Home / ਦੁਨੀਆ ਭਰ / ਸਹਿਜ ਬਾਰੇ ਆਈ ਵੱਡੀ ਖਬਰ

ਸਹਿਜ ਬਾਰੇ ਆਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਸਹਿਜਪ੍ਰੀਤ ਬਾਰੇ ਜਾਣਕਾਰੀ ਅਨੁਸਾਰ ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ ਲੁਧਿਆਣਾ ‘ਚ ਤਿੰਨ ਦਿਨਾਂ ਪਹਿਲਾਂ ਲਾਪਤਾ ਹੋਏ 7 ਸਾਲਾ ਸਹਿਜਪ੍ਰੀਤ ਦੀ ਬਾਡੀ ਸਾਹਨੇਵਾਲ ਨੇੜੇ ਪਿੰਡ ਹਰਨਾਪੁਰਾ ਵਿਖੇ ਗਿੱਲ ਨਹਿਰ ‘ਚੋਂ ਮਿਲੀ ਹੈ। ਜਿਸ ਤੋਂ ਬਾਅਦ ਪੂਰੇ ਪਰਿਵਾਰ ‘ਚ ਸੋਗ ਹੈ। ਮਾਪਿਆਂ ਦਾ ਕੇ ਬੁਰਾ ਹਾਲ ਹੈ।

new

ਦਰਅਸਲ, ਕੁਝ ਦਿਨ ਪਹਿਲਾਂ ਸਹਿਜਪ੍ਰੀਤ ਆਪਣੇ ਤਾਏ ਨਾਲ ਫਲ ਲੈਣ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ। ਪੁਲਿਸ ਅਨੁਸਾਰ ਤੇ ਨੇ ਸਹਿਜਪ੍ਰੀਤ ਨੂੰ ਇੱਕ ਥਾਂ ’ਤੇ ਖੜ੍ਹਾ ਕਰ ਦਿੱਤਾ ਅਤੇ ਉੱਥੋਂ ਚਲਾ ਗਿਆ। ਕੁਝ ਸਮੇਂ ਬਾਅਦ ਜਦੋਂ ਉਹ ਫਲ ਲੈ ਕੇ ਵਾਪਸ ਆਇਆ ਤਾਂ ਸਹਿਜਪ੍ਰੀਤ ਉਥੋਂ ਗਾਇਬ ਸੀ। ਇਸ ਸਬੰਧੀ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਸ਼ਿਕਾ ਇਤ ਦਿੱਤੀ ਗਈ।

ਦੱਸ ਦਈਏ ਕਿ ਪੁਲਿਸ ਨੇ ਸਹਿਜਪ੍ਰੀਤ ਦੇ ਤਾਏ ਤੋਂ ਸ ਖ਼ ਤੀ ਨਾਲ ਪੁੱਛਗਿੱਛ ਕੀਤੀ ਪਰ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਪੁਲ ਸ ਵਲੋਂ ਭਾਲ ਜਾਰੀ ਸੀ ਅਤੇ ਅੱਜ ਮਾਸੂਮ ਸਹਿਜ ਦੀ ਬਾਡੀ ਮਿਲੀ ਹੈ ਅਤੇ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਤਾਏ ਨੇ ਹੀ ਉਸ ਇਹ ਕੰਮ ਕੀਤਾ ਸੀ।

newhttps://punjabiinworld.com/wp-admin/options-general.php?page=ad-inserter.php#tab-4

ਦੱਸ ਦਈਏ ਕਿ ਦੱਸ ਦੇਈਏ ਕਿ ਬੀਤੇ ਦਿਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ‘ਚ ਪਰਿਵਾਰ ਨੇ ਕਿਹਾ ਸੀ ਕਿ ਪੁਲਿਸ ਉਨ੍ਹਾਂ ਦੇ ਬੱਚੇ ਨੂੰ ਲੱਭਣ ‘ਚ ਚੌਕਸੀ ਨਹੀਂ ਦਿਖਾ ਰਹੀ ਹੈ। ਇਸ ਸਬੰਧੀ ਉਨ੍ਹਾਂ ਹੱਥਾਂ ਵਿੱਚ ਸਹਿਜਪ੍ਰੀਤ ਦੀ ਫੋਟੋ ਵਾਲਾ ਬੈਨਰ ਚੁੱਕ ਕੇ ਥਾਣੇ ਦੇ ਬਾਹਰ ਪ੍ਰਦਰ ਸ਼ਨ ਵੀ ਕੀਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਘਟਨਾ 18 ਅਗਸਤ ਦੀ ਹੈ। ਸਹਿਜਪ੍ਰੀਤ ਆਪਣੇ ਤਾਏ ਨਾਲ ਸਕੂਟਰ ‘ਤੇ ਜਲੰਧਰ ਬਾਈਪਾਸ ਨੇੜੇ ਮੰਡੀ ‘ਚੋਂ ਫਲ ਲੈਣ ਗਿਆ ਸੀ।।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!