Home / ਦੁਨੀਆ ਭਰ / ਗੁਰਸਿੱਖ ਜੋੜੀ ਛੱਡ ਆਈ ਨਿਊਜ਼ੀਲੈਂਡ

ਗੁਰਸਿੱਖ ਜੋੜੀ ਛੱਡ ਆਈ ਨਿਊਜ਼ੀਲੈਂਡ

ਗੁਰਸਿੱਖ ਜੋੜੀ ਬੱਚਿਆਂ ਸਮੇਤ ਨਿਊਜ਼ੀਲੈਂਡ ਦੀ PR ਛੱਡ ਕੇ ਪੰਜਾਬ ਆ ਕਰਨ ਲੱਗੀ ਇਹ ਕੰਮ ਨਿਊਜ਼ੀਲੈਂਡ ਛੱਡਣ ਦਾ ਕਾਰਨ ਸੁਣ ਹੈਰਾਨ ਰਹਿ ਜਾਉਗੇ ਪੰਜਾਬੀਆਂ ਦੇ ਰਹਿਣ – ਸਹਿਣ ਦੇ ਢੰਗ- ਤਰੀਕੇ ਇਕੋ ਜਿਹੇ ਹਨ ਤੇ ਇਹ ਉਹਨਾਂ ਦੀਆਂ ਭਾਵਨਵਾਂ ਦਾ ਪ੍ਰਗਟਾਵਾ ਕਰਨ ਵਿਚ ਸਹਾਈ ਹੁੰਦਾ ਹੈ। ਇਸੇ ਕਰਕੇ ਇਕੋ ਜਿਹੀ ਰਹਿਣੀ – ਬਹਿਣੀ ਨੇ ਵੀ ਪੰਜਾਬੀਅਤ ਦੀ ਭਾਵਨਾ ਪੈਦਾ ਕੀਤੀ ਹੈ। • ਲੋਕ ਕਲਾ ਦਾ ਯੋਗਦਾਨ:-

new

ਲੋਕ ਕਲਾ ਬਾਰੇ ਡਾ.ਬੇਦੀ ਲਿਖਦੇ ਹਨ,” ਪੰਜਾਬ ਦੀ ਲੋਕ ਕਲਾ ਇਥੋਂ ਦੀ ਸੰਸਕ੍ਰਿਤੀ ਜਿੰਨੀ ਪੁਰਾਣੀ ਹੈ। ਪੰਜਾਬ ਦੇ ਲੋਕ ਕਲਾ ਦੇ ਸਭ ਤੋਂ ਪੁਰਾਣੇ ਨਮੂਨੇ ਹੜੱਪਾ ਤੇ ਰੋਪੜ ਦੀਆਂ ਪੁਰਾਣੀਆਂ ਕੇਹਾਂ ਦੀ ਖੁਦਾਈ ਵੇਲੇ ਮਿਲੇ ਹਨ। ਇਹਨਾਂ ਵਿਚੋਂ ਕੁਝ ਮਿੱਟੀ ਦੇ ਘੜੇ ਤੇ ਅੱਗ ਵਿਚ ਪੱਕੇ ਖਿਡੌਣੇ ਹਨ ਜੋ ਘਰਾਂ ਵਿਚ ਸਜਾਵਟ ਲਈ ਵਰਤੇ ਜਾਂਦੇ ਹਨ। ਮੂਰਤੀ ਕਲਾ, ਚਿੱਤਰਕਲਾ ਪੰਜਾਬ ਦੇ ਬਹੁਤ ਪ੍ਰਸਿੱਧ ਹਨ।

ਪੰਜਾਬੀ ਸੱਭਿਆਚਾਰ ਅੰਦਰ ਬਹੁਤ ਸਾਰੇ ਤੱਤ ਹਨ, ਜਿਹੜੇ ਇਸ ਨੂੰ ਪੰਜਾਬੀਅਤ ਬਖਸ਼ਦੇ ਹਨ। ਇਸ ਵਿਚ ਸਾਂਝੀ ਸੋਚ ਇੱਕ ਨੰਬਰ ਤੇ ਆਉਂਦੀ ਹੈ। ਪੰਜਾਬ ਦੇ ਸਾਰੇ ਲੋਕ ਇਹ ਮਹਿਸੂਸ ਕਰਦੇ ਹਨ ਅਤੇ ਸਾਂਝੇ ਤੌਰ ਤੇ ਪੰਜਾਬ ਦੇ ਲੋਕ ਸੰਗੀਤ ਵੀ ਲੋਕਾਂ ਵਿਚ ਪੰਜਾਬੀਅਤ ਦੀ ਭਾਵਨਾ ਪੈਦਾ ਕਰਦਾ ਹੈ। ਡਾ. ਸੋਹਿੰਦਰ ਸਿੰਘ ਬੇਦੀ ਅਨੁਸਾਰ,” ਪੰਜਾਬੀਆਂ ਨੂੰ ਸਵਰ- ਲਹਿਰੀਆਂ ਗੁੜ੍ਹਤੀ ਵਿਚ ਮਿਲਦੀਆਂ ਹਨ। ਜੰਮਦਿਆਂ ਸਾਰ ਹੀ ਬੱਚੇ ਦੇ ਕੰਨਾਂ ਵਿਚ, ਗੀਤਾਂ ਦੀਆਂ ਮਧੁਰ ਧੁਨੀਆਂ ਦੇ ਢੋਲਕੀ ਵੀ ਛਣਕਣ ਲਗਦੀ ਹੈ।ਲੋਕ ਸੰਗੀਤ ਬਾਲ ਦੀ ਆਤਮਾ ਵਿਚ ਇਕ ਰਸ ਹੋ ਕੇ ਰਚ ਜਾਂਦਾ ਹੈ ਤੇ ਜੀਵਨ ਭਰ ਕਈ ਰੂਪਾਂ ਵਿਚ, ਉਸਦੇ ਬੁੱਲਾਂ ਉੱਤੇ ਨੱਚਦਾ ਰਹਿੰਦਾ ਹੈ।” •

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!