Home / ਦੁਨੀਆ ਭਰ / ਕੇਦਰ ਸਰਕਾਰ ਵੱਲੋਂ ਆਈ ਵੱਡੀ ਖਬਰ

ਕੇਦਰ ਸਰਕਾਰ ਵੱਲੋਂ ਆਈ ਵੱਡੀ ਖਬਰ

ਜੇਕਰ ਤੁਸੀ ਰਾਸਨ ਧਾਰਕ ਹੋ ਤਾਂ ਕੇਂਦਰ ਸਰਕਾਰ ਨੇ ਲਾਭਪਾਤਰੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਨਿਯਮ ਬਣਾਏ ਹਨ।ਦੋਸਤੋ ਅਕਸਰ ਕੋਟਾ ਹੋਲਡਰ ਰਾਸ਼ਨ ਤੇ ਭਾਰ ਪਾ ਦਿੰਦੇ ਹਨ। ਜਿਸ ਕਾਰਨ ਲੋਕਾਂ ਨੂੰ ਰਾਸ਼ਨ ਘੱਟ ਮਿਲਦਾ ਹੈ।ਦੋਸਤੋ ਇਸ ਦੇ ਹੱਲ ਵਜੋਂ ਸਰਕਾਰ ਨੇ ਰਾਸ਼ਨ ਦੀਆਂ ਦੁਕਾਨਾਂ ਤੇ ਇਲੈਕਟ੍ਰਾਨਿਕ ਪੁਆਇੰਟ ਆਫ

ਸੇਲ ਨੂੰ ਲਾਜ਼ਮੀ ਕਰ ਦਿੱਤਾ ਹੈ।ਦੋਸਤੋ ਦੱਸ ਦੱਈਏ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਨੇ ਰਾਸ਼ਨ ਲਾਭਪਾਤਰੀਆਂ ਲਈ ਲੋੜੀਂਦਾ ਰਾਸ਼ਨ ਪ੍ਰਾਪਤ ਕਰਨਾ ਲਾਜ਼ਮੀ ਕਰ ਦਿੱਤਾ ਹੈ।ਇਸ ਦੇ ਲਈ ਭਾਰਤ ਸਰਕਾਰ ਨੇ ਰਾਸ਼ਨ ਦੀਆਂ ਦੁਕਾਨਾਂ ਚ ਇਲੈਕਟ੍ਰਾਨਿਕ ਪੁਆਇੰਟ ਆਪ ਸੈੱਲ ਉਪਕਰਨ ਨੂੰ ਇਲੈਕਟ੍ਰਾਨਿਕ ਸਕੇਲ ਨਾਲ ਜੋੜਨਾ ਜ਼ਰੂਰੀ ਕਰ ਦਿੱਤਾ ਹੈ।ਇਹ

ਜ਼ਰੂਰੀ ਕਦਮ ਲਾਭਪਾਤਰੀਆਂ ਲਈ ਰਾਸ਼ਨ ਦੀਆਂ ਦੁਕਾਨਾਂ ਚ ਪਾਰਦਰਸ਼ਤਾ ਵਧਾਉਣ ਅਤੇ ਨਾਚ ਦੇ ਤੋਲਣ ਸਮੇਂ ਘੱਟ ਕਟੌਤੀ ਨੂੰ ਰੁਕਣ ਲਈ ਚੁੱਕਿਆ ਹੈ।ਸਰਕਾਰ ਅਨੁਸਾਰ ਐਕਟ ਦੀ ਧਾਰਾ ਬਾਰਾਂ ਤਹਿਤ ਅਨਾਜ ਦੇ ਬਜ਼ਾਰ ਚ ਸੁਧਾਰ ਹੇਤੂ ਜਨਤਕ ਵੰਡ ਪ੍ਰਣਾਲੀ ਦੇ ਸੰਚਾਲਨ ਦੀ ਪਾਰਦਰਸ਼ਤਾ ਸੁਧਾਰ ਕਰਕੇ

ਪ੍ਰਕਿਰਿਆ ਨੂੰ ਅੱਗੇ ਲਿਜਾਣ ਦੀ ਇੱਕ ਕੋਸ਼ਿਸ਼ ਹੈ। ਦੋਸਤੋ ਦੱਸ ਦੱਈਏ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਖ਼ੁਰਾਕ ਸੁਰੱਖਿਆ ਦੋ ਹਜਾਰ ਪੰਦਰਾਂ ਦੇ ਉਪ ਨਿਯਮ ਦੋ ਦੇ ਨਿਯਮ ਸੱਤ ਚ ਸਤਾਰਾਂ ਰੁਪਏ ਪ੍ਰਤੀ ਕੁਇੰਟਲ ਦੇ ਵਾਧੂ ਲਾਭ ਨਾਲ ਬੱਚਤ ਨੂੰ ਉਤਸ਼ਾਹਿਤ ਕਰਨ ਲਈ ਸੋਧ ਕੀਤੀ ਗਈ ਹੈ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?