Home / ਦੁਨੀਆ ਭਰ / ਕੈਨੇਡਾ ਤੋਂ ਕੁੜੀਆਂ ਲਈ ਆਈ ਖੁਸ਼ਖਬਰੀ

ਕੈਨੇਡਾ ਤੋਂ ਕੁੜੀਆਂ ਲਈ ਆਈ ਖੁਸ਼ਖਬਰੀ

ਕੈਨੇਡਾ ਵਿਚ ਇਸ ਸਮੇਂ ਨਰਸਾਂ ਤੇ ਨੈਨੀਜ਼ ਲਈ ਬਹੁਤ ਸਾਰੀਆਂ ਨੌਕਰੀਆਂ ਖੁੱਲ੍ਹੀਆਂ ਹਨ। ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਬਹੁਤ ਸਾਰੀਆਂ ਕੁੜੀਆਂ ਨਰਸਾਂ ਅਤੇ ਨੈਨੀ ਦਾ ਕੰਮ ਕਰਨ ਲਈ ਇੱਥੇ ਆਈਆਂ ਹਨ ਅਤੇ ਉਹ ਚੰਗੀ ਕਮਾਈ ਕਰ ਰਹੀਆਂ ਹਨ। ਤੁਹਾਡੇ ਕੋਲ ਨਰਸਾਂ ਅਤੇ ਨੈਨੀ ਦੇ ਰੂਪ ਵਿਚ ਕੈਨੇਡਾ ਆਉਣ ਦਾ ਮੌਕਾ ਹੈ ਅਤੇ ਤੁਸੀਂ ਕੈਨੇਡਾ ਦੀ ਪੀ.ਆਰ ਵੀ ਲੈ ਸਕਦੇ ਹੋ। NOC 4411/4412 ਪਾਇਲਟ ਪੀ.ਆਰ ਸ਼੍ਰੇਣੀ ਦੇ ਅਧੀਨ ਹੈ।

new

ਚੰਗੀ ਗੱਲ ਇਹ ਹੈ ਕਿ ਮੁੱਖ ਬਿਨੈਕਾਰ ਨੂੰ 2 ਸਾਲ ਦਾ ਵਰਕ ਪਰਮਿਟ ਮਿਲੇਗਾ ਜਦੋਂ ਕਿ ਜੀਵਨ ਸਾਥੀ ਨੂੰ ਫੁੱਲ ਟਾਈਮ ਓਪਨ ਵਰਕ ਪਰਮਿਟ ਮਿਲੇਗਾ। ਮੁੱਖ ਬਿਨੈਕਾਰ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਕੈਨੇਡਾ ਦੀ ਯਾਤਰਾ ਕਰ ਸਕਦਾ ਹੈ ਕਿਉਂਕਿ ਇਹ ਸਹੂਲਤ ਪਰਿਵਾਰਕ ਸੈਟਲਮੈਂਟ ਪ੍ਰੋਗਰਾਮ ਅਧੀਨ ਹੈ। ਕੈਨੇਡਾ ਜਾਣ ਲਈ ਕਿਸੇ ਤਰ੍ਹਾਂ ਦੇ ਫੰਡ ਦੀ ਲੋੜ ਨਹੀਂ ਹੋਵੇਗੀ। ਰੀਫਿਊਜ਼ਲ ਵਾਲੇ ਵੀ ਅਪਲਾਈ ਕਰ ਸਕਦੇ ਹਨ। ਕੈਨੇਡਾ ਵਿਚ ਇਸ ਸਮੇਂ ਨਰਸਾਂ ਤੇ ਨੈਨੀਜ਼ ਲਈ ਬਹੁਤ ਸਾਰੀਆਂ ਨੌਕਰੀਆਂ ਖੁੱਲ੍ਹੀਆਂ ਹਨ।

ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਬਹੁਤ ਸਾਰੀਆਂ ਕੁੜੀਆਂ ਨਰਸਾਂ ਅਤੇ ਨੈਨੀ ਦਾ ਕੰਮ ਕਰਨ ਲਈ ਇੱਥੇ ਆਈਆਂ ਹਨ ਅਤੇ ਉਹ ਚੰਗੀ ਕਮਾਈ ਕਰ ਰਹੀਆਂ ਹਨ। ਤੁਹਾਡੇ ਕੋਲ ਨਰਸਾਂ ਅਤੇ ਨੈਨੀ ਦੇ ਰੂਪ ਵਿਚ ਕੈਨੇਡਾ ਆਉਣ ਦਾ ਮੌਕਾ ਹੈ ਅਤੇ ਤੁਸੀਂ ਕੈਨੇਡਾ ਦੀ ਪੀ.ਆਰ ਵੀ ਲੈ ਸਕਦੇ ਹੋ। NOC 4411/4412 ਪਾਇਲਟ ਪੀ.ਆਰ ਸ਼੍ਰੇਣੀ ਦੇ ਅਧੀਨ ਹੈ। ਚੰਗੀ ਗੱਲ ਇਹ ਹੈ ਕਿ ਮੁੱਖ ਬਿਨੈਕਾਰ ਨੂੰ 2 ਸਾਲ ਦਾ ਵਰਕ ਪਰਮਿਟ ਮਿਲੇਗਾ ਜਦੋਂ ਕਿ ਜੀਵਨ ਸਾਥੀ ਨੂੰ ਫੁੱਲ ਟਾਈਮ ਓਪਨ ਵਰਕ ਪਰਮਿਟ ਮਿਲੇਗਾ।

newhttps://punjabiinworld.com/wp-admin/options-general.php?page=ad-inserter.php#tab-4

ਮੁੱਖ ਬਿਨੈਕਾਰ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਕੈਨੇਡਾ ਦੀ ਯਾਤਰਾ ਕਰ ਸਕਦਾ ਹੈ ਕਿਉਂਕਿ ਇਹ ਸਹੂਲਤ ਪਰਿਵਾਰਕ ਸੈਟਲਮੈਂਟ ਪ੍ਰੋਗਰਾਮ ਅਧੀਨ ਹੈ। ਕੈਨੇਡਾ ਜਾਣ ਲਈ ਕਿਸੇ ਤਰ੍ਹਾਂ ਦੇ ਫੰਡ ਦੀ ਲੋੜ ਨਹੀਂ ਹੋਵੇਗੀ। ਰੀਫਿਊਜ਼ਲ ਵਾਲੇ ਵੀ ਅਪਲਾਈ ਕਰ ਸਕਦੇ ਹਨ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!