Home / ਦੁਨੀਆ ਭਰ / ਕਿਸਾਨਾਂ ਲਈ ਆਈ ਵੱਡੀ ਖਬਰ

ਕਿਸਾਨਾਂ ਲਈ ਆਈ ਵੱਡੀ ਖਬਰ

ਸਤਿ ਸ੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਲਈ ਇਕ ਨਵਾਂ ਤਜਰਬਾ ਕਰਨ ਜਾ ਰਹੀ ਹੈ ਤੇ ਹੁਣ ਪੰਜਾਬ ਚ ਇੱਕੋ ਹੀ ਸਮੇ ਨਹੀਂ ਲੱਗ ਸਕੇਗਾ ਝੋਨਾ ਤੇ ਪੰਜਾਬ ਸਰਕਾਰ ਨੇ ਛੇ ਛੇ ਜ਼ਿਲ੍ਹਿਆ ਨੂੰ ਜੋਨਾ ਤਹਿਤ ਵੰਡ ਕੇ ਝੋਨਾ ਲਾਉਣ ਲਈ ਖਾਖਾ ਤਿਆਰ ਕਰ ਲਿਆ ਹੈ

ਜਿਸਦੇ ਪਹਿਲੇ ਗੇੜ ਚ 18 ਜੂਨ ਨੂੰ ਛੇ ਜ਼ਿਲ੍ਹਿਆ ਚ ਝੋਨਾ ਲਵਾਈ ਸ਼ੁਰੂ ਹੋਵੇਗੀ ਤੇ ਉਸ ਤੋਂ ਬਾਅਦ ਦੂਜਾ ਗੇੜ 20 ਜੂਨ ਤੋਂ ਛੇ ਜ਼ਿਲ੍ਹਿਆ ਚ ਝੋਨਾ ਲਵਾਈ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਤੇ ਇਸ ਤਰਾ ਤੀਜੇ ਗੇੜ ਚ 22 ਜੂਨ ਤੇ ਚੌਥੇ ਗੇੜ ਵਿੱਚ 24 ਜੂਨ ਨੂੰ ਛੇ ਛੇ ਜ਼ਿਲ੍ਹਿਆ ਚ ਝੋਨਾ ਲਵਾਈ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੁਝ ਦਿਨਾਂ ਵਿੱਚ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਹੋਣ ਦੀ ਸੰਭਾਵਨਾ ਹੈ

ਤੁਹਾਨੂੰ ਇਕ ਫਿਰ ਦੱਸ ਦਿੰਦੇ ਹਾਂ ਕਿ ਪੰਜਾਬ ਵਿੱਚ ਹੁਣ ਇਕ ਸਮੇ ਤੇ ਝੋਨਾ ਨਹੀ ਲੱਗ ਸਕਦਾ ਤੇ ਸਰਕਾਰ ਨੇ ਛੇ ਛੇ ਜ਼ਿਲ੍ਹਿਆ ਨੂੰ ਵੰਡ ਕੇ ਝੋਨਾ ਲਗਾਉਣ ਲਈ ਖਾਖਾ ਤਿਆਰ ਕਰ ਲਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੇ ਗਏ ਵੀਡਿਓ ਲਿੰਕ ਦੇਖੋ

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?