Home / ਦੁਨੀਆ ਭਰ / ਸੱਚੀ ਸ਼ਰਧਾ ਤੇ ਡਾਕਟਰਾਂ ਦਾ ਕਮਾਲ

ਸੱਚੀ ਸ਼ਰਧਾ ਤੇ ਡਾਕਟਰਾਂ ਦਾ ਕਮਾਲ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ॥ ਵਿਗਿਆਨ ਤੇ ਸੱਚੀ ਸ਼ਰਧਾ ਫਿਰ ਜਿੰਦਾਬਾਦ ਹੋਈ ॥ ਇਹ ਨਿੱਕੀ ਬੱਚੀ ਨੇ ਦੋ ਵਾਰ ਜਨਮ ਲਿਆ। ਟੈਕਸਸ ਅਮਰੀਕਾ ਦੀ ਗ ਰਭ ਵਤੀ ਮਾਰਗਰੇਟ ਬੂਮਰ 12ਵੇਂ ਹਫ਼ਤੇ ਚੈੱਕ ਅਪ ਕਰਾਉਣ ਗਈ ਤਾਂ ਪਤਾ ਚੱਲਿਆ ਕਿ ਪੇਟ ਵਿੱਚ ਪਲ ਰਹੀ ਬੱਚੀ ਸੇਕਰੋਕੇਕਸੀਜਿਅਲ ਟੇਰਾਟੋਮਾ ਟਿਊਮਰ ਹੋ ਰਹੀ ਹੈ, ਫੇਰ ਡਾਕਟਰਾਂ ਦੀ ਸਲਾਹ ਨਾਲ ਪਹਿਲਾਂ 22ਵੇਂ ਹਫ਼ਤੇ ਬੱਚੇ ਨੂੰ ਮਾਂ ਦੇ ਪੇਟ ਵਿੱਚ ਕੱਢ ਕੇ ਇਲਾਜ ਕੀਤਾ ਅਤੇ ਫਿਰ ਉਸੇ ਤਰ੍ਹਾਂ ਪੇਟ ਵਿੱਚ ਰੱਖ ਦਿੱਤਾ ਤੇ ਦੋਬਾਰਾ 36ਵੇਂ ਹਫ਼ਤੇ ਉਸਨੂੰ ਜਨਮ ਦਿੱਤਾ ਗਿਆ| ਜਿਥੇ ਇਸ ਖਬਰ ਨਾਲ ਵਿਗਿਆਨੀ, ਵਧਾਈ ਦੇ ਪਾਤਰ ਨੇ ਓਥੇ ਭਾਰਤ ਦੇ ਜੋਤਸ਼ੀ ਸ਼ੱਸ਼ੋਪਣ ‘ਚ ਨੇ ਕਿ ਹੁਣ ਇਸ ਦੇ ਟੇਵੇ ਤੇ ਜਨਮ ਤਰੀਕ ਕੀ ਲਿਖਣਗੇ….!!! ਵਿਗਿਆਨ – ਵਿਗਿਆਨੀਆਂ – ਇਮਾਨਦਾਰ ਡਾਕਟਰਾਂ ਨੂੰ ਲੱਖ ਲੱਖ ਸਲਾਮ। ॥ ਵਿਗਿਆਨ ਜਿੰਦਾਬਾਦ ॥

ਇਹ ਨਿੱਕੀ ਬੱਚੀ ਨੇ ਦੋ ਵਾਰ ਜਨਮ ਲਿਆ। ਟੈਕਸਸ ਅਮਰੀਕਾ ਦੀ ਗਰਭ ਵਤੀ ਮਾਰਗਰੇਟ ਬੂਮਰ 12ਵੇਂ ਹਫ਼ਤੇ ਚੈੱਕ ਅਪ ਕਰਾਉਣ ਗਈ ਤਾਂ ਪਤਾ ਚੱਲਿਆ ਕਿ ਪੇਟ ਵਿੱਚ ਪਲ ਰਹੀ ਬੱਚੀ ਸੇਕਰੋਕੇਕਸੀਜਿਅਲ ਟੇਰਾਟੋਮਾ ਟਿਊਮਰ ਦਾ ਸਿ਼ਕਾਰ ਹੋ ਰਹੀ ਹੈ, ਫੇਰ ਡਾਕਟਰਾਂ ਦੀ ਸਲਾਹ ਨਾਲ ਪਹਿਲਾਂ 22ਵੇਂ ਹਫ਼ਤੇ ਬੱਚੇ ਨੂੰ ਮਾਂ ਦੇ ਪੇਟ ਵਿੱਚ ਕੱਢ ਕੇ ਇ ਲਾਜ ਕੀਤਾ ਅਤੇ ਫਿਰ ਉਸੇ ਤਰ੍ਹਾਂ ਪੇਟ ਵਿੱਚ ਰੱਖ ਦਿੱਤਾ ਤੇ ਦੋਬਾਰਾ 36ਵੇਂ ਹਫ਼ਤੇ ਉਸਨੂੰ ਜਨਮ ਦਿੱਤਾ ਗਿਆ| ਜਿਥੇ ਇਸ ਖਬਰ ਨਾਲ ਵਿਗਿਆਨੀ, ਵਧਾਈ ਦੇ ਪਾਤਰ ਨੇ ਓਥੇ ਭਾਰਤ ਦੇ ਜੋਤਸ਼ੀ ਸ਼ੱਸ਼ੋਪਣ ‘ਚ ਨੇ ਕਿ ਹੁਣ ਇਸ ਦੇ ਟੇਵੇ ਤੇ ਜਨਮ ਤਰੀਕ ਕੀ ਲਿਖਣਗੇ….!!!ਵਿਗਿਆਨ – ਵਿਗਿਆਨੀਆਂ – ਇਮਾਨਦਾਰ ਡਾਕਟਰਾਂ ਨੂੰ ਲੱਖ ਲੱਖ ਸਲਾਮ।।

error: Content is protected !!