ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਮੁੰਡਿਆ ਤੇ ਕੁੜੀਆ ਦੇ ਲਈ ਭਰਤੀਆ ਕੱਢੀਆ ਗਈਆ ਹਨ। ਜਿਨਾ ਦੇ ਲਈ ਤੁਸੀ ਅਪਲਾਈ ਕਰਕੇ ਵਧੀਆ ਮਿਹਨਤ ਕਰਕੇ ਆਪਣਾ ਰੁਜਗਾਰ ਪਾ ਸਕਦੇ ਓ ਕਿਹਾ ਜਾ ਰਿਹਾ ਹੈ ਕਿ
ਪੰਜਾਬ ਪੁਲਿਸ ਦੇ ਵਲੋ ਇਕ ਪਬਲਿਕ ਨੋਟਿਸ ਜਾਰੀ ਕਰਿਆ ਗਿਆ ਹੈ। ਜਿਸ ਦੇ ਵਿਚ ਕਿਹਾ ਜਾ ਰਿਹਾ ਹੈ ਕਿ ਮੁੰਡੇ ਤੇ ਕੁੜੀਆ ਦੇ ਲਈ ਭਰਤੀ ਹੈ ਜਿਸ ਦੇ ਲਈ ਦੋਨੋ ਹੀ ਅਪਲਾਈ ਕਰ ਸਕਦੇ ਹਨ। ਇਸ ਨੋਟਿਸ ਦੇ ਵਿਚ ਕਿਹਾ ਜਾ ਰਿਹਾ ਹੈ ਕਿ ਹੈਡ ਕਾਂਸਟੇਬਲ ਦੀ ਅਸਾਮੀ ਦੇ ਲਈ ਭਰਤੀ ਹੈ ਜਿਸ ਦੇ ਵਿਚ 4358 ਅਸਾਮੀਆਂ ਜਾਰੀ ਕਰੀਆ ਗਈਆ ਹਨ।
ਜਿਸ ਦੇ ਲਈ ਅਪਲਾਈ ਕਰਨ ਦੇ ਬਾਦ ਇਸ ਦੀ ਇਕ ਲਿਖਤੀ ਪਰੀਖਿਆ ਹੋਵੇਗੀ। ਜਿਸ ਦੇ ਬਾਦ ਤੁਹਾਨੂੰ ਬੁਲਾਇਆ ਜਾਵੇਗਾ ਇਹ ਅਗਸਤ ਦੇ ਪਹਿਲੇ ਹਫਤੇ ਕੁੜੀਆ ਆਪਣੀ ਤਿਆਰੀ ਕਰਕੇ ਆਓਣ। ਕਿਹਾ ਜਾ ਰਿਹਾ ਹੈ ਕਿ 25.09.21 ਨੂੰ ਪੇਪਰ ਦੇ ਹੋਵੇਗਾ।
ਦਸਿਆ ਜਾ ਰਿਹਾ ਹੈ ਕਿ ਜੇਕਰ ਤੁਸੀ ਇਸ ਦੇ ਬਾਰੇ ਹੋਰ ਜਾਣਕਾਰੀ ਲੈਣੀ ਹੈ ਤਾ ਇਸ ਦੀ ਆਫਿਸੀਅਲ ਵੈਬਸਾਈਟ ਪੰਜਾਬ ਪੁਲਿਸ ਤੇ ਜਾ ਕੇ ਕੈ ਸਕਦੇ ਓ ਜਿਹੜਾ ਤੁਹਾਡਾ ਲਿਖਤੀ ਪੇਪਰ ਹੋਵੇਗਾ।