Home / ਦੁਨੀਆ ਭਰ / ਇਹ ਨਾਮੀ ਵੱਡੀ ਸ਼ਖਸ਼ੀਅਤ ਨਹੀ ਰਹੀ

ਇਹ ਨਾਮੀ ਵੱਡੀ ਸ਼ਖਸ਼ੀਅਤ ਨਹੀ ਰਹੀ

ਹੁਣ ਮਸ਼ਹੂਰ ਐਕਟਰ ਦੇ ਅਚਾਨਕ ਚਲੇ ਜਾਣ ਨਾਲ , ਫਿਲਮ ਇੰਡਸਟਰੀ ਚ ਛਾਈ ਸੋਗ ਦੀ ਲਹਿਰ, ਜਿਸ ਬਾਰੇ ਆਈ ਤਾਜਾ ਖਬਰ। ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮ ਇੰਡਸਟਰੀ ਵਿਚ ਉਸ ਸਮੇਂ ਸੋਗ ਫੈਲ ਗਿਆ ਜਦੋਂ ‘ਮਿਰਜ਼ਾਪੁਰ’ ਦੇ ਅਦਾਕਾਰ ਸ਼ਾਹਨਵਾਜ਼ ਪ੍ਰਧਾਨ ਦਾਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ।

new

ਉਨ੍ਹਾਂ ਦੇ ਦਿਹਾਂਤਦੀ ਖਬਰ ਮਿਲਦੇ ਹੀ ਜਿੱਥੇ ਵੱਖ-ਵੱਖ ਹਸਤੀਆਂ ਵਲੋ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਜਿੱਥੇ ਛਾਤੀ ਵਿਚ ਪੇਨ ਹੋਣ ਦੇ ਚੱਲਦਿਆਂ ਹੋਇਆਂ ਹੌਸਪੀਟਲ ਲਿਜਾਇਆ ਗਿਆ ਸੀ। ਸ਼ਾਹਨਵਾਜ਼ ਪ੍ਰਧਾਨ ਦੀ 56 ਸਾਲ ਦੀ ਉਮਰ ਵਿਚ ਅਚਾਨਕ ਚਲੇ ਜਾਣ ਨੇ ਸਭ ਲੋਕਾਂ ਨੂੰ ਝੰਜੋੜਕੇ ਰੱਖ ਦਿੱਤਾ ਹੈ। ਜਿੱਥੇ ਉਹ ਮੁੰਬਈ ਦੇ ਅੰਧੇਰੀ ਸਥਿਤ ‘ਕੋਕਿਲਾਬੇਨ ਧੀਰੂਭਾਈ ਅੰਬਾਨੀ ਹੌਸਪੀਟਲ ਵਿੱਚ ਦਾਖ਼ਲ ਸਨ ਉਥੇ ਹੀ ਉਨ੍ਹਾਂ ਦਾਦਿਹਾਂਤ ਹੋ ਗਿਆ ਹੈ।

ਉਹਨਾਂ ਵੱਲੋਂ ਜਿੱਥੇ ਵੱਖ-ਵੱਖ ਫਿਲਮਾਂ ਅਤੇ ਰਸਤੇ ਵਿਚ ਬਿਹਤਰੀਨ ਭੁਮਿਕਾ ਨਿਭਾਈਆਂ ਗਈਆਂ ਹਨ ਉਥੇ ਹੀ ਉਨ੍ਹਾਂ ਦੇ ਪ੍ਰਮੁੱਖ ਸੀਰੀਅਲ ‘ਸ਼੍ਰੀ ਕ੍ਰਿਸ਼ਨਾ’ ‘ਚ ਨੰਦ ​​ਬਾਬਾ ਦਾ ਕਿਰਦਾਰ ਨਿਭਾਇਆ ਗਿਆ ਸੀ। ਇਸ ਤਰਾਂ ਹੀ ਉਹਨਾਂ ਵੱਲੋਂ ਚਰਚਿਤ ਸੀਰੀਅਲ ਦੇਖ ਭਾਈ ਦੇਖ’, ‘ਅਲਿਫ ਲੈਲਾ’,’ਪਿਆਰ ਕੋਈ ਖੇਲ ਨਹੀਂ’, ‘ਫੈਂਟਮ’, ‘ਦਿ ਫੈਮਿਲੀ’ ‘ਬਿਓਮਕੇਸ਼ ਬਖਸ਼ੀ’, ‘ਬੰਧਨ ਸਾਤ ਜਨਮੋ ਕਾ’ਵਿਚ ਵੀ ਆਪਣੀ ਅਦਾਕਾਰੀ ਦਿਖਾਈ ਗਈ ਸੀ।

newhttps://punjabiinworld.com/wp-admin/options-general.php?page=ad-inserter.php#tab-4

ਇਹ ਚਰਚਿਤ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਗਿਆ ਸੀ ਜਿਨ੍ਹਾਂ ਵਿੱਚ ‘ਇਨਸਾਨ’, ‘ਖੁਦਾ ਹਾਫਿਜ਼’ ਤੇ ‘ਰਈਸ’ ਵਰਗੀਆਂ ਫ਼ਿਲਮਾਂ ਸ਼ਾਮਲ ਹਨ।ਸ਼ਾਹਨਵਾਜ਼ ਨੇ ਕੁਝ ਸਮਾਂ ਪਹਿਲਾਂ ‘ਮਿਰਜ਼ਾਪੁਰ 3’ ਦੀ ਸ਼ੂਟਿੰਗ ਪੂਰੀ ਕੀਤੀ ਸੀ। ਜਿੱਥੇ ਮੁਗਲੋਂ ਇਸ ਫਿਲਮ ਵਿੱਚ ਪਿਤਾ ਦੀ ਭੂਮਿਕਾ ਨਿਭਾਈ ਗਈ। ਦੱਸ ਦਈਏ ਕਿ ਐਮਾਜ਼ੋ ਪ੍ਰਾਈਮ ਦੀ ਵੈੱਬ ਸੀਰੀਜ਼ ‘ਮਿਰਜ਼ਾਪੁਰ’ ‘ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ।।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!