Home / ਦੁਨੀਆ ਭਰ / ਮਜੀਠੀਆ ਬਾਰੇ ਆਈ ਵੱਡੀ ਖਬਰ

ਮਜੀਠੀਆ ਬਾਰੇ ਆਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਦੀ ਜਮਾਨਤ ਹੋ ਗਈ ਹੈ ਇਸ ਜੀ ਜਾਣਕਾਰੀ ਉਨ੍ਹਾਂ ਦੀ ਭੈਣ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੇ ਪੇਜ ਤੇ ਦਿੱਤੀ ਹੈ ਉਨ੍ਹਾਂ ਨੇ ਲਿਖਿਆ ਹੈ ਕਿ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਸਦਕਾ ਮੇਰੇ ਭਰਾ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਜੀ ਨੂੰ ਮਿਲੀ ਜਮਾਨਤ। ਪ੍ਰਮਾਤਮਾ ਸਾਡੇ ਭਰਾ ਦੇ ਯਾਰ ਨੂੰ ਹਮੇਸ਼ਾ ਚੜਦੀ ਕਲਾੱ ਚ ਰਖੇ ।।।

ਦੱਸ ਦਈਏ ਕਿ ਬਿਕਰਮਜੀਤ ਮਜੀਠੀਆ ਕਾਫੀ ਸਮੇਂ ਭਾਵ 168 ਤੋਂ ਅੰਦਰ ਸਨ ਅੱਜ ਉਨ੍ਹਾਂ ਦੀ ਜਮਾਨਤ ਹੋਈ ਹੈ ਰੱਖੜੀ ਵਾਲੇ ਦਿਨ ਤੇ। ਦੱਸ ਦਈਏ ਕਿ ਉਹ ਵੋਟਾਂ ਦੇ ਨਤੀਜੇ ਤੋਂ ਪਹਿਲਾਂ ਹੀ ਅੰਦਰ ਸਨ ਦੱਸ ਦਈਏ ਕਿ ਉਨ੍ਹਾਂ ਦੇ ਸਾਥੀ ਨਵਜੋਤ ਸਿੰਘ ਸਿੱਧੂ ਵੀ ਇੱਕ ਸਾਲ ਲਈ ਅੰਦਰ ਹੈ।

ਦੱਸ ਦਈਏ ਕਿ , ਭਾਜਪਾ ਨੇ ਜਿਥੇ ਮਜੀਠੀਆ ਦੀ ਤਰੀਫ ਕੀਤੀ, ਉਥੇ ਜਮਾਨਤ ਮਿਲਣ ਉਤੇ ਵਧਾਈ ਵੀ ਦਿੱਤੀ ਹੈ। ਭਾਜਪਾ ਆਗੂ ਹਰਜੀਤ ਗਰੇਵਾਲ ਨੇ ਆਖਿਆ ਹੈ ਕਿ ਅਦਾਲਤ ਨੇ ਮਜੀਠੀਆ ਨੂੰ ਜਮਾਨਤ ਦਿੱਤੀ ਹੈ, ਮੈਂ ਸਮਝਦਾ ਹਾਂ ਕਿ ਉਨ੍ਹਾਂ ਨੇ ਆਪਣੇ ਆਪ ਦੇ ਇਕ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੱਤਾ। ਜਦੋਂ ਉਨ੍ਹਾਂ ਉਤੇ ਦੋ ਸ ਲੱਗੇ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਕੀਤਾ।।।

ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਨਸ਼ਿਆਂ ਨਾਲ ਸਬੰਧਤ ਕੇਸ ਵਿੱਚ ਨਿਯਮਤ ਜ਼ਮਾਨਤ ਦੇ ਦਿੱਤੀ ਹੈ। ਮਜੀਠੀਆ ਨੇ ਪਿਛਲੇ ਸਾਲ 20 ਦਸੰਬਰ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤੇ ਗਏ ਕੇਸ ਵਿੱਚ ਰੈਗੂਲਰ ਜ਼ਮਾਨਤ ਲਈ ਹਾਈ ਕੋਰਟ ਦਾ ਰੁਖ਼ ਕੀਤਾ ਸੀ।।।

ਮੰਤਰੀ ਤੇ ਐਮਪੀ ਸਮੇਤ ਅਜਿਹੇ ਲੋਕਾਂ ਤੋਂ ਸਮਾਜ ਵੀ ਪ੍ਰੇਰਨਾ ਲੈਂਦਾ ਹੈ। ਉਨ੍ਹਾਂ ਨੇ ਕਾਨੂੰਨ ਵਿਚ ਜੋ ਵਿਸ਼ਵਾਸ ਰੱਖਿਆ ਹੈ, ਉਨ੍ਹਾਂ ਨੂੰ ਅੱਜ ਜਮਾਨਤ ਮਿਲੀ ਹੈ। ਹੁਣ ਵੀ ਉਹ ਕਾਨੂੰਨ ਦਾ ਸਾਹਮਣੇ ਕਰਨਗੇ ਤੇ ਸਾਫ ਸੁਥਰੇ ਹੋ ਕੇ ਵੀ ਨਿਕਲਣਗੇ। ਇਸ ਲਈ ਉਨ੍ਹਾਂ ਨੂੰ ਵਧਾਈ ਵੀ ਹੈ। ਉਨ੍ਹਾਂ ਨੇ ਇਕ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੱਤਾ ਹੈ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?