Home / ਵੀਡੀਓ / ਕੈਨੇਡਾ ਪੱਕੇ ਹੋਣ ਦਾ ਸੁਨਹਿਰੀ ਮੌਕਾ

ਕੈਨੇਡਾ ਪੱਕੇ ਹੋਣ ਦਾ ਸੁਨਹਿਰੀ ਮੌਕਾ

new

ਕੈਨੇਡਾ ਵਿਚ ਪੱਕੇ ਹੋਣ ਦਾ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਹੁਣ PNP ਜ਼ਰੀਏ ਕੈਨੇਡਾ ਦੀ PR ਹਾਸਲ ਕਰਨ ਦਾ ਸੁਨਹਿਰੀ ਮੌਕਾ ਹੈ। ਚੰਗੀ ਗੱਲ ਇਹ ਹੈ ਕਿ ਤੁਸੀਂ ਪਰਿਵਾਰ ਸਮੇਤ ਕੈਨੇਡਾ ਵਿਚ ਸੈਟਲ ਹੋ ਸਕਦੇ ਹੋ।ਕੈਨੇਡਾ ਦੇ ਚਾਰ ਰਾਜਾਂ – ਸਸਕੈਚਵਨ, ਨਿਊ ਬਰੰਸਵਿਕ, ਓਂਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮਾਂ (PNP) ਜ਼ਰੀਏ ਪੀਆਰ ਹਾਸਲ ਕੀਤੀ ਜਾ ਸਕਦੀ ਹੈ।

ਇਸ ਲਈ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ। ਜਿਸ ਮੁਤਾਬਕ ਕਿਸਾਨੀ, ਐੱਨ.ਆਈ.ਟੀ., ਨਰਸਿੰਗ, ਡਰਾਈਵਿੰਗ ਵਿਚ ਇਕ ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ। ਬਿਨੈਕਾਰ IELTS ਕਰ ਕੇ ਜਾਂ ਬਿਨਾਂ IELTS ਦੇ ਵੀ ਅਪਲਾਈ ਕਰ ਸਕਦੇ ਹਨ। ਇਸ ਤੋਂ ਵੱਧ ਤੋਂ ਵੱਧ ਉਮਰ 25-50 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ PNP ਪ੍ਰੋਗਰਾਮਾਂ ਦੇ ਤਹਿਤ ਉਮੀਦਵਾਰ ਸੂਬਾਈ ਨਾਮਜ਼ਦਗੀ ਲਈ ਅਰਜ਼ੀ ਦੇ ਸਕਦੇ ਹਨ। ਹਾਲਾਂਕਿ PNPs ਪਰਮਾਨੈਂਟ ਰੈਜ਼ੀਡੈਂਸੀ ਦੇ ਸਮਾਨ ਨਹੀਂ ਹਨ, ਇਹ CRS ਸਕੋਰ ਨੂੰ ਵੱਧ ਤੋਂ ਵੱਧ ਕਰਕੇ PR ਸਥਿਤੀ ਪ੍ਰਾਪਤ ਕਰਨ ਵੱਲ ਪਹਿਲਾ ਕਦਮ ਹੋ ਸਕਦਾ ਹੈ।1998 ਵਿੱਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਬਾਅਦ PNP ਨੇ ਸਿਰਫ 400 ਪ੍ਰਵਾਸੀਆਂ ਦਾ ਸਵਾਗਤ ਕੀਤਾ ਸੀ ਪਰ ਇਸਦੀ ਸਫਲਤਾ ਦੇ ਕਾਰਨ ਇਹ ਹੁਣ ਪ੍ਰਤੀ ਸਾਲ 80,000 ਤੋਂ ਵੱਧ ਲੋਕਾਂ ਦਾ ਸੁਆਗਤ ਕਰਦਾ ਹੈ। ਇਸ ਲਈ ਤੁਸੀਂ ਬਿਨਾਂ ਕਿਸੇ ਝਿਜ਼ਕ ਦੇ ਪੀ.ਐੱਨ.ਪੀ. ਜ਼ਰੀਏ ਪੀਆਰ ਹਾਸਲ ਕਰਨ ਲਈ ਅਪਲਾਈ ਕਰ ਸਕਦੇ ਹੋ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

NRI ਦੀ ਪਤਨੀ ਦੇ ਮਾਮਲਾ ਚ ਵੱਡਾ ਖ਼ੁਲਾਸਾ

ਪਾਇਲ ਦੇ ਰਾੜਾ ਸਾਹਿਬ ਰੋਡ ‘ਤੇ ਇਕੱਲੀ ਰਹਿ ਰਹੀ 43 ਸਾਲਾ ਔਰਤ ਦਾ 5 ਸਤੰਬਰ …

error: Content is protected !!