Home / ਸਿੱਖੀ ਖਬਰਾਂ / ਦੁਨੀਆ ਦਾ ਵਲੱਖਣ ਗੁਰੂਦੁਆਰਾ ਸਾਹਿਬ

ਦੁਨੀਆ ਦਾ ਵਲੱਖਣ ਗੁਰੂਦੁਆਰਾ ਸਾਹਿਬ

ਕਲਯੁਗ ਦਾ ਅਜਿਹਾ ਸਮਾਂ ਆ ਚੁੱਕਿਆ ਹੈ , ਕਿ ਅੱਜ ਦੇ ਸਮੇਂ ਵਿੱਚ ਦੁਨੀਆਂ ਦੀ ਅੱਧੀ ਨਾਲੋਂ ਜਿਆਦਾ ਆਬਾਦੀ ਕਿਸੇ ਨਾ ਕਿਸੇ ਰੋਗ ਦੇ ਨਾਲ ਪੀਡ਼ਤ ਜ਼ਰੂਰ ਹੈ । ਅਜੋਕੇ ਸਮੇਂ ਦੇ ਵਿਚ ਕਈ ਭਿਆਨਕ ਬਿਮਾਰੀਆਂ ਜਿਵੇਂ ਦਿਲ ਦੇ ਰੋਗ ,ਫੇਫੜਿਆਂ ਦੇ ਰੋਗ ,ਗੁਰਦਿਆਂ ਦੇ ਰੋਗ, ਸ਼ੂਗਰ, ਬਲੱਡ ਪ੍ਰੈਸ਼ਰ , ਔਰਤਾਂ ਤੇ ਮਰਦਾਂ ਦੇ ਰੋਗ ਅੱਜਕਲ ਆਮ ਹੁੰਦੇ ਜਾ ਰਹੇ ਹਨ । ਇਨ੍ਹਾਂ ਰੋਗਾਂ ਦਾ ਇਲਾਜ ਲਈ ਮਨੁੱਖ ਹਰ ਸੰਭਵ ਕੋਸ਼ਿਸ਼ ਕਰਦਾ ਹੈ ।

ਪਰ ਜਦੋਂ ਮਨੁੱਖ ਦੇ ਕੋਲੋਂ ਇਨ੍ਹਾਂ ਰੋਗਾਂ ਤੋਂ ਬਚਨ ਦਾ ਸਮਾਂ ਹੁੰਦਾ ਹੈ , ਉਦੋਂ ਮਨੁੱਖ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦਾ । ਜਦੋਂ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਹਨ , ਫਿਰ ਡਾਕਟਰ ਦੀਆਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾਣ ਨੂੰ ਮਨੁੱਖ ਮਜਬੂਰ ਹੋ ਜਾਂਦਾ ਹੈ । ਕਈ ਵਾਰ ਇਨ੍ਹਾਂ ਅੰਗਰੇਜ਼ੀ ਦਵਾਈਆਂ ਦਾ ਮਨੁੱਖ ਤੇ ਇੰਨਾ ਜ਼ਿਆਦਾ ਬੁਰਾ ਪ੍ਰਭਾਵ ਪੈਂਦਾ ਹੈ ਕਿ ਉਸ ਦਾ ਸਰੀਰ ਅੰਦਰੋਂ ਖੋਖਲਾ ਹੋਣਾ ਸ਼ੁਰੂ ਹੋ ਜਾਂਦਾ ਹੈ । ਜਿਸ ਕਾਰਨ ਕਈ ਹੋਰ ਬਿਮਾਰੀਆਂ ਵੀ ਮਨੁੱਖੀ ਸਰੀਰ ਨੂੰ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ । ਇਨ੍ਹਾਂ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਸਾਡੇ ਸਮਾਜ ਦੀ ਅਜਿਹੀ ਮਾਨਤਾ ਵੀ ਹੈ

ਕਿ ਅਜਿਹੇ ਬਹੁਤ ਸਾਰੇ ਗੁਰੂਆਂ , ਪੀਰਾਂ ਦੀ ਛੋਹ ਪ੍ਰਾਪਤ ਧਾਰਮਿਕ ਸਥਾਨ ਹਨ , ਜਿੱਥੇ ਅਜਿਹੀ ਭਿਆਨਕ ਰੋਗਾਂ ਦਾ ਇਲਾਜ ਬਿਨਾਂ ਕਿਸੇ ਦਵਾਈ ਤੇ ਬਿਨਾਂ ਕਿਸੇ ਪੈਸੇ ਖ਼ਰਚੇ ਹੋ ਜਾਂਦਾ ਹੈ । ਅਜਿਹੇ ਬਹੁਤ ਸਾਰੇ ਮੰਦਿਰਾਂ, ਗੁਰਦੁਆਰਿਆਂ ਤੇ ਧਾਰਮਿਕ ਸਥਾਨਾਂ ਬਾਰੇ ਤੁਸੀਂ ਸੁਣਿਆ ਹੋਵੇਗਾ । ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਗੁਰੂ ਘਰ ਬਾਰੇ ਦੱਸਾਂਗੇ ਜਿੱਥੇ ਜਦੋਂ ਪਾਠ ਹੁੰਦਾ ਹੈ ਤਾਂ ਉਸ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਹਵਾ ਵਿੱਚ ਝੂਲਦੀਆਂ ਸ਼ੁਰੂ ਹੋ ਜਾਂਦੀਆਂ ਹਨ ।ਜਿਸ ਗੁਰਦੁਆਰਾ ਸਾਹਿਬ ਬਾਰੇ ਅਸੀਂ ਜ਼ਿਕਰ ਕਰ ਰਹੀ ਹਾਂ ਉਹ ਤਰਨਤਾਰਨ ਦੇ ਪਿੰਡ ਠੱਠੀ ਖਾਰਾ ਦਾ ਗੁਰਦੁਆਰਾ ਦੁੱਖ ਨਿਵਾਰਨ ਝੂਲਣੇ ਮਹਿਲ ਦੀ ਗੱਲ ਕੀਤੀ ਜਾ ਰਹੀ ਹੈ ।

ਜਿੱਥੇ ਅਜਿਹੀ ਮਾਨਤਾ ਹੈ ਕਿ ਜੇਕਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਔਰਤ ਆ ਕੇ ਪੰਜ ਵਾਰ ਇਸ਼ਨਾਨ ਕਰ ਲੈਣ ਤਾਂ ਵਾਹਿਗੁਰੂ ਵੱਲੋ ਉਸ ਔਰਤ ਨੂੰ ਪੁੱਤਰ ਦੀ ਦਾਤ ਬਖ਼ਸ਼ੀ ਜਾਂਦੀ ਹੈ । ਇਸ ਗੁਰਦੁਆਰਾ ਸਾਹਿਬ ਦੀ ਅਜਿਹੀ ਵੀ ਮਾਨਤਾ ਹੈ ਕਿ ਜਦੋਂ ਕਿਸੀ ਰੋਗ ਨਾਲ ਪੀਡ਼ਤ ਵਿਅਕਤੀ ਇਸ ਗੁਰਦੁਆਰਾ ਸਾਹਿਬ ਵਿੱਚ ਆਉਂਦਾ ਹੈ ਤਾਂ ਬਿਲਕੁਲ ਠੀਕ ਹੋ ਕੇ ਵਾਪਸ ਜਾਂਦਾ ਹੈ । ਇਸ ਵੀਡੀਓ ਨਾਲ ਸਬੰਧਤ ਹੋਰ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ ਤੇ ਨਾਲ ਹੀ ਲਾਇਕ ਸਾਡਾ ਫੇਸਬੁੱਕ ਪੇਜ ਵੀ

Check Also

ਸੰਗਰਾਂਦ ਮੱਸਿਆ ਪੂਰਨਮਾਸ਼ੀ ਪੱਚਮੀ ਤੇ ਇਹ 3 ਦਾਨ

ਹੇ ਮਨੁੱਖ! ਨਿਰਾ ਇਸ ਸਰੀਰ ਨੂੰ ਹੀ ਕਿਉਂ ਲਾਡਾਂ ਨਾਲ ਪਾਲਦਾ ਰਹਿੰਦਾ ਹੈਂ? (ਜਿਵੇਂ) ਧੂਆਂ, …