Home / ਦੁਨੀਆ ਭਰ / ਮਾਨ ਸਰਕਾਰ ਬਾਰੇ ਆਈ ਤਾਜਾ ਵੱਡੀ ਖਬਰ

ਮਾਨ ਸਰਕਾਰ ਬਾਰੇ ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਸਾਰੇ ਜਿਲਿਆ ਦੇ ਵਿਚ ਜਿਹੜੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਨਹੀ ਮਿਲੀਆ ੳੁਹ ੳੁਹਨਾ ਨੂੰ ਦਿੱਤੀਆ ਜਾ ਰਹੀਆ ਹਨ। ਇਸ ਦੇ ਵਿਚ 5-5 ਮਰਲੇ ਪਲਾਟ ਕੱਟ ਕੇ ਦਿੱਤਾ ਜਾਵੇਗਾ ਮਹਿਲਾਂਵਾ ਨੂੰ ਪਾਸ ਬਸ ਬਣਾ ਕੇ ਦਿੱਤਾ ਜਾਵੇਗਾ। ਜਿਸ ਨਾਲ ਜਦੋ ਵੀ ੳੁਹ ਸਫਰ ਕਰਨ ਤਾਂ ਬੱਸ ਪਾਸ ਦਿਖਾ ਕੇ ਫਰੀ ਸਫਰ ਕਰ ਸਕਦੀਆ ਹਨ।

new

ਮਾਨ ਸਰਕਾਰ ਦੇ ਵਲੋ ਪੰਜਾਬ ਦੇ ਲੋਕਾ ਦੇ ਲਈ ਹਰ ਸੰਭਵ ਸੰਭਵ ਕੋਸ਼ਸ਼ ਕਰੀ ਜਾ ਰਹੀ ਹੈ ਕਿ ੳੁਹਨਾ ਦਾ ਭਲਾ ਕਰਿਆ ਜਾ ਸਕੇ। ਲੋਕਾ ਨੂੰ ਪਲਾਟ ਕੱਟ ਕੇ ਦਿੱਤੇ ਜਾ ਰਹੇ ਹਨ ਪਿਛਲੀਆ ਸਰਕਾਰਾਂ ਦੇ ਵੇਲੇ ਕਈ ਅਜਿਹੇ ਲੋਕ ਸਨ ਜਿਨਾ ਨੂੰ ਇਸ ਸਕੀਮ ਦਾ ਲਾਭ ਨਹੀ ਮਿਲਿਆ। ਹੁਣ ਮਾਨ ਸਰਕਾਰ ੳੁਹਨਾ ਦਾ ਲਾਭ ਕਰੇਗੀ ਤੇ ਪਲਾਟ ਕਲੋਨੀਆ ਕੱਟ ਕੱਟ ਕੇ ਦਵੇਗੀ।

ਇਹਨਾ ਪਲਾਟਾ ਦਾ ਕੌਣ ਕੌਣ ਹੱਕਦਾਰ ਹੈ ੳੁਸ ਦੇ ਬਾਰੇ ਸਰਕਾਰੀ ਸ਼ਰਤਾਂ ਦਸੀਆ ਜਾ ਰਹੀਆ ਹਨ। ਇਸ ਦਾ ਲਾਭ ਲੈਣ ਲਈ ਹਰ ਵਰਗ ਹਨ ਜਿਨਾ ਦੇ ਵਿਚ ਐਸ ਸੀ,ਓ ਬੀ ਸੀ ਵਾਲੇ ਹਨ ਇਸ ਦਾ ਲਾਭ ਪਿੰਡ ਵਿਚ ਹੀ ਮਿਲਦਾ ਹੈ।ਅਜ ਤੋ 3 ਸਾਲ ਪਹਿਲਾ ਜਿਨਾ ਨੇ ਫਾਰਮ ਅਪਲਾਈ ਕਰੇ ਸਨ ੳੁਹਨਾ ਨੂੰ ਪਲਾਟ ਕੱਟ ਕੇ ਦੇ ਦਿੱਤੇ ਗਏ ਹਨ। ਪੰਜਾਬ ਦੇ ੳੁਹੀ ਲੋਕ ਲਾਭ ਲੈ ਸਕਦੇ ਹਨ ਜਿਨਾ ਦੇ ਕੋਲ ਕਿਸੇ ਵੀ ਤਰਾ ਦੀ ਜਮੀਨ ਨਹੀ ਹੈ। ਜਮੀਨ ਨਹੀ ਹੋਣੀ ਚਾਹੀਦੀ ਇਕ ਪਰਿਵਾਰ ਦੇ ਵਿਚ ਪਤਨੀ ਦੇ ਨਾਮ ਤੇ ਵੀ ਪਲਾਟ ਨਾ ਹੋਵੇ ਤੇ ਨਾਮ ਤੇ ਜਮੀਨ ਨਹੀ ਹੈ ਤਾ ਇਸ ਸਕੀਮ ਦਾ ਲਾਭ ਲੈ ਸਕਦਾ ਹੈ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!