ਆਪਣੀ ਗਲਤੀ ‘ਤੇ ਮੱਟ ਸ਼ੇਰੋਂਵਾਲਾ ਨੇ ਗੁਰੂਘਰ ਜਾ ਕੇ ਝੋਲੀ ਅੱਡਕੇ ਮੰਗੀ ਮੁਆਫੀ,ਕਿਹਾ ਮੈਂ ਪਾਪੀ ਤੂੰ ਬਖਸ਼ਣਹਾਰ….ਆਪਣੀ ਗਲਤੀ ਮੰਨਣਾ ਅਕਲਮੰਦੀ ਦੀ ਨਿਸ਼ਾਨੀ ਹੈ।। ਮੱਟ ਸ਼ੇਰੋਂ ਵਾਲਾ ਵੀਰ ਇਕ ਵਧੀਆ ਇਨਸਾਨ ਹੈ, ਗਲਤੀ ਹੋ ਜਾਂਦੀ ਹੈ,ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਮੱਟ ਵੀਰ ਨੂੰ ਆਖਰੀ ਵਾਰ ਮਾਫ ਕੀਤਾ ਜਾਵੇ ਤੇ ਕਿਸੇ ਵੀ ਤਰ੍ਹਾਂ ਦਾ ਮੱਟ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ…..
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ..
ਚਮਤਕਾਰ ਵਾਲੀ ਗੱਲ ਨੂੰ ਲੈਕੇ ਮੇਰਾ ਸਮਝਾਉਣ ਦਾ ਤਾਰੀਕਾ ਸ਼ਾਇਦ ਤੁਹਾਡੇ ਸਮਝਣ ਮੁਤਾਬਿਕ ਤੁਹਾਨੂੰ ਸਹੀ ਨਾ ਲੱਗਿਆ ਹੋਵੇ ਜੇ ਤੁਹਾਨੂੰ ਸਹੀ ਨਹੀਂ ਲੱਗਾ ਤਾਂ ਮੈਂ ਤੁਹਾਡੇ ਤੋਂ ਬਾਹਰ ਨਹੀਂ ਹੋ ਸਕਦਾ ਮੈਨੂੰ ਇਹ ਮੰਨਣਾ ਆਉਂਦਾ ਹੈ ਵੀ ਮੈਂ ਗਲਤ ਹੋ ਸਕਦਾ ਹੈ ਜੇ ਤੁਹਾਨੂੰ ਬੁਰਾ ਲੱਗਾ ਤਾਂ ਤੁਹਾਡੇ ਤੋਂ ਮੁਆਫ਼ੀ ਦੀ ਉਮੀਦ ਕਰਦਾਂ ਹਾਂ ਸਿੱਖ ਕੋਮ ਚ ਜਿੰਨੇ ਵੀ ਗੁਰੂ ਹੋਏ ਨੇ ਉਨ੍ਹਾਂ ਦੀ ਬਾਣੀ ਨੂੰ ਹੀ ਫੋਲੋ ਕਰਕੇ ਆਪਣੀ ਜਿੰਦਗੀ ਜਿਉਂਦਾਂ ਹਾਂ ਆਪਾਂ ਤੁਸੀ ਇੱਕ ਹਾਂ ਇੱਕ ਹੀ ਰਹਾਂਗੇ …
ਕੋਣ ਆਖਦਾ ਕਿ ਕਰੋ ਨਾਂ ਤਰੱਕੀਆਂ ਪਰ ਲਾਜ ਰੱਖੋ ਸਿੰਘੋ ਸਿੱਖ ਕੋਮ ਦੀ…
ਭਾਵੇਂ ਕੋਮ ਦਾ ਮੁਸਲਮਾਨ ਮੱਟ ਬਈ ਪਰ ਕਰਦਾ ਸਿਫ਼ਤ ਸਿੱਖ ਕੋਮ..
ਕਾਹਦਾ ਲਿਖਣਾ ਤੇ ਗਾਉਣਾ ਸ਼ੇਰੋ ਵਾਲਿਆ ਜਦੋਂ ਹੋਵੇ ਜ਼ਮੀਰ ਰਜ਼ਾਮੰਦ ਬਈ….
ਸ਼ਿਮਲਾ ਤਾਂ ਸਾਰਿਆਂ ਨੇ ਘੁੰਮਿਆ ਭਲਾਂ ਕੋਣ ਕੋਣ ਗਿਆ ਸਰਹੰਦ ਬਈ…
ਵਾਹਿਗੁਰੂ…