਾਡੇ ਸਰੀਰ ਵਿੱਚ ਜ਼ਰੂਰੀ ਪੌਸ਼ਟਿਕ ਤੱਤਾਂ ਅਤੇ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦਾ ਹੈ, ਇਹ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਨ ਵਿੱਚ ਵੀ ਬਹੁਤ ਮਦਦਗਾਰ ਹੁੰਦਾ ਹੈ।ਸਿਰਫ ਮਿੱਠੇ ਅਤੇ ਪੱਕੇ ਫਲਾਂ ਨੂੰ ਦੁੱਧ ਆਦਿ ਵਿੱਚ ਮਿਲਾ ਕੇ ਪੀਣਾ ਚਾਹੀਦਾ ਹੈ ਕਿਉਂਕਿ ਜੇਕਰ ਤੁਸੀਂ ਦੁੱਧ ਦੇ ਨਾਲ ਗਲਤ ਫਲ ਖਾਂਦੇ ਹੋ, ਤਾਂ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਕਿ ਕਿਹੜੇ ਫਲਾਂ ਨੂੰ ਦੁੱਧ ‘ਚ ਮਿਲਾ ਕੇ ਖਾਣ ਨਾਲ ਤੁਹਾਡੀ ਸਿਹਤ ਲਈ ਫਾਇਦੇਮੰਦ ਹੋ ਸਕਦੇ ਹਨ।