ਦੱਸ ਦੇਈਏ ਕੀ ਪੰਜਾਬ ਸਰਕਾਰ ਵੱਲੋ ਆਮ ਲੋਕਾਂ ਨੂੰ ਕੋਈ ਨਾ ਕੋਈ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ।ਇੱਕ ਹੋਰ ਸਹੂਲਤ ਪੰਜਾਬ ਦੇ CM ਭਗਵੰਤ ਮਾਨ ਵਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ, CM ਬਣਨ ਸਮੇਂ ਹੀ ਭਗਵੰਤ ਮਾਨ ਵੱਲੋ ਵਾਅਦੇ ਕੀਤੇ ਗਏ ਸਨ ਜਿਨਾਂ ਨੂੰ ਪੂਰਾ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ ਕੁੱਝ ਵਾਅਦੇ ਪੂਰੇ ਵੀ ਕੀਤੇ ਗਏ ਤੇ ਕੁੱਝ ਜਾਰੀ ਹਨ।ਭਗਵੰਤ ਮਾਨ ਵੱਲੋ ਪੰਜਾਬ ਦੇ ਬਿਜਲੀ ਖਪਤਕਾਰਾ ਨੂੰ 300 ਯੂਨਿਟ ਮਾਫ਼ ਕਰਨ ਦਾ ਵਾਅਦਾ ਕੀਤਾ ਗਿਆ ਸੀ
ਜਿਸ ਨੂੰ 1 ਜੁਲਾਈ ਤੱਕ ਦਾ ਸਮਾਂ ਦਿਤਾ ਸੀ ਤੇ ਹੁਣ ਅੱਜ 1 ਜੁਲਾਈ ਤੇ ਭਗਵੰਤ ਮਾਨ ਨੇ ਉਸੇ ਵਾਅਦੇ ਨੂੰ ਪੂਰਾ ਕਰਨ ਲਈ ਵੱਡਾ ਐਲਾਨ ਕੀਤਾ ਹੈ ਕਿ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ।ਕਿਉਂਕਿ ਚੋਣਾਂ ਵੇਲੇ ਭਗਵੰਤ ਮਾਨ ਵਲੋਂ ਕਿਹਾ ਗਿਆ ਸੀ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਹਰ ਮਹੀਨੇ 300 ਯੂਨਿਟ ਫ੍ਰੀ ਵਿੱਚ ਦਿੱਤੀ ਜਾਵੇਗੀ, ਜਿਸ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਜਿਸ ਨੂੰ 1 ਜੁਲਾਈ ਤੋਂ 300 ਯੂਨਿਟ ਮੁਫ਼ਤ ਮੁਹੀਮ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਵਿੱਚ2 ਮਹੀਨੇ ਵਿੱਚ600 ਯੂਨਿਟ ਹੀ ਫ੍ਰੀ ਕੀਤੀ ਗਈ ਹੈ
ਜੇਕਰ 600 ਯੂਨਿਟ ਤੋਂ 1 ਯੂਨਿਟ ਵੀ ਉੱਪਰ ਖਪਤ ਹੁੰਦੀ ਹੈ ਤਾਂ ਉਸਨੂੰ 601 ਯੂਨਿਟ ਦੇ ਰੁਪਏ ਬਿਜਲੀ ਮਹਿਕਮੇ ਨੂੰ ਦੇਣੀ ਪੈ ਸਕਦੀ ਹੈ।Sc, Bc ਤੇ BPL ਪਰਿਵਾਰ ਨੂੰ ਇਸਦਾ ਲਾਭ ਦਿੱਤਾ ਗਿਆ ਹੈ ਪ੍ਰੰਤੂ ਲਾਭ ਉਸ ਸਮੇ ਤੱਕ ਹੀ ਹੈਂ ਕਿ ਜਿਸ SC, BC ਅਤੇ BPL ਪਰਿਵਾਰ ਦੇ ਘਰ ਵਿੱਚ ਇੱਕ ਕਿੱਲੋ ਵਾਟ ਤੱਕ ਦਾ ਕੋਨੇਕਸ਼ਨ ਹੈ ਤਾਂ ਉਹਨਾਂ ਨੂੰ ਇਸ ਸਕੀਮ ਦਾ ਲਾਭ ਮਿਲ ਸਕਦਾ ਹੈ।ਬਾਕੀ ਦੀ ਪੂਰੀ ਜਾਣਕਾਰੀ ਲਈ ਵੀਡੀਓ