Home / ਦੁਨੀਆ ਭਰ / ਗਰਮ ਪਾਣੀ ਨਾਲ ਨਹਾਉਣ ਵਾਲੇ ਜਰੂਰ ਦੇਖਣ

ਗਰਮ ਪਾਣੀ ਨਾਲ ਨਹਾਉਣ ਵਾਲੇ ਜਰੂਰ ਦੇਖਣ

ਸਰਦੀਆਂ ਵਿਚ ਜਿਆਦਾਤਰ ਲੋਕ ਗਰਮ ਪਾਣੀ ਨਾਲ ਨਹਾਉਂਦੇ ਹਨ |ਪਰ ਜੇਕਰ ਇਹ ਪਾਣੀ 32 ਡਿਗਰੀ ਸੈਲੀਸੀਅਸ ਤੋਂ ਜਿਆਦਾ ਗਰਮ ਹੁੰਦਾ ਹੈ ਤਾਂ ਸਕਿੰਨ ਅਤੇ ਵਾਲਾਂ ਦੇ ਲਈ ਨੁਕਸਾਨ ਪਹੁੰਚਾ ਸਕਦਾ ਹੈ |ਜੇਕਰ ਤੁਸੀਂ ਸਰਦੀ ਵਿਚ ਸਕਿੰਨ ਅਤੇ ਵਾਲਾਂ ਨੂੰ ਹੈਲਥੀ ਰੱਖਣਾ ਚਾਹੁੰਦੇ ਹੋ ਤਾਂ ਜਿਆਦਾ ਗਰਮ ਪਾਣੀ ਨਾਲ ਨਾ ਨਹਾਓ |ਸਕਿੰਨ ਸਪੈਸਲਿਸਟ ਅਪੂਰਵ ਜੈਨ ਜੀ ਦੱਸ ਰਹੇ ਹਨ ਜਿਆਦਾ ਗਰਮ ਪਾਣੀ ਨਾਲ ਨਹਾਉਣ ਦੇ 10 ਨੁਕਸਾਨਾਂ ਬਾਰੇ |

new

ਗਰਮ ਪਾਣੀ ਨਾਲ ਨਹਾਉਣ ਤੇ ਸਕਿੰਨ ਰੇਡਨੇਸ, ਰੇਸ਼ੇਜ ਅਤੇ ਐਲਰਜੀ ਦੀ ਪ੍ਰਾੱਬਲੰਮ ਹੋ ਸਕਦੀ ਹੈ |ਇਹ ਪਾਣੀ ਸਕਿੰਨ ਨੂੰ ਡਰਾਈ ਕਰਦਾ ਹੈਇਸ ਨਾਲ ਸਕਿੰਨ ਇੰਨਫੈਕਸ਼ਨ ਦਾ ਖਤਰਾ ਵੱਧ ਸਕਦਾ ਹੈ | ਇਸਦਾ ਵਾਲਾਂ ਉੱਪਰ ਵੀ ਬੁਰਾ ਅਸਰ ਪੈਂਦਾ ਹੈ |ਇਸ ਨਾਲ ਵਾਲਾਂ ਦਾ ਮਾੱਸ਼ਚਰਾਈਜਰ ਘੱਟ ਹੋ ਜਾਂਦਾ ਹੈ ਜਿਸ ਨਾਲ ਵਾਲ ਰਫ਼ ਅਤੇ ਡਰਾਈ ਹੋ ਸਕਦੇ ਹਨ |ਗਰਮ ਪਾਣੀ ਦੇ ਕਾਰਨ ਸਕਿੰਨ ਦੀ ਡਰਾਈਨੇਸ ਵੀ ਵਧਦੀ ਹੈ | ਇਸ ਨਾਲ ਖੁਜਲੀ ਦੀ ਪ੍ਰਾੱਬਲੰਮ ਦੋ ਸਕਦੀ ਹੈ |ਇਸ ਨਾਲ ਨਹਾਉਣ ਤੇ ਅੱਖਾਂ ਡਰਾਈ ਹੋ ਜਾਂਦੀਆਂ ਹਨ | ਇਸਦੇ ਕਾਰਨ ਅੱਖਾਂ ਵਿਚ ਰੇਡਨੇਸ ,ਖੁਜਲੀ ਅਤੇ ਵਾਰ-ਵਾਰ ਅੱਖਾਂ ਵਿਚੋਂ ਪਾਣੀ ਆਉਣ ਦੀ ਪ੍ਰਾੱਬਲੰਮ ਹੋ ਸਕਦੀ ਹੈ |

ਗਰਮ ਪਾਣੀ ਨਾਲ ਹੱਥਾਂ ਅਤੇ ਪੈਰਾਂ ਦੇ ਨੌਹਾਂ ਉੱਪਰ ਬੁਰਾ ਪ੍ਰਭਾਵ ਪੈਂਦਾ ਹੈ | ਨੌਹ ਟੁੱਟਣ, ਇੰਨਫੈਕਸ਼ਨ ਅਤੇ ਆਸ-ਪਾਸ ਦੀ ਸਕਿੰਨ ਫਟਣ ਦੀ ਪ੍ਰਾੱਬਲੰਮ ਹੋ ਸਕਦੀ ਹੈ |ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!