Home / ਸਿੱਖੀ ਖਬਰਾਂ / ਮੈਂ 10 ਸਾਲ ਰੱਬ ਨਾਲ ਰਹਿ ਕੌਤਕੇ ਦੇਖੇ

ਮੈਂ 10 ਸਾਲ ਰੱਬ ਨਾਲ ਰਹਿ ਕੌਤਕੇ ਦੇਖੇ

ਅੱਜ ਦੇ ਪੌਡਕਾਸਟ ਚ ਸਾਡੇ ਨਾਲ ਨੇ ਭਾਈ ਭੁਪਿੰਦਰ ਸਿੰਘ ਜੀ ਖਾਲਸਾ ਰਾੜਾ ਸਾਹਿਬ ਵਾਲੇ ਜੋ ਸਾਨੂੰ ਕਲਯੁੱਗ ਜਨਮ ਮਰਨ ਕੌਤਕ ਚਮਤਕਾਰ ਕੀ ਹੁੰਦੇ ਇਨ੍ਹਾਂ ਗੱਲਾਂ ਬਾਰੇ ਖੁੱਲ੍ਹ ਕੇ ਦੱਸਣਗੇ। ਕਿਸ ਆਪ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਲ ਦਸ ਸਾਲ ਸੇਵਾ ਕੀਤੀ ਤੇ ਉਨ੍ਹਾਂ ਦੇ ਦਿਖਾਏ ਕੌਤਕ ਚਮਤਕਾਰ ਘਟਨਾਵਾਂ ਸਾਡੇ ਨਾਲ ਸ਼ਾਝੇ ਕਰਨਗੇ ਜੀ।

ਮੈਂ 10 ਸਾਲ ਰੱਬ ਨਾਲ ਰਹਿ ਕੌਤਕੇ ਦੇਖੇ
ਕਲਯੁੱਗ ਕਿੰਨਾ ਤੇ ਭਾਰੀ ਪਵੇਗਾ ਸੁਣੋ
ਮੇਰੇ ਸਾਹਮਣੇ ਵਰਤੇ ਅਲੌਕਿਕ ਚਮਤਕਾਰ
ਸੰਤਾਂ ਦਾ ਸਰੀਰ ਜਲ ਪ੍ਰਵਾਹ ਕਿਉ ਹੁੰਦਾ।

ਭਾਈ ਭੁਪਿੰਦਰ ਸਿੰਘ ਜੀ ਖਾਲਸਾ ਰਾੜਾ ਸਾਹਿਬ ਵਾਲੇ

Check Also

ਇਹ 2 ਚੀਜਾਂ ਮੱਥੇ ਨਹੀਂ ਲੱਗਣੀਆਂ ਚਾਹੀਦੀ ਨਹੀਂ

ਹੇ ਭਾਈ! ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ਜੇ ਕੋਈ ਮਨੁੱਖ …