ਦੱਸ ਦੇਈਏ ਕੀ ਮੁਫਤ ਬਿਜਲੀ ਲਈ ਇਹ ਦਸਤਾਵੇਜ ਜਮਾ ਕਰਵਾਉਣੇ ਜਰੂਰੀ ! ਤਿੰਨ ਸੌ ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਬਾਰੇ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ।ਕੁਝ ਦਸਤਾਵੇਜ਼ ਜਮ੍ਹਾਂ ਕਰਵਾਉਣੇ ਨੇ ਪੈਣਗੇ ਨਹੀਂ ਤਾਂ ਤੁਹਾਨੂੰ ਪੂਰਾ ਬਿਲ ਹੀ ਭਰਨਾ ਪਵੇਗਾ।ਉਸ ਬਾਰੇ ਦੱਸਣ ਜਾ ਰਹੇ ਹਾਂ।ਦੋਸਤੋ ਦੱਸ ਦੇਈਏ ਇਹਦੇ
ਵਿੱਚ ਆਪਾਂ ਪਹਿਲੀ ਗੱਲ ਕਰਦਿਆਂ ਜਿਨ੍ਹਾਂ ਨੇ ਨਵੇਂ ਮੀਟਰ ਲਗਵਾਏ ਹਨ ਉਹ ਧਿਆਨ ਦੇਣ ਉਨ੍ਹਾਂ ਨੇ ਦਸਤਾਵੇਜ਼ਾਂ ਦੀਅਾਂ ਕੁਝ ਰਸਿਦਾ ਲਗਾ ਦਿੱਤੀਆਂ ਸਨ ਜਿਸ ਵਿੱਚੋਂ ਆਪਾਂ ਕਹਿ ਸਕਦੇ ਹਾਂ ਜਾਤੀ ਸਰਟੀਫਿਕੇਟ ਜੇਕਰ ਤੁਹਾਡਾ ਰੀਜਨਲ ਬਣ ਚੁੱਕਾ ਹੈ ਐਸ ਸੀ ਬੀ ਸੀ ਦਾ।ਉਹ ਤੁਸੀਂ ਪੀਐੱਸਪੀਸੀਐੱਲ ਦਫਤਰ ਵਿਚ ਜਮ੍ਹਾਂ ਜ਼ਰੂਰ ਕਰਵਾ ਦਿਓ।
ਜੇਕਰ ਤੁਸੀਂ ਉਹ ਨਹੀਂ ਕਰਵਾਉਂਦੇ ਤਾਂ ਤੁਹਾਡੀ ਵੈਰੀਫਿਕੇਸ਼ਨ ਇੱਕ ਜੁਲਾਈ ਤੋਂ ਜਦੋਂ ਮੁਫ਼ਤ ਬਿਜਲੀ ਸਟਾਰਟ ਹੋਵੇਗੀ।ਉਨ੍ਹਾਂ ਇਸ ਤੋਂ ਬਾਅਦ ਤੁਹਾਨੂੰ ਬਿੱਲ ਪੂਰਾ ਆ ਸਕਦਾ ਹੈ।ਦੋਸਤੋ ਜਨਰਲ ਕੈਟਾਗਿਰੀ ਲਈ ਜੇ ਉਨ੍ਹਾਂ ਨੂੰ ਤਿੰਨ ਸੌ ਤੋਂ ਬਿਲ ਪਲੱਸ ਆਉਂਦਾ ਹੈ ਤਾਂ ਉਨ੍ਹਾਂ ਨੂੰ ਪੂਰਾ ਬਿਲ ਭਰਨਾ ਪਵੇਗਾ। ਦੋਸਤੋ ਐਸੀ ਬੀਸੀ ਵਰਗ ਨੂੰ ਤਿੱਨ ਸੌ
ਤੋਂ ਜੇਕਰ ਉੱਪਰ ਯੂਨਿਟਾਂ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਉੱਪਰ ਵਾਲੀਆਂ ਯੂਨਿਟਾਂ ਦਾ ਹੀ ਬਿੱਲ ਭਰਨਾ ਪਵੇਗਾ।ਦੋਸਤੋ ਇਸ ਤੋਂ ਬਾਅਦ ਅਗਲੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਘਰ ਦਾ ਲੋਡ ਸੈੱਟ ਨਹੀਂ ਕਰਵਾਇਆ ਉਹ ਸੈੱਟ ਜ਼ਰੂਰ ਕਰਵਾ ਲਵੋ। ਦੋਸਤੋ ਤੀਜੀ ਗੱਲ ਦੱਸਦੇ ਹਾਂ ਜਿਨ੍ਹਾਂ ਦੇ ਮੀਟਰ ਘਰ ਦੇ ਅੰਦਰ ਹਨ
ਉਹ ਬਾਹਰ ਜ਼ਰੂਰ ਕਰਵਾ ਲਵੋ। ਮਹਿਕਮਾ ਭਾਰੀ ਜੁਰਮਾਨਾ ਪਾ ਰਿਹਾ ਹੈ।ਜੇਕਰ ਤੁਹਾਨੂੰ ਭਾਰੀ ਜੁਰਮਾਨਾ ਪੈ ਗਏ ਤਾਂ ਤੁਹਾਨੂੰ ਦਿੱਕਤ ਆ ਸਕਦੀ ਹੈ।ਫਿਰ ਤਿੰਨ ਸੌ ਬਿਜਲੀ ਯੂਨਿਟ ਮੁਫ਼ਤ ਦੇ ਵਿੱਚ ਵੀ ਦਿੱਕਤ ਆ ਸਕਦੀ ਹੈ।ਦੋਸਤੋ ਜੇਕਰ ਜਿਨ੍ਹਾਂ ਦੇ ਪਹਿਲਾਂ ਮੀਟਰ ਲੱਗੇ ਹਨ। ਜਿਹਨਾਂ ਨੇ ਦਸਤਾਵੇਜ਼ ਨਹੀਂ ਜਮ੍ਹਾ ਕਰਵਾਏ ਤਾਂ ਉਹ ਜ਼ਰੂਰ ਜਮ੍ਹਾ ਕਰਵਾ ਦਿਓ।