Home / ਦੁਨੀਆ ਭਰ / ਮੂਸੇਵਾਲਾ ਮਾਮਲੇ ਚ ਆਈ ਵੱਡੀ ਖਬਰ

ਮੂਸੇਵਾਲਾ ਮਾਮਲੇ ਚ ਆਈ ਵੱਡੀ ਖਬਰ

ਸਿੱਧੂ ਮੂਸੇਵਾਲਾ (Sidhu Moose Wala ) ਦਾ ਦਿਹਾਂਤ ਬੀਤੀ 29 ਮਈ ਨੂੰ ਪੂਰਾ ਹੋ ਗਿਆ ਸੀ । ਉਸ ਤੋਂ ਬਾਅਦ ਉਨ੍ਹਾਂ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ । ਸਿੱਧੂ ਮੂਸੇਵਾਲਾ ਨੂੰ ਗੱਡੀਆਂ ਦਾ ਬਹੁਤ ਸ਼ਂੌਕ ਸੀ । ਖ਼ਾਸ ਕਰਕੇ ਜੀਪ ਉਨ੍ਹਾਂ ਨੂੰ ਬਹੁਤ ਪਸੰਦ ਸਨ । ਸਿੱਧੂ ਮੂਸੇਵਾਲਾ ਇਨ੍ਹਾਂ ਗੱਡੀਆਂ ਨੂੰ ਖੁਦ ਤਿਆਰ ਕਰਵਾਉਂਦੇ ਸਨ । ਸਿੱਧੂ ਮੂਸੇਵਾਲਾ ਤੋਂ ਪਹਿਲਾਂ ਇੱਕ ਜੀਪ ਤਿਆਰ ਕਰਵਾਉਣ ਲਈ ਦਿੱਤੀ ਸੀ ।

ਇਹ ਜੀਪ ਹੁਣ ਤਿਆਰ ਹੋ ਚੁੱਕੀ ਹੈ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਤੱਕ ਪਹੁੰਚਾਈ ਗਈ ਹੈ । ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਇਸ ਜੀਪ ਨੂੰ ਵੇਖ ਕੇ ਭਾਵੁਕ ਹੋ ਗਏ । ਕਿਉਂਕਿ ਹੁਣ ਇਸ ਜੀਪ ਦੀ ਸਵਾਰੀ ਕਰਨ ਵਾਲਾ ਇਸ ਦੁਨੀਆ ‘ਤੇ ਨਹੀਂ ਰਿਹਾ ਹੈ ।ਇਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਇਸ ਜੀਪ ਨੂੰ ਵੇਖ ਰਹੇ ਹਨ । ਸਿੱਧੂ ਮੂਸੇਵਾਲਾ ਦਾ ਬੀਤੀ ੨੯ ਮਈ ਨੂੰ ਰੱਬ ਨੂੰ ਪਿਆਰਾ ਹੋ ਗਿਆ ਸੀ । ਮਾਪਿਆਂ ਦਾ ਇੱਕਲਾ ਪੁੱੱਤ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਚਲਾ ਗਿਆ ।

ਦੱਸ ਦਈਏ ਕਿ ਜੂਨ ਮਹੀਨੇ ‘ਚ ਹੀ ਸਿੱਧੂ ਮੂਸੇਵਾਲਾ ਦਾ ਵਿਆਹ ਹੋਣਾ ਸੀ । ।ਪਰ ਇਸ ਤੋਂ ਪਹਿਲਾਂ ਹੀ ਉਸ ਦਾ ਖਤਮ ਕਰ ਕਰ ਦਿੱਤਾ ਗਿਆ । ਜਿਸ ਪੁੱਤ ਨੇ ਬੁਢਾਪੇ ‘ਚ ਮਾਪਿਆਂ ਦਾ ਸਹਾਰਾ ਬਣਨਾ ਸੀ, ਉਸ ਬਜ਼ੁਰਗ ਪਿਤਾ ਨੇ ਹੀ ਆਪਣੇ ਮੋਢਿਆਂ ‘ਤੇ ਜਵਾਨ ਪੁੱਤਰ ਦੀ ਅਰਥੀ ਚੁੱਕੀ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਮਾਨਸਾ ਜਿਲ੍ਹੇ ਦੇ ਪਿੰਡ ਮੂਸਾ ਦਾ ਰਹਿਣ ਵਾਲਾ ਸੀ ਜੋ ਨਾਲ ਲੱਗਦੇ ਪਿੰਡ ਮਾਖਾ ਰਾਏਪੁਰ ਗਾਗੋਵਾਲ ਦੇ ਕੋਲ ਹੈ ਜੋ ਮਾਨਸਾ ਤਲਵੰਡੀ ਸਾਬੋ ਰੋਡ ਤੇ ਆਉਦਾ ਹੈ।ਮੂਸੇਵਾਲਾ ਮਾਮਲੇ ਚ ਆਈ ਵੱਡੀ ਖਬਰ

Check Also

CM ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ …

ਮੰਤਰੀ ਭਗਵੰਤ ਮਾਨ ਨੂੰ ਰੈਗੂਲਰ ਸਿਹਤ ਜਾਂਚ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ …