ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਤੋਂ ਇਨਕਮ ਟੈਕਸ ਵਿਭਾਗ ਨੇ ਬੀਬੀਸੀ ਦੇ ਦਿੱਲੀ ਮੁੰਬਈ ਦਫ਼ਤਰਾਂ ਦੇ ਮਾਰੀ ਰੇਡ ਦਫ਼ਤਰ ਸੀਲ ਕੀਤੇ।
ਅੱਜ ਦੀ ਦੂਜੀ ਵੱਡੀ ਖਬਰ ਭਗਵੰਤ ਮਾਨ ਸਰਕਾਰ ਦਾ ਵੱਡਾ ਫੈਸਲਾ ਹਸਿਆਰਪੁਰ ਦਾ ਨੰਗਲ ਸ਼ਹੀਦਾਂ ਟੋਲ ਪਲਾਜ਼ਾ ਅੱਜ ਰਾਤ ਹੋਵੇਗਾ ਬੰਦ। ਅੱਜ ਦੀ ਤੀਜੀ ਵੱਡੀ ਖਬਰ ਪੰਜਾਬ ਚ ਅਜੇ ਹਫ਼ਤਾ ਰਹੇਗੀ ਠੰਡ ਦਾ ਜ਼ੋਰ ਠੰਢੀਆਂ ਹਵਾਵਾਂ ਦਾ ਅਲਰਟ।
ਅੱਜ ਦੀ ਚੌਥੀ ਵੱਡੀ ਖਬਰ ਅਮਰੀਕਾ ਚ ਫਿਰ ਤੋਂ ਗੋਲੀਬਾਰੀ ਮਿਸ਼ੀਗਨ ਯੂਨੀਵਰਸਿਟੀ ਚ ਦੋ ਥਾਵਾਂ ਤੇ ਗੋਲੀਬਾਰੀ ਤਿੰਨ ਲੋਕਾਂ ਦੀ ਮੌਤ ਅੱਠਤਾਲੀ ਘੰਟੇ ਦਾ ਲਈ ਕਲਾਸਾਂ ਬੰਦ।ਅੱਜ ਦੀ ਪੰਜਵੀਂ ਵੱਡੀ ਖ਼ਬਰ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਹਾਈਕੋਰਟ ਤੋਂ ਰਾਹਤ ਕੇਸ ਦੀ ਸੁਣਵਾਈ
ਅਗਲੇ ਆਦੇਸਾਂ ਤੱਕ ਲਾਈ ਰੋਕ। ਅੱਜ ਦੀ ਛੇਵੀਂ ਵੱਡੀ ਖਬਰ ਬੰਗਲਾਦੇਸ਼ ਦੇ ਬਾਈਵੇਂ ਬਿਨਾਂ ਵਿਰੋਧ ਚੁਣੇ ਗਏ ਰਾਸ਼ਟਰਪਤੀ ਸ਼ਹਾਬੂਦੀਨ ਚੁੱਪੂ। ਅੱਜ ਦੀ ਸੱਤਵੀਂ ਵੱਡੀ ਖਬਰ ਨਿਊਜ਼ੀਲੈਂਡ ਨੇ ਰਾਸ਼ਟਰੀ ਐਮਰਜੈਂਸੀ ਦਾ ਕੀਤਾ ਐਲਾਨ ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਹੋਈ ਬੰਦ।
ਅੱਜ ਦੀ ਅੱਠਵੀਂ ਵੱਡੀ ਖਬਰ ਛੇ ਕਰੋੜ ਤੋਂ ਵੱਧ ਨੈਨੋ ਯੂਰੀਆ ਦੀਆਂ ਬੋਤਲਾਂ ਦਾ ਹੋਇਆ ਉਤਪਾਦਨ ਜਲਦੀ ਹੀ ਬਜ਼ਾਰ ਚ ਉਪਲਬਧ ਹੋਵੇਗੀ ਨੈਨੋ ਪੀਏਪੀ। ਦੋਸਤੋ ਖਬਰਾਂ ਜਾਣਨ ਦੇ ਲਈ ਵੀਡੀਓ ਵੇਖੋ।