2500 ਰੁਪਏ ਬੁਢਾਪਾ ਪੈਨਸ਼ਨ ਸਰਕਾਰ ਦੁਆਰਾ ਦਿੱਤੀ ਜਾਣੀ ਹੈ। ੳੁਹ ਕਿੰਨਾ ਕਿੰਨਾ ਨੂੰ ਕਦੋ ਦਿੱਤੀ ਜਾਣੀ ਹੈ ਤਾ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀ ਮਈ ਤੇ ਜੁਲਾਈ ਮਹੀਨੇ ਦੀ ਪੈਨਸ਼ਨ ਨਹੀ ਲੈ ਪਾਏ ਓ ਤਾ ਤੁਸੀ ਜਾ ਕੇ ਬੈਂਕ ਦੇ ਵਿਚ ਪਤਾ ਕਰਵਾ ਸਕਦੇ ਓ। ਜੁਲਾਈ ਮਹੀਨੇ ਦਿ ਪੈਨਸ਼ਨ ਪਿਛਲੇ ਮਹੀਨੇ ਦੇ ਦਿੱਤੀ ਗਈ ਹੈ
ਜਿੰਨਾ ਦੀ ਕਾਪੀਆ ਨਵੀਆ ਸਨ ੳੁਹਨਾ ਨੂੰ ਪੈਸੇ ਨਹੀ ਸੀ ਮਿਲੇ 15 ਜੁਲਾਈ ਦੇ ਬਾਦ 1500 ਰੁਪਏ ਹੀ ਪੈਨਸ਼ਨ ਪਾਈ ਜਾਵੇਗੀ। ਸਰਕਾਰ ਦੇ ਵਲੋ ਅਜੇ ਤਕ ਇਸ ਤੇ ਕੋਈ ਸਰਕਾਰੀ ਨੋਟੀਫਿਕੇਸ਼ਨ ਜਾਰੀ ਨਹੀ ਕਰਿਆ ਗਿਆ ਹੈ। ਮਰਦ ਜਿਨਾ ਦੀਆ ਪੈਨਸ਼ਨਾ ਰੁਕੀਆ ਹੋਇਆ ਸਨ ।ੳੁਹਨਾ ਨੂੰ ਵੀ ਇਸ ਵਾਰ ਪੈਨਸ਼ਨਾ ਮਿਲਣ ਗਿਆ ਜਿੰਨਾ ਦੀਆ ਨਵਿਆ ਪੈਨਸ਼ਨਾ ਅਪਲਾਈ ਕਰੀਆ ਸਨ
ੳੁਹਨਾ ਨੂੰ ਅਜੇ ਅਗਸਤ ਮਹੀਨੇ ਦੀ ਪੈਨਸ਼ਨ ਨਹੀ ਮਿਲੇਗੀ। ਜਿਨਾ ਦੀਆ ਪੈਨਸ਼ਨਾ 25 ਜੁਲਾਈ ਤੋ 31 ਅਗਸਤ ਤਕ ਪੈਨਸ਼ਨਾ ਆਓਣ ਗੀਆ ਜੋ ਅਪਲਾਈ ਹੋਇਆ ਸਨ ਚੜੇੇ ਮਹੀਨੇ ਪੈਨਸ਼ਨ ਆਵੇਗੀ। ਇਸ ਤੇ ਅਜੇ ਕੋਈ ਆਫਿਸੀਅਲ ਨੋਟੀਫਿਕੇਸ਼ਨ ਆਊੂਟ ਨਹੀ ਹੋਇਆ ਹੈ। ਬਾਕੀ ਦੀ ਜਾਣਕਾਰੀ ਪੰਜਾਬ ਸਰਕਾਰ ਦੇ ਵਲੋ ਮੌਕੇ ਤੇ ਮੌਕੇ ਦਿੱਤੀ ਜਾ ਰਹੀ ਹੈ ਆਓਂਣ ਵਾਲੇ ਸਮੇ ਦੇ ਵਿਚ ਇਹ ਗਾਰੰਟੀ ਨੂੰ ਵੀ ਬਹਾਲ ਕਰਿਆ ਜਾਵੇਗਾ।
ਪੰਜਾਬ ਸਰਕਾਰ ਨੇ ਐਲਾਨ ਕਰਿਆ ਸੀ ਕਿ ੳੁਹਨਾ ਦੀ ਜਦੋ ਸਰਕਾਰ ਬਣੇਗੀ ਤਾ ਹਰ ਮਰਦ ਤੇ ਔਰਤ ਨੂੰ ਇਸ 2500 ਵਾਲੀ ਪੈਨਸ਼ਨ ਦਾ ਲਾਭ ਦਿੱਤਾ ਜਾਵੇਗਾ। ਅਗਸਤ ਦਾ ਮਹੀਨਾ ਵੀ ਅੱਧ ਚ ਆਓਣ ਨੂੰ ਆਇਆ ਹੈ ਸ਼ਾਇਦ ਇਸ ਵਾਰ ਵੀ 1500 ਪੈਨਸ਼ਨ ਖਾਤਿਆ ਦੇ ਵਿਚ ਪਾਈ ਜਾਵੇਗੀ।