Home / ਦੁਨੀਆ ਭਰ / ਬਾਲੀਵੁੱਡ ਤੋਂ ਆਈ ਵੱਡੀ ਖਬਰ

ਬਾਲੀਵੁੱਡ ਤੋਂ ਆਈ ਵੱਡੀ ਖਬਰ

ਜਾਣਕਾਰੀ ਅਨੁਸਾਰ ਮਸ਼ਹੂਰ ਫਿਲਮੀ ਅਦਾਕਾਰ ਅਤੇ ਗਾਇਕ ਅਨੂ ਕਪੂਰ ਨੂੰ ਛਾਤੀ ਵਿਚ ਦਰਦ ਹੋਣ ਤੇ ਹੌਸਪੀਟਲ ਦਾਖਲ ਕਰਾਇਆ ਗਿਆ ਹੈ। ਦੱਸ ਦਈਏ ਕਿ ਜਿੱਥੇ 26 ਜਨਵਰੀ ਦੀ ਸਵੇਰ ਨੂੰ ਉਨ੍ਹਾਂ ਨੂੰ ਦਰਦ ਹੋਣ ਦੀ ਸ਼ਿਕਾਇਤ ਤੇ ਚਲਦਿਆਂ ਹੋਇਆਂ ਸਰ ਗੰਗਾ ਰਾਮ ਹੌਸਪੀਟਲ ਦਾਖਲ ਕਰਵਾਇਆ ਗਿਆ। ਡਾਕਟਰਾਂ ਦੀ ਟੀਮ ਵੱਲੋਂ ਅਨੂ ਕਪੂਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਉੱਥੇ ਹੀ ਉਨ੍ਹਾਂ ਦੀ ਹਾਲਤ ਵੀ ਸਥਿਰ ਦੱਸੀ ਗਈ ਹੈ।

new

ਦੱਸ ਦਈਏ ਕਿ
ਡਾਕਟਰ ਨੇ ਆਖਿਆ ਹੈ ਕਿ ਉਨ੍ਹਾਂ ਦੀ ਛਾਤੀ ਵਿਚ ਪੇਨ ਹੋਣ ਤੇ ਉਨ੍ਹਾਂ ਨੂੰ ਹੌਸਪੀਟਲ ਲਿਆਂਦਾ ਗਿਆ ਸੀ ਜੋ ਇਸ ਸਮੇਂ ਜੇਰੇ ਇ ਲਾਜ ਹਨ ਅਤੇ ਉਨ੍ਹਾਂ ਦੀ ਹਾਲ ਵੀ ਸਥਿਰ ਹੈ। ਦੱਸਿਆ ਗਿਆ ਹੈ ਕਿ ਇਸ ਸਮੇਂ ਉਹ ਹੌਸਪੀਟਲ ਵਿਚ ਇ ਲਾਜ ਹਨ।

ਅਨੂ ਕਪੂਰ ਜਿਥੇ ਇਕ ਮਸ਼ਹੂਰ ਅਦਾਕਾਰ ਹਨ ਉਥੇ ਹੀ ਨਾਲ ਨਾਲ ਉਹ ਇਕ ਬਹੁਤ ਵਧੀਆ ਗਾਇਕ ਵੀ ਹਨ। ਉਹਨਾਂ ਦੇ ਹੌਸਪੀਟਲ ਵਿੱਚ ਦਾਖ਼ਲ ਹੋਣ ਦੀ ਜਾਣਕਾਰੀ ਵੀ ਉਹਨਾਂ ਦੇ ਮੈਨੇਜਰ ਵੱਲੋਂ ਹੀ ਦਿੱਤੀ ਗਈ ਹੈ। ਉਹਨਾਂ ਦੇ ਬਿਮਾਰ ਹੋਣ ਦੀ ਜਾਣਕਾਰੀ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਲਗਾਤਾਰ ਉਨ੍ਹਾਂ ਦੇ ਜਲਦ ਠੀਕ ਹੋਣ ਵਾਸਤੇ ਦੁਆਵਾ ਕੀਤੀਆਂ ਜਾ ਰਹੀਆਂ ਹਨ। ਹੌਸਪੀਟਲ ਵਿੱਚ ਉਹਨਾ ਦਾ ਇ ਲਾਜ਼ ਕਾਰਡੀਓਲੋਜੀ ਡਾਕਟਰ ਸੁਸ਼ਾਂਤ ਕਰ ਰਹੇ ਹਨ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!