ਮੰਤਰੀ ਹਰਜੋਤ ਬੈਂਸ ਬਾਰੇ ਆਈ ਵੱਡੀ ਖਬਰ

IPS ਜਯੋਤੀ ਯਾਦਵ ਨਾਲ ਵਿਆਹ ਦੇ ਬੰਧਨ ‘ਚ ਬੱਝੇ ਕੈਬਨਿਟ ਮੰਤਰੀ ਹਰਜੋਤ ਬੈਂਸ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ… ਅੱਜ 25 ਮਾਰਚ ਨੂੰ ਹਰਜੋਤ ਸਿੰਘ ਬੈਂਸ ਤੇ IPS ਜੋਤੀ ਯਾਦਵ ਦਾ ਵਿਆਹ ਹੋ ਰਿਹਾ, ਜਿਸ ਦਾ ਕਾਰਡ ਵੀ ਸਾਹਮਣੇ ਆਇਆ ਹੈ। ਦੱਸਦੀਏ ਵਿਆਹ ਸਮਾਗਮ ਨੰਗਲ ਦੇ NFL ਸਟੇਡੀਅਮ ਵਿੱਚ ਰੱਖਿਆ ਗਿਆ ਹੈ।

ਕੱਲ ਉਨ੍ਹਾਂ ਦੇ ਵਿਆਹ ਸਮਾਗਮ ਵਿਚ ਦਿੱਲੀ CM ਅਰਵਿੰਦ ਕੇਜਰੀਵਾਲ, CM ਪੰਜਾਬ ਭਗਵੰਤ ਮਾਨ ਤੋਂ ਇਲਾਵਾ ਕੈਬਨਿਟ ਮੰਤਰੀ ਅਤੇ ਸਾਰੇ MLA ਪਹੁੰਚ ਰਹੇ ਹਨ। ਵਿਆਹ ਨੂੰ ਲੈਕੇ ਪੂਰੇ ਨੰਗਲ ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਜਾ ਰਿਹਾ ਹੈ ਤੇ ਹੋਰ ਪਿੰਡਾਂ ਦੇ ਪੰਚਾਂ-ਸਰਪੰਚਾਂ ਤੋਂ ਇਲਾਵਾ ਹੋਰ ਕਈ ਸੱਜਣਾਂ ਮਿੱਤਰਾਂ ਲਈ ਉਸੇ ਦਿਨ ਰਾਤ ਵੇਲੇ ਰਾਤ ਦੇ ਖਾਣੇ ਦਾ ਇੰਤਜਾਮ ਨੰਗਲ ਦੇ ਐਨਐੱਫਐੱਲ ਸਟੇਡੀਅਮ ਵਿੱਚ ਕੀਤਾ ਗਿਆ ਹੈ,

ਦੱਸ ਦਈਏ ਕਿ ਜਿਸ ਵਿੱਚ 8 ਤੋਂ 10 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਸਵੇਰੇ 10 ਵਜੇ ਦੇ ਕਰੀਬ ਨੰਗਲ ਦੇ ਇਤਿਹਾਸਿਕ ਗੁਰਦੁਆਰਾ ਵਿਭੌਰ ਸਾਹਿਬ ਵਿਖੇ ਹਰਜੋਤ ਬੈਂਸ ਤੇ ਜੋਤਿ ਯਾਦਵ ਦੇ ਅਨੰਦ ਕਾਰਜ ਹੋਣਗੇ। ਅਨੰਦ ਕਾਰਜ ਸਮੇਂ ਉਨ੍ਹਾਂ ਦਾ ਪਰਿਵਾਰ ਤੇ ਆਮ ਆਦਮੀ ਪਾਰਟੀ ਦੇ ਲੀਡਰ ਸ਼ਾਮਲ ਹੋਣਗੇ। ਵਿਆਹ ਚ’ ਲਗਭਗ 8 ਤੋਂ 10 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ ਤੇ 100 ਤੋਂ ਵੱਧ ਹਲਵਾਈ ਅਤੇ 400 ਤੋਂ ਵੱਧ ਵੇਟਰ ਕੰਮ ਕਰਨਗੇ…। ।

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਭਲਕੇ ਮਾਨਸਾ ਦੀ IPS ਜੋਤੀ ਯਾਦਵ ਨਾਲ ਅੱਜ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਬੀਤੇ ਦਿਨੀਂ ਉਨ੍ਹਾਂ ਦੇ ਵਿਆਹ ਦਾ ਕਾਰਡ ਵੀ ਸਾਹਮਣੇ ਆਇਆ ਸੀ। ਜਿਸ ਮੁਤਾਬਕ ਅੱਜ 25 ਮਾਰਚ ਨੂੰ ਦੋਵਾਂ ਦਾ ਵਿਆਹ ਹੋਇਆ ।

ਦੱਸ ਦੇਈਏ ਦੋਵਾਂ ਨੇ ਅੱਜ ਨੰਗਲ ਦੇ ਗੁਰਦੁਆਰਾ ਸਾਹਿਬ ‘ਚ ਲਾਵਾਂ ਕਰਵਾਈਆਂ। ਜਿਸ ਦੀਆਂ ਤਿਆਰੀਆਂ ਪਿਛਲੇ ਕੁਝ ਦਿਨਾਂ ਯੋਨ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਦੱਸਣਯੋਗ ਹੈ ਕਿ ਵਿਆਹ ‘ਚ ‘ਆਪ’ ਦੇ ਕਈ ਵੱਡੇ ਨੇਤਾ ਵੀ ਸ਼ਾਮਲ ਸਨ।