ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਮੂਸੇਵਾਲਾ ਵੀਰ ਸਾਡੇ ਚ ਨਹੀਂ ਰਿਹਾ ਪਰ ਉਹ ਅਜੇ ਵੀ ਸਾਡੇ ਦਿਲਾਂ ਚ ਜਗ੍ਹਾ ਬਣਾ ਕੇ ਬੈਠਾ ਹੈ। ਮਾਨਸਾ ਜਿਲ੍ਹੇ ਦਾ ਪੁੱਤ ਜਾਦਾ ਜਾਦਾ ਸਾਰੀ ਦੁਨੀਆ ਨੂੰ ਰੁਵਾ ਗਿਆ ਹੈ। ਮੂਸੇਵਾਲਾ ਬਾਈ ਦੀ ਚੜਾਈ ਪੰਜ ਨਹੀਂ ਸਗੋ ਬਾਲੀਵੁੱਡ ਹਾਲੀਵੁੱਡ ਤੱਕ ਸੀ ਜਿੱਥੇ ਅੱਜ ਤੱਕ ਪੰਜਾਬ ਦਾ ਕੋਈ ਗਾਇਕ ਨਹੀ ਪਹੁੰਚ ਸਕਿਆ। ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਕਾਫ਼ੀ ਗੱਲਾਂ ਚਰਚਾ ਚ ਹਨ ਵੱਡੀ ਖਬਰ ਆ ਰਹੀ ਹੈ ਸਿੱਧੂ ਮੂਸੇਵਾਲਾ ਬਾਰੇ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦੇ ਚਲੇ ਜਾਣ ਬਾਅਦ ਹਰ ਕੋਈ ਅਪਸੈਟ ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਘਰ ਉਨ੍ਹਾਂ ਦੇ ਮਾਤਾ-ਪਿਤਾ ਨਾਲ ਦੁਖ ਵੰਡਾਉਣ ਆ ਰਿਹਾ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਚੜਾਈ ਦਾ ਇੱਥੋ ਹਿਸਾਬ ਲਗਾਇਆਂ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਬਾਲੀਵੁੱਡ ਦੇ ਡੌਨ ਸੰਜੇ ਦੱਤ ਵੀ ਮਿਲਣ ਲਈ ਖੁਦ ਉਨ੍ਹਾਂ ਦੇ ਪਿੰਡ ਆ ਸਕਦੇ ਹਨ ।
ਦੱਸ ਦਈਏ ਕਿ ਉੱਧਰ ਦੂਜੇ ਪਾਸੇ ਸਿਮਰਜੀਤ ਮਾਨ ਜੀ ਨੇ ਵਾਅਦਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਲੈ ਕੇ ਦੇਣਗੇ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਮਾਨ ਸਾਬ ਨੂੰ ਸਪੈਸ਼ਲ ਫੋਨ ਕਰਕੇ ਚੋਣਾਂ ਚ ਸਾਥ ਦੇਣ ਦਾ ਵਾਅਦਾ ਕੀਤਾ ਸੀ ਜੋ ਹੁਣ ਪੂਰਾ ਹੋਣਾ ਚਾਹੀਦਾ ਹੈ ਇਹ ਦਾਅਵਾ ਆ ਮਾਨ ਦਲ ਦੇ ਲੋਕਾਂ ਦਾ।।
ਬੇਹੱਦ ਭਾਵੁਕ ਤਸਵੀਰਾਂ -ਸਸਕਾਰ ਤੋਂ ਬਾਅਦ ਅੱਜ ਆਪਣੇ ਦਿਲ ਨਾਲ ਪੁੱਤਰ ਦੀਆਂ ਅਸਥੀਆਂ ਦੀ ਗੱਠ ਲਾਈ ਬੈਠਾ ਸਿੱਧੂ ਮੂਸੇਵਾਲਾ ਦਾ ਪਿਤਾ | ਸਾਡਾ 6 ਫੁੱਟ ਦਾ ਮੁੰਡਾ ਇਕ ਪੋਟਲੀ ਵਿੱਚ ਬੰਨ ਦਿੱਤਾ -ਮਾਤਾ ਪਿਤਾ ਦੇ ਬੋਲ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਸਾਡੇ ਚ ਨਹੀਂ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਫੁੱਲ ਚੁਗੇ ਗਏ ਹਨ। ਸਿੱਧੂ ਮੂਸੇਵਾਲਾ ਦਾ ਬੀਤੇ ਦਿਨ ਉਨ੍ਹਾਂ ਦੇ ਖੇਤਾਂ ਵਿਚ ਅੰਤਿਮ ਸਸਕਾਰ ਕੀਤਾ ਗਿਆ ਸੀ। ਇਸ ਦੌਰਾਨ ਮੂਸੇਵਾਲਾ ਦੇ ਪਰਿਵਾਰ ਦੇ ਮੈਂਬਰ ਤੇ ਹੋਰ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਸ਼੍ਰੀ ਕੀਰਤਪੁਰ ਸਾਹਿਬ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ ਹਨ ਦੱਸ ਦਈਏ ਕਿ ਉੱਥੇ ਉਨ੍ਹਾਂ ਦੇ ਮਾਤਾ ਜੀ ਬੇਹੋਸ਼ ਹੋ ਗਏ ਸੀ । ਉਸ ਜਗ੍ਹਾ ਤੇ ਮੂਸੇਵਾਲਾ ਦੇ ਬਾਪੂ ਦਾ ਸਵਾਗਤ ਨੌਜਵਾਨਾਂ ਨੇ ਫੁੱਲਾਂ ਦੀ ਵਰਖਾ ਨਾਲ ਕੀਤਾ।
ਉੱਥੇ ਮੌਜੂਦ ਹਰ ਅੱਖ ਨਮ ਸੀ। ਮਾਤਾ-ਪਿਤਾ ਇਸ ਸਮੇਂ ਬਹੁਤ ਡੂੰਘੇ ਸਦਮੇ ‘ਚ ਹਨ ਜਿਨ੍ਹਾਂ ਦਾ ਜਵਾਨ ਪੁੱਤ ਇਸ ਦੁਨੀਆਂ ਤੋਂ ਤੁਰ ਗਿਆ। ਦੱਸ ਦੇਈਏ ਕਿ ਜਿੱਥੇ ਸਿੱਧੂ ਮੂਸੇਵਾਲਾ ਦਾ ਪਰਿਵਾਰ ਸਦਮੇ ‘ਚ ਹੈ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲੇ ਵੀ ਇਸ ਦੁੱਖ ਨੂੰ ਸਹਾਰ ਨਹੀਂ ਪਾ ਰਹੇ।