ਮੂਸੇਵਾਲਾ ਦੇ ਮਾਮਲੇ ਚ ਆਏ ਦਿਨ ਨਵੀਂ-ਨਵੀਂ ਗੱਲ ਸਾਹਮਣੇ ਆ ਰਹੀ ਹੈ ਸੁਣਨ ਚਾ ਆ ਰਿਹਾ ਉਨ੍ਹਾਂ ਦੇ ਪਿੰਡ ਦੇ ਲੋਕ ਵੀ ਨਾਲ ਸੀ। ਕਹਿੰਦੇ ਨੇ ਇਨਸਾਨ ਦਾ ਸਭ ਤੋਂ ਚੰਗਾ ਦੋਸਤ ਕੁੱਤਾ ਹੁੰਦਾ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਜਾਨਵਰਾਂ ਨਾਲ ਬੇਹੱਦ ਪਿਆਰ ਸੀ, ਉਨ੍ਹਾਂ ਨੇ ਆਪਣੇ ਘਰ ਦੋ ਕੁੱਤੇ ਪਾਲੇ ਸਨ, ਉਨ੍ਹਾਂ ਦੇ ਹਾਂ ਤ ਤੋਂ ਬਾਅਦ ਮੂਸੇਵਾਲਾ ਦੇ ਇਹ ਪਾਲਤੂ ਦੋਸਤ ਵੀ ਗਮ ਵਿੱਚ ਡੂੱਬੇ ਨਜ਼ਰ ਆਏ । ਅਜਿਹੇ ‘ਚ ਸਿੱਧੂ ਮੂਸੇਵਾਲਾ ਦੇ ਦੋ ਵਫ਼ਾਦਾਰ ਕੁੱਤਿਆਂ ਨੂੰ ਵੀ ਆਪਣੇ ਮਾਲਕ ਦੀ ਸਮਾਧ ‘ਤੇ ਉਦਾਸ ਬੈਠੇ ਵੇਖਿਆ ਗਿਆ।।
ਦੱਸ ਦਈਏ ਕਿ ਦੱਸ ਦਈਏ ਸਿੱਧੂ ਮੂਸੇਵਾਲਾ ਦਾ ਅੰਤਿਮ ਰਸਮਾਂ ਉਨ੍ਹਾਂ ਦੇ ਖੇਤਾਂ ਵਿੱਚ ਕੀਤਾ ਗਿਆ ਸੀ। ਇਸ ਤੋਂ ਮਾਤਾ-ਪਿਤਾ ਨੇ ਉਸ ਥਾਂ ਉਸ ਥਾਂ ਉੱਤੇ ਪੁੱਤਰ ਦੀ ਯਾਦ ਵਿੱਚ ਸਮਾਧ ਬਣਵਾਈ ਹੈ। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਵਿੱਚ ਤੁਸੀਂ ਸਿੱਧੂ ਮੂਸੇਵਾਲਾ ਦੇ ਇੱਕ ਪਾਲਤੂ ਕੁੱਤੇ ਨੂੰ ਉਨ੍ਹਾਂ ਦੀ ਸਮਾਧ ਨੇੜੇ ਬੈਠਾ ਵੇਖ ਸਕਦੇ ਹੋ। ਇਹ ਪਿਆਰਾ ਜਿਹਾ ਕੁੱਤਾ ਆਪਣੇ ਮਾਲਿਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਬੇਹੱਦ ਉਦਾਸ ਹੈ। ਇਹ ਕੁੱਤਾ ਮੂਸੇਵਾਲਾ ਦੀ ਤਸਵੀਰ ਅੱਗੇ ਬੈਠਾ ਨਜ਼ਰ ਆ ਰਿਹਾ ਹੈ।
ਕਹਿੰਦੇ ਨੇ ਇਨਸਾਨ ਦਾ ਸਭ ਤੋਂ ਚੰਗਾ ਦੋਸਤ ਕੁੱਤਾ ਹੁੰਦਾ ਹੈ। ਗਾਇਕ ਸਿੱਧੂ ਮੂਸੇਵਾਲਾ ਨੂੰ ਜਾਨਵਰਾਂ ਨਾਲ ਬੇਹੱਦ ਪਿਆਰ ਸੀ, ਉਨ੍ਹਾਂ ਨੇ ਆਪਣੇ ਘਰ ਦੋ ਕੁੱਤੇ ਪਾਲੇ ਸਨ, ਉਨ੍ਹਾਂ ਦੇਹਾਂਤ ਤੋਂ ਬਾਅਦ ਮੂਸੇਵਾਲਾ ਦੇ ਇਹ ਪਾਲਤੂ ਦੋਸਤ ਵੀ ਗਮ ਵਿੱਚ ਡੂੱਬੇ ਨਜ਼ਰ ਆਏ । ਅਜਿਹੇ ‘ਚ ਸਿੱਧੂ ਮੂਸੇਵਾਲਾ ਦੇ ਦੋ ਵਫ਼ਾਦਾਰ ਕੁੱਤਿਆਂ ਨੂੰ ਵੀ ਆਪਣੇ ਮਾਲਕ ਦੀ ਸਮਾਧ ‘ਤੇ ਉਦਾਸ ਬੈਠੇ ਵੇਖਿਆ ਗਿਆ। ਦੱਸ ਦਈਏ ਸਿੱਧੂ ਮੂਸੇਵਾਲਾ ਦਾ ਅੰਤਿਮ ਰਸਮਾਂ ਉਨ੍ਹਾਂ ਦੇ ਖੇਤਾਂ ਵਿੱਚ ਕੀਤਾ ਗਿਆ ਸੀ। ਇਸ ਤੋਂ ਮਾਤਾ-ਪਿਤਾ ਨੇ ਉਸ ਥਾਂ ਉਸ ਥਾਂ ਉੱਤੇ ਪੁੱਤਰ ਦੀ ਯਾਦ ਵਿੱਚ ਸਮਾਧ ਬਣਵਾਈ ਹੈ। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਤਸਵੀਰ ਦੇ ਵਿੱਚ ਤੁਸੀਂ ਸਿੱਧੂ ਮੂਸੇਵਾਲਾ ਦੇ ਇੱਕ ਪਾਲਤੂ ਕੁੱਤੇ ਨੂੰ ਉਨ੍ਹਾਂ ਦੀ ਸਮਾਧ ਨੇੜੇ ਬੈਠਾ ਵੇਖ ਸਕਦੇ ਹੋ। ਇਹ ਪਿਆਰਾ ਜਿਹਾ ਕੁੱਤਾ ਆਪਣੇ ਮਾਲਿਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਬੇਹੱਦ ਉਦਾਸ ਹੈ। ਇਹ ਕੁੱਤਾ ਮੂਸੇਵਾਲਾ ਦੀ ਤਸਵੀਰ ਅੱਗੇ ਬੈਠਾ ਨਜ਼ਰ ਆ ਰਿਹਾ ਹੈ।
ਸਿੱਧੂ ਮੂਸੇਵਾਲਾ ਤੋਂ ਬਾਅਦ ਉਨ੍ਹਾਂ ਦੇ ਪਾਲਤੂ ਕੁੱਤਿਆਂ ਨੇ ਵੀ ਖਾਣਾ ਪੀਣਾ ਛੱਡ ਦਿੱਤਾ ਸੀ। ਸਿੱਧੂ ਮੂਸੇਵਾਲਾ ਦੇ ਇਹ ਦੋ ਪਿਆਰੇ ਤੇ ਬੇਹੱਦ ਖਾਸ ਦੋਸਤ ਉਨ੍ਹਾਂ ਦੇ ਟਰੈਕਟਰ 5911 ਦੇ ਹੇਠ ਉਦਾਸ ਬੈਠੇ ਨਜ਼ਰ ਆਏ ਸਨ ਤੇ ਉਨ੍ਹਾਂ ਦੇ ਅੱਗੇ ਪਿਆ ਖਾਣਾ ਵੀ ਜਿਉਂ ਦਾ ਤਿਉਂ ਪਿਆ ਨਜ਼ਰ ਆਇਆ।