ਸਤਿ ਸ੍ਰੀ ਅਕਾਲ ਦੋਸਤੋ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕ ਵੱਡਾ ਫੈਸਲਾ ਲਿਆ ਗਿਆ ਹੈ ਜਿਸਦੇ ਵਿੱਚ ਉਹਨਾ ਨੇ ਮੂੰਗੀ ਦੀ ਫਸਲ ਤੇ ਐਮ ਐਸ ਪੀ ਦੇਣ ਦੀ ਗੱਲ ਕਹੀ ਹੈ ਤੇ ਉਹਨਾ ਦਾ ਕਹਿਣਾ ਹੈ ਕਿ ਮੂੰਗੀ ਦੀ ਫਸਲ 55 ਦਿਨਾਂ ਵਿੱਚ ਤਿਆਰ ਹੋ ਜਾਦੀ ਹੈ ਤੇ
ਇਸ ਤੋਂ ਬਾਅਦ ਕਿਸਾਨ ਬਾਸਮਤੀ ਅਤੇ ਝੋਨੇ ਦੀ 126 ਕਿਸਮ ਦੀ ਫਸਲ ਦੀ ਬਿਜਾਈ ਵੀ ਕਰ ਸਕਦੇ ਨੇ ਤੇ ਉੱਥੇ ਭਗਵੰਤ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਮੈ ਖੇਤੀ ਨਾਲ ਸਬੰਧਤ ਇੱਕ ਬਹੁਤ ਵੱਡਾ ਫੈਸਲਾ ਜੋ ਸਰਕਾਰ ਨੇ ਕੀਤਾ ਹੈ ਉਸਦਾ ਐਲਾਨ ਕਰ ਲੱਗੇ ਹਾਂ ਤੇ ਜਿਹੜੇ ਕਿਸਾਨ ਮੂੰਗੀ ਬਿਜਣਾ ਚਾਹੁੰਦਾ ਨੇ ਤੇ ਇਹ ਫਸਲ 55 ਦਿਨਾਂ ਵਿੱਚ ਪੱਕ ਜਾਂਦੀ ਹੈ ਤੇ ਸਾਡੇ ਕੋਲ ਟਾਇਮ ਹੈ ਜੇ ਉਹ 10 ਮਈ, 15 ਮਈ ਤੱਕ ਵੀ ਆਪਣੇ ਖੇਤ ਵਿੱਚ ਮੂੰਗੀ ਦੀ ਫਸਲ ਬਿਜਣ ਗਏ ਤਾਂ
ਉਹ 55 ਦਿਨਾਂ ਵਿੱਚ ਤਿਆਰ ਹੋ ਜਾਵੇਗਾ ਤੇ ਉਹ ਫਸਲ 10 ਜਾ 15 ਜੁਲਾਈ ਤੱਕ ਚਲੀ ਜਾਵੇਗੀ ਤੇ ਉਸ ਤੋਂ ਬਾਅਦ ਝੋਨੇ ਦੀ 126 ਜਿਹੜੀ ਕਿਸਮ ਹੈ ਉਸਦੀ ਬਿਜਾਈ ਜਾਂ ਬਾਸਮਤੀ ਦੀ ਬਿਜਾਈ ਕਰ ਸਕਦੇ ਨੇ ਤੇ ਅਸੀ ਮੂੰਗੀ ਦੀ ਫਸਲ ਤੇ ਐਮ ਐਸ ਪੀ ਦਾ ਐਲਾਨ ਕਰਦੇ ਹਾਂ ਤੇ ਜਿੰਨੀ ਵੀ ਮੂੰਗੀ ਤੁਹਾਡੇ ਖੇਤ ਵਿੱਚ ਹੋਵੇਗੀ ਉਸ ਨੂੰ ਸਰਕਾਰ ਖਰੀਦੇਗੀ ਤੇ ਇਹ ਪਹਿਲ ਵਾਰ ਹੋ ਰਿਹਾ ਹੈ ਕਿ ਝੌਨੇ,ਕਣਕ ਤੋਂ
ਬਿਨਾ ਮੂੰਗੀ ਦੀ ਫਸਲ ਤੇ ਗੌਰਮਿੰਟ ਐਮ ਐਸ ਪੀ ਦੇਣ ਦਾ ਐਲਾਨ ਕਰਦੀ ਹੈ ਤੇ ਤੁਸੀ ਮੂੰਗੀ ਦੀ ਫਸਲ ਬਿਜੋ ਤੇ 55 ਦਿਨਾਂ ਵਿੱਚ ਤਿਆਰ ਹੋ ਜਾਵੇਗੀ ਤੇ ਉਸ ਤੋਂ ਬਾਅਦ ਤੁਸੀ ਝੋਨੇ 126 ਜਾਂ ਬਾਸਮਤੀ ਦੀ ਬਿਜਾਈ ਕਰ ਸਕਦੇ ਹੋ ਤੇ ਸਮਝੋ ਇਹ ਇਕ ਵੱਧ ਫਸਲ ਮਿਲ ਗਈ 55 ਦਿਨਾਂ ਦੇ ਵਿੱਚ ਹੋਰ ਭਗਵੰਤ ਮਾਨ ਵੱਲੋਂ ਕੀ ਕੀ ਕਿਹਾ ਉਸਦੇ ਲਈ ਪੋਸਟ ਦੇ ਵਿੱਚ ਦਿੱਤੇ ਗਏ ਵੀਡਿਓ ਲਿੰਕ ਦੇਖੋ